
Official X Account of Fazilka - @PunjabPoliceInd. To report a Complaint & for any Emergency call 112. Retweets do not imply endorsement.
Joined March 2018
- Tweets28.3K
- Following45
- Followers4.7K
- Likes21.3K
Fazilka Police retweeted
Senior Punjab Police officials lead #CASO operations, conducting checks across multiple locations to strengthen vigilance and ensure public safety.
Stay alert. Stay safe. Together, we secure our communities. #PunjabPolice #PublicSafety
ਨਸ਼ਾ ਤਸਕਰਾਂ ਖ਼ਿਲਾਫ਼ ਫਾਜ਼ਿਲਕਾ ਪੁਲਿਸ ਦੀ ਸਖ਼ਤ ਕਾਰਵਾਈ ਜਾਰੀ!
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਐੱਸ.ਐੱਸ.ਪੀ. ਫਾਜ਼ਿਲਕਾ ਦੀ ਅਗਵਾਈ ਹੇਠ ਮੁਹੱਲਾ ਅੰਨੀ ਦਿੱਲੀ, ਫਾਜ਼ਿਲਕਾ ਵਿਖੇ ਵਿਸ਼ੇਸ਼ CASO ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਸ਼ੱਕੀ ਵਿਅਕਤੀਆਂ ਅਤੇ ਟਿਕਾਣਿਆਂ ਦੀ ਜਾਂਚ ਕਰਕੇ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ 'ਤੇ ਨਕੇਲ ਕੱਸਣ ਲਈ ਕਾਰਵਾਈ ਕੀਤੀ ਗਈ।
ਐੱਸ.ਐੱਸ.ਪੀ. ਵੱਲੋਂ ਮੁਹੱਲਾ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਅਤੇ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਗਈ।
Fazilka Police
Intensifies Action Against Drug Trafficking!
Under the ongoing Yudh Nashian Virudh campaign, a special CASO operation was conducted in the identified drug hotspot of Mohalla Anni Delhi, Fazilka, under the leadership of SSP Fazilka.
The operation focused on checking suspicious persons and locations, identifying drug-related activities and disrupting the local drug supply network.
SSP Fazilka also interacted with local residents and appealed to them to unite against drugs and actively cooperate with the police in eliminating this social menace.
#FazilkaPolice #YudhNashianVirudh #PunjabPoliceCASO #SayNoToDrugs
1
37
ਨਸ਼ਿਆਂ ਵਿਰੁੱਧ ਫਾਜ਼ਿਲਕਾ ਪੁਲਿਸ ਦੀ ਸਖ਼ਤ ਕਾਰਵਾਈ ਜਾਰੀ!
ਨਸ਼ਾ ਤਸਕਰੀ ’ਤੇ ਨਕੇਲ ਕੱਸਣ ਲਈ ਫਾਜ਼ਿਲਕਾ ਪੁਲਿਸ ਵੱਲੋਂ ਜ਼ਿਲ੍ਹੇ ਦੀਆਂ ਚਾਰੋਂ ਸਬ-ਡਵੀਜ਼ਨਾਂ ਦੇ ਡਰੱਗ ਹੌਟਸਪੌਟ ਇਲਾਕਿਆਂ ਵਿੱਚ GOs ਅਤੇ SHOs ਦੀ ਅਗਵਾਈ ਹੇਠ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਫਾਜ਼ਿਲਕਾ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ।
ਨਸ਼ਿਆਂ ਵਿਰੁੱਧ ਜੰਗ ਜਾਰੀ ਹੈ — ਨਸ਼ਾ ਤਸਕਰਾਂ ਲਈ ਕੋਈ ਢਿੱਲ ਨਹੀਂ!
Fazilka Police Continues Its Crackdown on Drugs!
In a determined effort to curb drug trafficking, Fazilka Police is conducting extensive raids across drug hotspots in all four subdivisions of the district under the leadership of GOs and SHOs.
The operation reflects
Fazilka Police’s firm commitment to taking strict action against drug traffickers and building a drug-free society.
The fight against drugs continues — zero tolerance for drug trafficking!
#PunjabPoliceCASO #WarAgainstDrugs #YudhNashianVirudh
1
78
ਨਸ਼ਿਆਂ ਨੂੰ ਨਾਂਹ — ਜ਼ਿੰਦਗੀ ਨੂੰ ਹਾਂ!
ਨਸ਼ਾ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਪਰਿਵਾਰ ਦੀ ਖੁਸ਼ਹਾਲੀ, ਸੁਪਨਿਆਂ ਅਤੇ ਭਵਿੱਖ ਨੂੰ ਪ੍ਰਭਾਵਿਤ ਕਰਦਾ ਹੈ। ਨਸ਼ਿਆਂ ਤੋਂ ਦੂਰ ਰਹੋ, ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ ਅਤੇ ਸਿਹਤਮੰਦ ਤੇ ਨਸ਼ਾ-ਮੁਕਤ ਜ਼ਿੰਦਗੀ ਵੱਲ ਕਦਮ ਵਧਾਓ।
ਨਸ਼ਾ ਛੱਡੋ — ਜ਼ਿੰਦਗੀ ਚੁਣੋ।
ਆਓ, ਮਿਲ ਕੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਕਰੀਏ।
Say No to Drugs — Say Yes to Life!
Drug abuse doesn’t destroy just one life—it can affect the happiness, dreams and future of an entire family. Stay away from drugs, protect your loved ones, and choose a healthy, happy and drug-free life.
Quit Drugs — Choose Life.
Together, let’s build a drug-free society.
#SayNoToDrugs #DrugFreePunjab #DrugFreeSociety #WarAgainstDrugs
Fazilka Police retweeted
#ShaktiHelpDesk of Sri Muktsar Sahib Police conducted four awareness seminars at government schools under the Saanjh Jagriti Programme, educating students about emergency helpline numbers 112, 1098 and 1930.
#SaanjhShakti
Fazilka Police retweeted
𝐃𝐚𝐲 𝟑𝟎𝟔 | ‘𝐆𝐚𝐧𝐠𝐬𝐭𝐫𝐚𝐧 𝐓𝐞 𝐕𝐚𝐚𝐫’
Punjab Police, in coordination with AGTF Punjab, continued its statewide crackdown on gangster networks by conducting targeted raids at identified locations across the state.
✔️ 581 raids conducted
✔️ 243 individuals arrested
✔️ 2 proclaimed offenders apprehended
✔️ 5 weapons recovered.
With this, total arrests have reached 86,060 since the launch of the campaign.
Punjab Police remains committed to dismantling gangster networks and ensuring a safer Punjab.
📞 Share information anonymously through the Anti-Gangster Helpline: 93946-93946.
Fazilka Police retweeted
Beware of AI-generated fake videos and cloned voices! Verify before you trust or share. Report cyber fraud on 1930.
Be Cyber Smart. Stay Safe!
#BeCyberSmart
ਫਾਜ਼ਿਲਕਾ ਪੁਲਿਸ ਦੇ GOs ਅਤੇ SHOs ਵੱਲੋਂ ਨਾਈਟ ਡੋਮਿਨੇਸ਼ਨ ਪ੍ਰੋਗਰਾਮ ਤਹਿਤ ਜ਼ਿਲ੍ਹੇ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਨਾਕਾਬੰਦੀ ਅਤੇ ਗਸ਼ਤ ਕੀਤੀ ਜਾ ਰਹੀ ਹੈ। ਇਸ ਦੌਰਾਨ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਸ਼ੱਕੀ ਗਤੀਵਿਧੀ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਲੋਕਾਂ ਦੀ ਸੁਰੱਖਿਆ, ਅਮਨ-ਕਾਨੂੰਨ ਦੀ ਬਹਾਲੀ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਫਾਜ਼ਿਲਕਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ।
GOs and SHOs of Fazilka Police are conducting intensive patrolling and naka checking across the district under the Night Domination Programme.
Suspicious vehicles are being thoroughly checked, while strict surveillance is being maintained to detect and prevent any suspicious or unlawful activities.
#PPNightDomination
#YourSafetyOurPriority
ਧਾਰਮਿਕ ਸਮਾਗਮ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ, ਫਾਜ਼ਿਲਕਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ!
ਜਲਾਲਾਬਾਦ ਵਿਖੇ ਰਾਤ ਸਮੇਂ ਕਰਵਾਏ ਗਏ ਧਾਰਮਿਕ ਸਮਾਗਮ (ਜਾਗਰਣ) ਦੌਰਾਨ ਫਾਜ਼ਿਲਕਾ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਇਸ ਮੌਕੇ ਗਜ਼ਟਿਡ ਅਧਿਕਾਰੀਆਂ (GOs) ਵੱਲੋਂ ਖੁਦ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਗਈ ਅਤੇ ਤਾਇਨਾਤ ਪੁਲਿਸ ਫੋਰਸ ਨੂੰ ਪੂਰੀ ਚੌਕਸੀ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਉਣ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।
ਫਾਜ਼ਿਲਕਾ ਪੁਲਿਸ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀਪੂਰਨ ਮਾਹੌਲ ਯਕੀਨੀ ਬਣਾਉਣ ਲਈ ਵਚਨਬੱਧ ਹੈ, ਤਾਂ ਜੋ ਹਰ ਨਾਗਰਿਕ ਬਿਨਾਂ ਕਿਸੇ ਡਰ ਜਾਂ ਚਿੰਤਾ ਦੇ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋ ਸਕੇ।
Robust Security Arrangements During Religious Event – Fazilka Police Remains Vigilant!
Fazilka Police made comprehensive security arrangements during the night-time religious event (Jagran) held at Jalalabad. Gazetted
Officers (GOs) personally supervised the security arrangements and issued necessary directions to the deployed police personnel to perform their duties with utmost alertness, vigilance and dedication.
Fazilka Police remains committed to maintaining law and order and ensuring a safe, peaceful and secure environment, enabling devotees and the general public to participate in religious events without any fear or apprehension.
Fazilka Police – Committed to Your Safety, Day and Night!
#YourSafetyOurPriority
Fazilka Police retweeted
Punjab Police continues night patrolling and naka checking across the state to prevent crime, maintain law and order, and strengthen public safety.
#PPNightDomination #SafePunjab
ਫਾਜ਼ਿਲਕਾ ਪੁਲਿਸ ਦੇ GOs ਅਤੇ SHOs ਵੱਲੋਂ ਨਾਈਟ ਡੋਮਿਨੇਸ਼ਨ ਪ੍ਰੋਗਰਾਮ ਤਹਿਤ ਜ਼ਿਲ੍ਹੇ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਨਾਕਾਬੰਦੀ ਅਤੇ ਗਸ਼ਤ ਕੀਤੀ ਜਾ ਰਹੀ ਹੈ। ਇਸ ਦੌਰਾਨ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਸ਼ੱਕੀ ਗਤੀਵਿਧੀ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਲੋਕਾਂ ਦੀ ਸੁਰੱਖਿਆ, ਅਮਨ-ਕਾਨੂੰਨ ਦੀ ਬਹਾਲੀ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਫਾਜ਼ਿਲਕਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ।
GOs and SHOs of Fazilka Police are conducting intensive patrolling and naka checking across the district under the Night Domination Programme.
Suspicious vehicles are being thoroughly checked, while strict surveillance is being maintained to detect and prevent any suspicious or unlawful activities.
#PPNightDomination
#YourSafetyOurPriority
Fazilka Police retweeted
𝟔𝟑𝟎 𝐃𝐚𝐲𝐬 𝐨𝐟 #𝐘𝐮𝐝𝐡𝐍𝐚𝐬𝐡𝐢𝐚𝐧𝐕𝐢𝐫𝐮𝐝𝐡
Punjab Police continues its unwavering fight against drugs through targeted actions, extensive search operations, and awareness initiatives across the state.
Committed to building a safer, healthier and drug-free Punjab.
ਭਗੌੜੇ ਦੋਸ਼ੀਆਂ ਖ਼ਿਲਾਫ਼ ਫਾਜ਼ਿਲਕਾ ਪੁਲਿਸ ਦੀ ਇੱਕ ਹੋਰ ਵੱਡੀ ਕਾਰਵਾਈ!
ਫਾਜ਼ਿਲਕਾ ਪੁਲਿਸ ਦੇ ਪੀ.ਓ. ਸਟਾਫ ਵੱਲੋਂ ਥਾਣਾ ਵੈਰੋਕਾ ਵਿੱਚ ਦਰਜ NDPS ਐਕਟ ਦੇ ਕੇਸ ਵਿੱਚ ਲੋੜੀਂਦੇ ਭਗੌੜੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਕਾਨੂੰਨ ਤੋਂ ਭੱਜਣ ਵਾਲਿਆਂ ਲਈ ਕੋਈ ਥਾਂ ਨਹੀਂ। ਅਪਰਾਧੀਆਂ ਖ਼ਿਲਾਫ਼ ਫਾਜ਼ਿਲਕਾ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ।
Another Major Success for Fazilka Police Against Proclaimed Offenders!
The PO Staff of Fazilka Police has apprehended a proclaimed offender wanted in an NDPS Act case registered at Police Station Vairoka.
Fazilka Police remains committed to taking strict action against offenders and ensuring that those evading the law are brought to justice.
#FazilkaPolice #POArrested
#ActionAgainstCrime
Fazilka Police retweeted
Ahead of the 2027 Punjab Assembly Elections, Spl. DGP Law & Order, Punjab, chaired an inter-state meeting to strengthen security and coordination with neighbouring states and central agencies.
#SafePunjab
Fazilka Police retweeted
Beware of Fake Payment Screenshots!
Fraudsters may use fake or edited payment screenshots to deceive you. Always verify transactions through your bank or payment app before trusting any payment confirmation.
Stay alert, protect your money, and never share your UPI PIN or OTP.
📞 Report cyber fraud immediately at 1930.
#CyberSafetyAwareness #FakeDiKhairNahi
Fazilka Police retweeted
#ShaktiHelpDesk of Pathankot Police organised an awareness seminar at Param Bhagya Sarvhitkari Vidya Mandir under the Saanjh Jagriti Programme, educating students about emergency helpline number 112 and Good Touch & Bad Touch.
#SaanjhShakti
ਐਮਰਜੈਂਸੀ ਵਿੱਚ ਘਬਰਾਓ ਨਾ – ਸਿਰਫ਼ 112 ਡਾਇਲ ਕਰੋ!
112 ਪੂਰੇ ਭਾਰਤ ਦਾ ਐਮਰਜੈਂਸੀ ਹੈਲਪਲਾਈਨ ਨੰਬਰ ਹੈ, ਜਿੱਥੇ ਪੁਲਿਸ, ਫਾਇਰ ਅਤੇ ਮੈਡੀਕਲ ਸਹਾਇਤਾ ਇੱਕ ਹੀ ਕਾਲ ‘ਤੇ ਉਪਲਬਧ ਹੁੰਦੀ ਹੈ।
ਇੱਕ ਕਾਲ – ਤੁਰੰਤ ਮਦਦ। ਤੁਹਾਡੀ ਸੁਰੱਖਿਆ ਸਾਡੀ ਪਹਿਲ ।
In an emergency, don’t panic – Dial 112!
112 is India’s integrated emergency helpline providing Police, Fire and Medical assistance through a single number.
One Call. Instant Response. Your Safety is Our Priority.
#Dial112 #EmergencyHelp #PublicSafety #StayAlert #YourSafetyOurPriority
ਐਮਰਜੈਂਸੀ ਵਿੱਚ ਘਬਰਾਓ ਨਾ – ਸਿਰਫ਼ 112 ਡਾਇਲ ਕਰੋ!
112 ਪੂਰੇ ਭਾਰਤ ਦਾ ਐਮਰਜੈਂਸੀ ਹੈਲਪਲਾਈਨ ਨੰਬਰ ਹੈ, ਜਿੱਥੇ ਪੁਲਿਸ, ਫਾਇਰ ਅਤੇ ਮੈਡੀਕਲ ਸਹਾਇਤਾ ਇੱਕ ਹੀ ਕਾਲ ‘ਤੇ ਉਪਲਬਧ ਹੁੰਦੀ ਹੈ।
ਇੱਕ ਕਾਲ – ਤੁਰੰਤ ਮਦਦ। ਤੁਹਾਡੀ ਸੁਰੱਖਿਆ ਸਾਡੀ ਪਹਿਲ ।
In an emergency, don’t panic – Dial 112!
112 is India’s integrated emergency helpline providing Police, Fire and Medical assistance through a single number.
One Call. Instant Response. Your Safety is Our Priority.
#Dial112 #EmergencyHelp #PublicSafety #StayAlert #YourSafetyOurPriority
Fazilka Police retweeted
𝐃𝐚𝐲 𝟑𝟎𝟓 | ‘𝐆𝐚𝐧𝐠𝐬𝐭𝐫𝐚𝐧 𝐓𝐞 𝐕𝐚𝐚𝐫’
Punjab Police, in coordination with AGTF Punjab, continued its statewide crackdown on gangster networks by conducting targeted raids at identified locations across the state.
✔️ 570 raids conducted
✔️ 219 individuals arrested
✔️ 16 proclaimed offenders apprehended
✔️ 4 weapons recovered.
With this, total arrests have reached 85,817 since the launch of the campaign.
Punjab Police remains committed to dismantling gangster networks and ensuring a safer Punjab.
📞 Share information anonymously through the Anti-Gangster Helpline: 93946-93946.
Fazilka Police retweeted
𝐈𝐍 𝐀𝐍 𝐄𝐌𝐄𝐑𝐆𝐄𝐍𝐂𝐘, 𝐇𝐄𝐋𝐏 𝐈𝐒 𝐉𝐔𝐒𝐓 𝐀 𝐂𝐀𝐋𝐋 𝐀𝐖𝐀𝐘!
Stay calm and dial 112 for immediate assistance. Punjab Police is available round the clock, 24/7, to ensure your safety and provide timely support.
Together, let’s work towards a safer and more secure Punjab.
#Dial112 #YourSafetyOurPriority























