Bharat Bhushan Ashu (@BB__Ashu) header
Bharat Bhushan Ashu (@BB__Ashu) profile picture

Former Cabinet Minister Punjab and Ex- MLA (Ludhiana West)

Ludhiana, India
Joined November 2020
Photo by Bharat Bhushan Ashu (@BB__Ashu)Photo by Bharat Bhushan Ashu (@BB__Ashu)Photo by Bharat Bhushan Ashu (@BB__Ashu)Photo by Bharat Bhushan Ashu (@BB__Ashu)Photo by Bharat Bhushan Ashu (@BB__Ashu)Photo by Bharat Bhushan Ashu (@BB__Ashu)Photo by Bharat Bhushan Ashu (@BB__Ashu)Photo by Bharat Bhushan Ashu (@BB__Ashu)Photo by Bharat Bhushan Ashu (@BB__Ashu)Photo by Bharat Bhushan Ashu (@BB__Ashu)
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ - ਲੱਖ ਵਧਾਈਆਂ। ਸ੍ਰੀ ਗੁਰੂ ਨਾਨਕ ਦੇਵ ਜੀ ਧਰਮ ਦੇ ਉਹ ਚਸ਼ਮੇ ਸਨ, ਜਿਹੜੇ ਪਾਪਾਂ ਨਾਲ ਮੈਲੀ ਹੋ ਚੁੱਕੀ ਲੋਕਾਈ ਦਾ ਭਲਾ ਕਰਨ ਲਈ ਚੱਲ ਕੇ ਉਨ੍ਹਾਂ ਦੇ ਕੋਲ ਗਏ। ਜਿਸ ਨੇ ਵੀ ਆਪ ਦੀ ਸੰਗਤ ਕੀਤੀ ਉਹ ਸਦਾ ਲਈ ਅਮਰ ਹੋ ਗਿਆ। ਇਸ ਦੁਨੀਆਂ ਦੇ ਭਵਸਾਗਰ ਤੋਂ ਤਰ ਗਿਆ। ਆਓ ਅੱਜ ਦੇ ਪਵਿੱਤਰ ਦਿਨ ਪਾਤਸ਼ਾਹ ਦੇ ਚਰਨੀਂ 'ਸਰਬੱਤ ਦੇ ਭਲੇ' ਦੀ ਅਰਦਾਸ ਕਰੀਏ ਅਤੇ ਲੋਕਾਈ ਦਾ ਭਲਾ ਮੰਗੀਏ।
2
7
148
ਦੇਸ਼ ਦੀ ਆਜ਼ਾਦੀ ਲਈ ਆਪਣੀ ਜਵਾਨੀ ਅਤੇ ਜ਼ਿੰਦਗੀ ਕੁਰਬਾਨ ਕਰਨ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਸ਼ਹੀਦੀ ਵਰ੍ਹੇਗੰਢ ਮੌਕੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ। ਮਹਿਜ਼ 19 ਸਾਲ ਦੀ ਉਮਰ ਵਿੱਚ ਉਨ੍ਹਾਂ ਵੱਲੋਂ ਦਿਖਾਈ ਬਹਾਦਰੀ ਅਤੇ ਦੇਸ਼ ਲਈ ਸਮਰਪਣ ਦੀ ਭਾਵਨਾ ਹਰ ਪੀੜ੍ਹੀ ਲਈ ਸਦਾ ਪ੍ਰੇਰਨਾ ਦਾ ਸਰੋਤ ਰਹੇਗੀ।
2
12
254
ਪਵਨੈ ਮਹਿ ਪਵਨੁ ਸਮਾਇਆ ॥ ਜੋਤੀ ਮਹਿ ਜੋਤਿ ਰਲਿ ਜਾਇਆ ॥ ਪੰਥ ਦੇ ਵਾਲੀ, ਸਰਬੰਸਦਾਨੀ, ਬਾਦਸ਼ਾਹ ਦਰਵੇਸ਼, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਪਾਤਸ਼ਾਹ ਦੇ ਚਰਨੀਂ ਸੀਸ ਝੁਕਾ ਕੇ ਨਮਨ ਕਰਦਾ ਹਾਂ।🙏🏻
2
46
310
ਸਾਈਕਲ ਰੈਲੀ ਦੀ ਸ਼ੁਰੂਆਤ ਮੌਕੇ ਇਤਿਹਾਸਕ ਮੁਕਤੇਸ਼ਵਰ ਧਾਮ, ਸਮਰਾਲਾ ਵਿਖੇ ਭੋਲੇ ਨਾਥ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਰਬੱਤ ਦੇ ਭਲੇ, ਪੰਜਾਬ ਦੀ ਖੁਸ਼ਹਾਲੀ ਤੇ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਲਈ ਅਰਦਾਸ ਕੀਤੀ। 🙏🔱 ਹਰ ਹਰ ਮਹਾਦੇਵ!
2
2
14
3,520
ਆਪ ਸਭ ਨੂੰ 'ਬੰਦੀ ਛੋੜ ਦਿਵਸ' ਅਤੇ 'ਦੀਵਾਲੀ' ਦੀਆਂ ਬਹੁਤ-ਬਹੁਤ ਵਧਾਈਆਂ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਇਸ ਦਿਹਾੜੇ ‘ਤੇ ਖੁਸ਼ੀਆਂ ਬਖਸ਼ਿਸ਼ ਕਰਨ। #BandiChhodDiwas #Diwali
1
2
9
305
ਧਨਤੇਰਸ ਦੇ ਪਾਵਨ ਮੌਕੇ ਹਰ ਪਰਿਵਾਰ ਦੀ ਤੰਦਰੁਸਤੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਾਂ, ਆਪ ਸਭ ਨੂੰ ਧਨਤੇਰਸ ਦੀਆਂ ਸਭ ਨੂੰ ਦਿਲੋਂ ਵਧਾਈਆਂ। #happydhanteras
4
176
4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਸ਼੍ਰੀ ਰਾਹੁਲ ਗਾਂਧੀ ਜੀ ਦੀ ਮਹਾ ਰੈਲੀ ਦੀਆਂ ਤਿਆਰੀਆਂ ਸਬੰਧੀ ਅੱਜ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦੀ ਰਿਹਾਇਸ਼ ਵਿਖੇ ਕਾਂਗਰਸੀ ਆਗੂਆਂ ਨਾਲ ਅਹਿਮ ਮੀਟਿੰਗ ਕਰਕੇ ਅਗਲੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ।
2
5
39
6,059
4 ਨਵੰਬਰ ਨੂੰ ਸੰਗਰੂਰ ਵਿਖੇ ਜਨ ਨਾਇਕ ਸ਼੍ਰੀ ਰਾਹੁਲ ਗਾਂਧੀ ਜੀ ਦੀ ਹੋਣ ਵਾਲੀ ਮਹਾ ਰੈਲੀ ਦੀਆਂ ਤਿਆਰੀਆਂ ਸਬੰਧੀ ਅੱਜ ਮਲੇਰਕੋਟਲਾ ਵਿਖੇ ਪੰਜਾਬ ਕਾਂਗਰਸ ਦੇ ਸਹਿ-ਪ੍ਰਭਾਰੀ ਸ਼੍ਰੀ ਸੂਰਜ ਸਿੰਘ ਠਾਕੁਰ ਜੀ, ਸ਼੍ਰੀ ਇੰਦਰਬੀਰ ਸਿੰਘ ਬੁਲਾਰੀਆ ਜੀ, ਸ਼੍ਰੀ ਸੁਖਪਾਲ ਸਿੰਘ ਭੁੱਲਰ ਜੀ ਅਤੇ DCC ਪ੍ਰਧਾਨ ਸ਼੍ਰੀ ਨਿਸ਼ਾਤ ਅਖ਼ਤਰ ਜੀ ਸਮੇਤ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਮਹਾ ਰੈਲੀ ਦੀਆਂ ਤਿਆਰੀਆਂ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਅਗਲੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਹੈ ਕਿ ਇਸ ਮਹਾ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ।
1
1
11
977
4 ਨਵੰਬਰ ਨੂੰ ਸੰਗਰੂਰ ਵਿਖੇ ਜਨ ਨਾਇਕ ਸ਼੍ਰੀ ਰਾਹੁਲ ਗਾਂਧੀ ਜੀ ਦੀ ਹੋਣ ਵਾਲੀ ਮਹਾ ਰੈਲੀ ਦੀਆਂ ਤਿਆਰੀਆਂ ਸਬੰਧੀ ਅੱਜ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਜੀ ਦੀ ਬਰਨਾਲਾ ਸਥਿਤ ਰਿਹਾਇਸ਼ ਵਿਖੇ ਪੰਜਾਬ ਕਾਂਗਰਸ ਦੇ ਸਹਿ-ਪ੍ਰਭਾਰੀ ਸ਼੍ਰੀ ਸੂਰਜ ਸਿੰਘ ਠਾਕੁਰ ਜੀ ਦੀ ਅਗਵਾਈ ਹੇਠ ਹਲਕਾ ਬਰਨਾਲਾ ਦੇ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਨਾਲ ਅਹਿਮ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਰੈਲੀ ਦੀਆਂ ਤਿਆਰੀਆਂ ਅਤੇ ਅਗਲੀ ਰਣਨੀਤੀ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਸਬੰਧੀ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ, ਜਿਸ ਵਿੱਚ ਮਹਾ ਰੈਲੀ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਾਰੇ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਨੂੰ ਅਪੀਲ ਹੈ ਕਿ 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਇਸ ਮਹਾ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ। #RahulGandhi #SachinPilot #PargatSingh #KuldeepSinghKalaDhillon #MLABarnala #Barnala #Punjab #PunjabCongress #BharatBhushanAshu
2
12
260
ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੰਸਥਾਪਕ, ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਭ ਨੂੰ ਲੱਖ-ਲੱਖ ਵਧਾਈ। ਗੁਰੂ ਸਾਹਿਬ ਜੀ ਦਾ ਮਹਾਨ ਜੀਵਨ ਸਾਨੂੰ ਨਿਮਰਤਾ, ਸੇਵਾ ਅਤੇ ਸਾਦਗੀ ਦੇ ਗੁਣਾਂ ਨੂੰ ਅਪਣਾਉਣ ਅਤੇ ਲੋਕ ਭਲਾਈ ਲਈ ਜੁਟੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ।
2
11
183
ਭਾਰਤੀ ਸੰਸਕ੍ਰਿਤੀ ਦੇ ਆਦਿ ਕਵੀ, ਮਹਾਨ ਗ੍ਰੰਥ ਰਮਾਇਣ ਦੇ ਰਚੇਤਾ, ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਤਹਿ-ਦਿਲੋਂ ਵਧਾਈਆਂ। ਭਗਵਾਨ ਵਾਲਮੀਕਿ ਜੀ ਵੱਲੋਂ ਰਚਿਆ ਇੱਕ-ਇੱਕ ਸ਼ਬਦ ਇਸ ਧਰਤੀ ਦੀ ਧਰੋਹਰ ਹੈ। ਜਿਹੜਾ ਸਦੀਆਂ ਤੋਂ ਸਾਡੀਆਂ ਅਣਗਿਣਤ ਪੀੜ੍ਹੀਆਂ ਨੂੰ ਸੱਚ, ਤਿਆਗ, ਫਰਜ਼, ਦਯਾ ਅਤੇ ਨਿਆਂ ਦਾ ਉਪਦੇਸ਼ ਦਿੰਦਾ ਆ ਰਿਹਾ ਹੈ।
4
8
151
अच्छाई की बुराई पर जीत के महापर्व, विजयदशमी की सभी को हार्दिक शुभकामनाएं। असत्य और अहंकार का नाश हो, सत्य और मानवता का सभी के जीवन में वास हो। शुभ दशहरा।
1
1
7
243
Jungle Raj in Punjab. The brazen murder of Parvinder Jhotta, who raised his voice against drugs in Mansa. Murders happening every other day, gangsterism rampant, drugs being sold openly. Law and order has become just a name. The 'AAP' government, which claims to bring change, should tell us, is this your change?
2
4
2
12
729
लोकतंत्र और संविधान की रक्षा के लिए हम सब एकजुट हैं। जय हिंद 🇮🇳 जय संविधान ✊ #ChaloDelhi #VoteChori
4
18
510
ਨਵਰਾਤਰੀ ਦੇ ਸ਼ੁਭ ਅਵਸਰ 'ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ ਅਤੇ ਸ਼ੁਭਕਾਮਨਾਵਾਂ। ਮਾਂ ਦੁਰਗਾ ਜੀ ਅੱਗੇ ਅਰਦਾਸ ਹੈ ਕਿ ਉਹ ਸਭਨਾਂ 'ਤੇ ਆਪਣੀ ਮਿਹਰ ਬਣਾਈ ਰੱਖਣ ਅਤੇ ਹਰ ਘਰ ਵਿੱਚ ਸੁੱਖ-ਸ਼ਾਂਤੀ, ਖੁਸ਼ਹਾਲੀ ਤੇ ਤੰਦਰੁਸਤੀ ਬਖ਼ਸ਼ਣ। ਜੈ ਮਾਤਾ ਦੀ! 🙏🏻
1
2
7
218
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਗੁਰੂ ਚਰਨਾਂ ਵਿੱਚ ਕੋਟਿ-ਕੋਟਿ ਪ੍ਰਣਾਮ 🙏 ਗੁਰੂ ਸਾਹਿਬ ਜੀ ਦਾ ਸੱਚ, ਸੇਵਾ ਅਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ। ਆਓ, ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾ ਕੇ ਸਰਬੱਤ ਦੇ ਭਲੇ ਲਈ ਯਤਨ ਕਰੀਏ।
2
7
217
𝗛𝗲𝗮𝗿𝘁𝗶𝗲𝘀𝘁 𝗰𝗼𝗻𝗴𝗿𝗮𝘁𝘂𝗹𝗮𝘁𝗶𝗼𝗻𝘀 𝘁𝗼 𝗦𝗵𝗿𝗶 𝗣𝗮𝗿𝗴𝗮𝘁 𝗦𝗶𝗻𝗴𝗵 𝗷𝗶 @PargatSOfficial 𝗼𝗻 𝗯𝗲𝗶𝗻𝗴 𝗮𝗽𝗽𝗼𝗶𝗻𝘁𝗲𝗱 𝗮𝘀 𝘁𝗵𝗲 𝗻𝗲𝘄 𝗣𝗿𝗲𝘀𝗶𝗱𝗲𝗻𝘁 𝗼𝗳 𝘁𝗵𝗲 𝗣𝘂𝗻𝗷𝗮𝗯 𝗣𝗿𝗮𝗱𝗲𝘀𝗵 𝗖𝗼𝗻𝗴𝗿𝗲𝘀𝘀 𝗖𝗼𝗺𝗺𝗶𝘁𝘁𝗲𝗲. This is a new chapter for the Congress in Punjab — a moment to unite, energise the organisation and take our message of justice, development and opportunity to every corner of the state. With the collective strength of our leaders and the relentless energy of our workers, we are ready to move forward with renewed determination. 𝗢𝗻𝘄𝗮𝗿𝗱 𝘁𝗼𝗴𝗲𝘁𝗵𝗲𝗿. 𝗦𝘁𝗿𝗼𝗻𝗴𝗲𝗿 𝗼𝗻 𝘁𝗵𝗲 𝗴𝗿𝗼𝘂𝗻𝗱. 𝗥𝗲𝗮𝗱𝘆 𝗳𝗼𝗿 𝗣𝘂𝗻𝗷𝗮𝗯. #PunjabCongress #Congress #Punjab @RahulGandhi @SachinPilot @INC_Television @UdayBhanuIYC @kcvenugopalmp @kharge @priyankagandhi @Pawankhera @INCIndia
3
32
1
244
3,322
ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਮਰਪਿਤ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਨੂੰ ਜਯੰਤੀ ਮੌਕੇ ਕੋਟਿ-ਕੋਟਿ ਨਮਨ। #LalBahadurShastri #LalBahadurShastriJayanti
1
3
8
215
ਸੱਚ ਅਤੇ ਅਹਿੰਸਾ ਦੀ ਤਾਕਤ ਨਾਲ ਦੁਨੀਆ ਨੂੰ ਰਾਹ ਦਿਖਾਉਣ ਵਾਲੇ ਮਹਾਤਮਾ ਗਾਂਧੀ ਜੀ ਨੂੰ ਜਯੰਤੀ ਮੌਕੇ ਸਤਿਕਾਰ ਸਹਿਤ ਨਮਨ। #MahatmaGandhiJayanti #MahatmaGandhi
2
4
15
258