एक दीप से शुरू हुआ था, जो आज चिराग़ बन गया,
आम लोगों का एक सपना, उनकी आवाज़ बन गया।
न तख़्त की कोई भूख थी, न सत्ता का अरमान था,
बस बदलाव की ज़िद दिल में थी, और जनता का सम्मान था।
कितने तूफ़ान आए राहों में, कितने इम्तिहान आए,
मगर जनता के विश्वास ने हर बार नए रास्ते बनाए।
किताबों वाले बच्चों से लेकर किसानों के खेतों तक,
यह सफ़र समर्पित रहे हर इंसान के अधिकारों तक।
अरविंद जी, यह केवल एक पार्टी का इतिहास नहीं,
यह आम इंसान के विश्वास और उम्मीदों की कहानी है।
मोगा की धरती से फिर एक पैग़ाम जाए,
सत्ता नहीं, सेवा का संकल्प हर दिल में जगमगाए।
क्योंकि कारवाँ वही ज़िंदा रहता है,
जो अपने लिए नहीं, लोगों के लिए चलता रहता है।
@ArvindKejriwal @msisodia @SanjayAzadSln @BhagwantMann @AamAadmiParty @AAPPunjab @AroraAmanSunam @ipathak25 @anuragdhanda
ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ
CM ਭਗਵੰਤ ਮਾਨ ਨੇ ਕੀਤੀ ਮੰਗ!
@BhagwantMann @ArvindKejriwal @msisodia
43
दलित समाज के नाम पर राजनीति करने वाली सभी पार्टियाँ अपना रिपोर्ट कार्ड पेश करें!
कांग्रेस और अकाली-भाजपा सरकारें बताएं कि अपने कार्यकाल में दलित विद्यार्थियों की शिक्षा, युवाओं के रोजगार और सामाजिक न्याय के लिए क्या ठोस काम किया?
भगवंत मान सरकार ने SC विद्यार्थियों की स्कॉलरशिप, मुफ्त प्रतियोगी परीक्षाओं की कोचिंग और SC कल्याण के लिए ₹17,700 करोड़ के बजट जैसे कदम उठाए हैं।
दलित समाज को सिर्फ राजनीतिक नारे नहीं, शिक्षा, रोजगार, समानता और सम्मान चाहिए!
#Punjab #SocialJustice #DalitRights #AAP
@BhagwantMann @ArvindKejriwal @msisodia @AAPPunjab @INCIndia @BJP4India @Akali_Dal_ @PargatSOfficial @KewalDhillonPB @officeofssbadal
ਪਰਵਾਸੀ ਭਾਈਚਾਰੇ ਨਾਲ਼ ਛਠ ਪੂਜਾ ਦੀਆਂ ਖ਼ੁਸ਼ੀਆਂ 'ਚ ਸ਼ਾਮਲ ਹੋਏ CM ਭਗਵੰਤ ਮਾਨ!
🔸 ਧਾਰਮਿਕ ਤੇ ਸਮਾਜਿਕ ਪੱਖ ਤੋਂ ਪੰਜਾਬ ਦੀ ਭਾਈਚਾਰਕ ਸਾਂਝ ਬਾਰੇ ਪਾਇਆ ਚਾਨਣ
🔸 ਛਠ ਪੂਜਾ ਲਈ ਪੂਰੇ ਪੰਜਾਬ 'ਚ 108 ਥਾਵਾਂ 'ਤੇ ਕੀਤੇ ਪ੍ਰਬੰਧਾਂ ਬਾਰੇ ਦਿੱਤੀ ਜਾਣਕਾਰੀ
🔸 ਪੰਜਾਬ ਦੀ ਤਰੱਕੀ 'ਚ ਪਰਵਾਸੀ ਭਾਈਚਾਰੇ ਵੱਲੋਂ ਪਾਏ ਯੋਗਦਾਨ ਨੂੰ ਦਿੱਤਾ ਸਨਮਾਨ
1
107
ਕਾਂਗਰਸ ਦੇ ਰਾਜ ਵਿੱਚ ਆਪਣੇ ਹੀ MLA ਤੋਂ ਕਿਸਾਨਾਂ ਦੇ ₹27.74 ਕਰੋੜ ਨਹੀਂ ਵਸੂਲੇ ਗਏ, ਹੁਣ ਭਗਵੰਤ ਮਾਨ ਸਰਕਾਰ ਨੇ ਫਗਵਾੜਾ ਦੀ ਰਾਣਾ ਗਰੁੱਪ ਮਿੱਲ ਸੀਲ ਕਰਕੇ ਜਵਾਬਦੇਹੀ ਤੈਅ ਕਰ ਦਿੱਤੀ।
ਰਾਣਾ ਗੁਰਜੀਤ ਸਿੰਘ ਜੀ, ਕਿਸਾਨਾਂ ਦੀ ਮਿਹਨਤ ਦਾ ਪੈਸਾ ਹੈ! ਸਾਲਾਂ ਤੋਂ ਲਟਕਾਏ ₹27.74 ਕਰੋੜ ਦਾ ਹਿਸਾਬ ਦਿਓ।
ਕਾਂਗਰਸ ਦੀ ਚੁੱਪ ਵੀ ਕਈ ਸਵਾਲ ਖੜ੍ਹੇ ਕਰਦੀ ਹੈ।
ਨਾ ਰਸੂਖ ਦੀ ਧੌਂਸ ਚੱਲੇਗੀ, ਨਾ ਬਹਾਨਿਆਂ ਦੀ ਸਿਆਸਤ! ਕਿਸਾਨਾਂ ਦੀ ਪਾਈ-ਪਾਈ ਦਾ ਹਿਸਾਬ ਹੋਵੇਗਾ।
#AAP #Punjab #FarmersRights
@INCIndia @BhagwantMann @AAPPunjab
🌾 ਕਿਸਾਨਾਂ ਦੀ ਮਿਹਨਤ ਦੀ ਕਮਾਈ ਹੜੱਪਣ ਵਾਲਿਆਂ ਨੂੰ ਹੁਣ ਜਵਾਬ ਦੇਣਾ ਪਵੇਗਾ!
2021-22 ਦੌਰਾਨ ਕਾਂਗਰਸ ਸਰਕਾਰ ਵੇਲੇ ਫਗਵਾੜਾ ਦੀ ਰਾਣਾ ਗਰੁੱਪ ਖੰਡ ਮਿੱਲ ਵੱਲ ਕਿਸਾਨਾਂ ਦਾ ₹27.74 ਕਰੋੜ ਬਕਾਇਆ ਸੀ। ਉਸ ਸਮੇਂ ਦੀ ਕਾਂਗਰਸ ਆਪਣੇ ਹੀ MLA ਰਾਣੇ ਗੁਰਜੀਤ ਤੋਂ ਕਿਸਾਨਾਂ ਦਾ ਹੱਕ ਨਹੀਂ ਦਵਾ ਸਕੀ ।
ਪਰ ਭਗਵੰਤ ਮਾਨ ਸਰਕਾਰ ਨੇ ਮਿੱਲ ਨੂੰ ਸੀਲ ਕਰਕੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਸਾਨਾਂ ਦੇ ਪੈਸੇ ਦੀ ਲੁੱਟ ਬਰਦਾਸ਼ਤ ਨਹੀਂ ਹੋਵੇਗੀ!
ਰਾਣਾ ਗੁਰਜੀਤ ਸਿੰਘ ਜੀ, ਕਿਸਾਨਾਂ ਦੇ ਪਸੀਨੇ ਦੀ ਕਮਾਈ ਕਦੋਂ ਵਾਪਸ ਕਰੋਗੇ? ਪੰਜਾਬ ਕਾਂਗਰਸ ਇਸ ਮਾਮਲੇ 'ਤੇ ਚੁੱਪ ਕਿਉਂ ਹੈ?
ਕਿਸਾਨਾਂ ਦਾ ਹੱਕ ਕੋਈ ਖੈਰਾਤ ਨਹੀਂ, ਉਨ੍ਹਾਂ ਦੀ ਮਿਹਨਤ ਦੀ ਕਮਾਈ ਹੈ।
#AAP #Punjab #FarmersFirst #BhagwantMann
#CongressExposed #PunjabPolitics
@PargatSOfficial
@Sukhjinder_INC @Partap_Sbajwa @RajaBrar_INC @CHARANJITCHANNI @INCIndia @ANI @ians_india @News18Punjab @ZeePunjabHH @dailyajitnews @JagbaniOnline
@RozanaSpokesman
@PTribuneOnline @punjabkesari
@RepublicTV @ndtv
@IndiaToday @aajtak
@ZeeNews @News18India
@ABPNews @CNNnews18
@ThePrintIndia @the_hindu @IndianExpress @news24tvchannel
@htTweets @EconomicTimes @TV9Bharatvarsh @PTI_News @thetribunechd @LiPunjab @Gss_Views
Neel Garg retweeted
ਇਸ ਮਹੀਨੇ ਹੋਵੇਗਾ ਅਕਾਲੀ -BJP ਗਠਜੋੜ !
ਚਰਚਾਵਾਂ ਹੋਈਆਂ ਤੇਜ਼, ਨੀਲ ਗਰਗ ਨੇ ਕਸਿਆ ਤੰਜ
#AkaliBJPAlliance #SAD #BJP #NeelGarg #PunjabPolitics #PunjabElection2027 #LivingIndiaNews
ਕਦੇ ਰੁੱਸਣਾ, ਕਦੇ ਮੰਨ ਜਾਣਾ, ਕਦੇ ਪਾਰਟੀ ਛੱਡਣਾ ਤੇ ਕਦੇ ਮੁੜ ਘਰ ਪਰਤ ਆਉਣਾ…
ਅਕਾਲੀ ਦਲ ਦੀ ਸਿਆਸਤ ਹੈ ਜਾਂ ਆਉਣ-ਜਾਣ ਵਾਲਿਆਂ ਦਾ ਰੇਲਵੇ ਸਟੇਸ਼ਨ?
#PunjabPolitics
2
145
ਕੱਲ੍ਹ ਕਿਸਾਨੀ ਲਈ ਤੋੜਿਆ ਸੀ ਯਾਰਾਨਾ,
ਅੱਜ ਕੁਰਸੀ ਲਈ ਫਿਰ ਬਣਿਆ ਨਿਸ਼ਾਨਾ!
ਕੱਲ੍ਹ ਕਹਿੰਦੇ ਸੀ ਸਿਧਾਂਤਾਂ ਦੀ ਲੜਾਈ,
ਅੱਜ ਕਿਹੜੀ ਮਜਬੂਰੀ ਨੇ ਯਾਦ ਦੋਸਤੀ ਕਰਾਈ?
ਨਾ MSP ਦੀ ਗਾਰੰਟੀ, ਨਾ ਕਿਸਾਨਾਂ ਨੂੰ ਇਨਸਾਫ਼,
ਫਿਰ ਕਿਹੜੇ ਬਦਲਾਅ ਦਾ ਦੇ ਰਹੇ ਹੋ ਹਿਸਾਬ?
ਕੱਲ੍ਹ ਸੀ ਵੱਖੋ-ਵੱਖ, ਅੱਜ ਫਿਰ ਇੱਕੋ ਥਾਲੀ,
ਲੱਗਦਾ 2027 ਨੇੜੇ ਆਉਂਦਿਆਂ ਯਾਦ ਆ ਗਈ ਯਾਰੀ ਪੁਰਾਣੀ!
ਸਿਧਾਂਤਾਂ ਦੀ ਗੱਲ ਨਾ ਕਰੋ ਜਨਾਬ,
ਪੰਜਾਬ ਮੰਗਦਾ ਹੈ ਸਵਾਲਾਂ ਦਾ ਜਵਾਬ!
106
ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਮਾਨ ਸਰਕਾਰ ਦਾ ‘ਪੰਜਾਬ ਦਾ ਕਰੋੜਪਤੀ’ ਪ੍ਰੋਗਰਾਮ ਨੌਜਵਾਨਾਂ ਲਈ ਸ਼ਾਨਦਾਰ ਮੌਕਾ ਹੈ। 15 ਤੋਂ 30 ਸਾਲ ਦੇ ਨੌਜਵਾਨ 11 ਰਾਊਂਡਾਂ ਦੇ ਇਸ ਮੁਕਾਬਲੇ ਰਾਹੀਂ 1 ਕਰੋੜ ਰੁਪਏ ਜਿੱਤਣ ਦੇ ਨਾਲ ਸਰਕਾਰੀ ਨੌਕਰੀਆਂ ਦੀ ਤਿਆਰੀ ਵੀ ਕਰ ਸਕਣਗੇ।
ਰਜਿਸਟ੍ਰੇਸ਼ਨ ਕਰੋ:👇 punjabdacrorepati.punjab.gov…
86
ਆਪਣੀ ਡਫਲੀ, ਆਪਣਾ ਰਾਗ! ਇਹ ਕਹਾਵਤ ਸ਼ਾਇਦ ਕਾਂਗਰਸ ਲਈ ਹੀ ਬਣੀ ਹੈ। ਕਹਿਣ ਨੂੰ ਤਾਂ ਕਹਿੰਦੇ ਨੇ ਕਿ ਅਸੀਂ ਇਕੱਠੇ ਹਾਂ, ਪਰ ਪੰਜਾਬ ਜਾਣਦਾ ਹੈ ਕਿ ਇਨ੍ਹਾਂ ਦੀ ਸਿਆਸਤ ਵਿੱਚ ਏਕਤਾ ਸਿਰਫ਼ ਬਿਆਨਾਂ ਤੱਕ ਸੀਮਤ ਹੈ।
ਕੱਲ੍ਹ ਲੁਧਿਆਣਾ ਵਿੱਚ ਚਰਨਜੀਤ ਚੰਨੀ ਦੀ ਸਾਈਕਲ ਯਾਤਰਾ ਸੀ, ਪਰ ਉਸੇ ਸ਼ਹਿਰ ਦੇ ਮੌਜੂਦਾ MP ਅਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਗੈਰ-ਮੌਜੂਦਗੀ ਨੇ ਫਿਰ ਸਵਾਲ ਖੜ੍ਹੇ ਕਰ ਦਿੱਤੇ।
ਅਸੀਂ ਪਹਿਲਾਂ ਵੀ ਕਿਹਾ ਸੀ ਕਿ ਇਹ ਯਾਤਰਾ ਮੰਜ਼ਿਲ ਤੱਕ ਕਿਵੇਂ ਪਹੁੰਚੇਗੀ? ਜਦੋਂ ਹੈਂਡਲ ਕਿਸੇ ਹੋਰ ਦੇ ਹੱਥ, ਪੈਡਲ ਕਿਸੇ ਹੋਰ ਦੇ ਹੱਥ ਤੇ ਘੰਟੀ ਕਿਸੇ ਹੋਰ ਦੇ ਹੱਥ ਹੋਵੇਗੀ, ਤਾਂ ਸਾਈਕਲ ਨੇ ਚੱਲਣਾ ਕਿੱਧਰ ਹੈ!
ਜਿਹੜੇ ਆਪਣੀ ਪਾਰਟੀ ਨੂੰ ਇੱਕ ਮੰਚ 'ਤੇ ਇਕੱਠਾ ਨਹੀਂ ਰੱਖ ਸਕਦੇ, ਉਹ ਪੰਜਾਬ ਨੂੰ ਇਕੱਠੇ ਤਰੱਕੀ ਦੇ ਰਾਹ 'ਤੇ ਲਿਜਾਣ ਦਾ ਸੁਪਨਾ ਕਿਵੇਂ ਦਿਖਾ ਸਕਦੇ ਹਨ?
ਪੰਜਾਬ ਨੂੰ ਸਿਆਸੀ ਸਾਈਕਲ ਦੀ ਸਵਾਰੀ ਨਹੀਂ, ਇੱਕ ਸਪੱਸ਼ਟ ਦਿਸ਼ਾ ਅਤੇ ਠੋਸ ਨੀਅਤ ਚਾਹੀਦੀ ਹੈ!
#PunjabPolitics #Congress
@CHARANJITCHANNI @RajaBrar_INC @PargatSOfficial @Partap_Sbajwa @INCIndia @AAPPunjab
1
146
ਬੱਚੇ ਸਿਰਫ਼ ਸਾਡਾ ਭਵਿੱਖ ਨਹੀਂ, ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹਨ। ❤️
ਹਰ ਬੱਚੇ ਨੂੰ ਸਿੱਖਿਆ, ਸਿਹਤ, ਸੁਰੱਖਿਆ ਅਤੇ ਬਰਾਬਰ ਮੌਕੇ ਮਿਲਣ—ਇਹੀ ਸਾਡਾ ਸੰਕਲਪ ਹੈ।
ਬਾਲ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ! 🌹
#ChildrensDay #Punjab #EducationForAll
3
89
ਜਿਹੜੀ ਭਾਜਪਾ ਕੱਲ੍ਹ ਤੱਕ ਪੰਜਾਬ ਵਿੱਚ ਇਕੱਲਿਆਂ 117 ਸੀਟਾਂ ਲੜਨ ਦੇ ਦਮਗਜੇ ਮਾਰਦੀ ਸੀ, ਅੱਜ ਉਸ ਨੂੰ ਅਕਾਲੀ ਦਲ ਦੀ ਸਿਆਸੀ ਬੈਸਾਖੀ ਦੀ ਲੋੜ ਕਿਉਂ ਪੈ ਰਹੀ ਹੈ?
ਤੇ ਜਿਹੜਾ ਅਕਾਲੀ ਦਲ ਕੱਲ੍ਹ ਤੱਕ ਭਾਜਪਾ ਨਾਲੋਂ ਵੱਖ ਹੋਣ ਨੂੰ ਆਪਣੇ ਸਿਧਾਂਤਾਂ ਦੀ ਲੜਾਈ ਦੱਸਦਾ ਸੀ, ਅੱਜ ਮੁੜ ਉਸੇ ਦਰਵਾਜ਼ੇ ’ਤੇ ਦਸਤਕ ਕਿਉਂ ਦੇ ਰਿਹਾ ਹੈ?
ਸਵਾਲ ਗੱਠਜੋੜ ਦਾ ਨਹੀਂ, ਸਵਾਲ ਸਿਧਾਂਤਾਂ ਅਤੇ ਸਿਆਸੀ ਸਹੂਲਤਾਂ ਦਾ ਹੈ।
ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਇਹ ਗੱਠਜੋੜ ਪੰਜਾਬ ਦੇ ਭਵਿੱਖ ਲਈ ਹੈ ਜਾਂ 2027 ਦੀ ਸੱਤਾ ਦੀਆਂ ਗਿਣਤੀਆਂ ਲਈ?
ਪੰਜਾਬ ਹੁਣ ਸਿਆਸੀ ਮੌਕਾਪ੍ਰਸਤੀ ਨਹੀਂ, ਸਪੱਸ਼ਟ ਨੀਤੀ, ਕੰਮ ਅਤੇ ਜਵਾਬਦੇਹੀ ਮੰਗਦਾ ਹੈ।
#Punjab #PunjabPolitics #AAP
117 ਸੀਟਾਂ ’ਤੇ ਇਕੱਲਿਆਂ ਚੋਣ ਲੜਨ ਦੇ ਦਾਅਵੇ ਕਰਨ ਵਾਲੀ BJP ਨੂੰ ਅੱਜ ਅਕਾਲੀ ਦਲ ਦੀ ਬੈਸਾਖੀ ਦੀ ਲੋੜ ਕਿਉਂ ਪੈ ਗਈ?
ਤੇ ਕੱਲ੍ਹ ਤੱਕ ਸਿਧਾਂਤਾਂ ਦੀ ਦੁਹਾਈ ਦੇ ਕੇ BJP ਤੋਂ ਵੱਖ ਹੋਣ ਵਾਲਾ ਅਕਾਲੀ ਦਲ ਅੱਜ ਮੁੜ ਗਲਵੱਕੜੀ ਪਾਉਣ ਲਈ ਕਿਉਂ ਕਾਹਲਾ ਹੈ?
ਕੀ ਇਹ ਪੰਜਾਬ ਦੇ ਭਵਿੱਖ ਦਾ ਗੱਠਜੋੜ ਹੈ ਜਾਂ ਸਿਆਸੀ ਹੋਂਦ ਬਚਾਉਣ ਲਈ ਦੋ ਪਾਰਟੀਆਂ ਦੀ ਮਜਬੂਰੀ?
ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ—ਸਿਧਾਂਤ ਬਦਲ ਗਏ ਹਨ ਜਾਂ ਸਿਰਫ਼ ਸਿਆਸੀ ਲੋੜਾਂ?
@BJP4India @Akali_Dal_
@AmitShah @officeofssbadal @KewalDhillonPB @sunilkjakhar @AAPPunjab
#PunjabPolitics #Punjab #AAP
1
3
243
कांग्रेस की राजनीति भी गज़ब है!
एक तरफ राजा वड़िंग जनकल्याणकारी योजनाओं के खर्चों पर सवाल उठाते हैं, दूसरी तरफ चन्नी साहब महिलाओं को बकाया देने के वादे करते हैं। और भगवंत मान सरकार की जनकल्याणकारी योजनाओं की आलोचना करते भी नहीं थकते!
आखिर कांग्रेस की नीति क्या है? जनता को सुविधाएं देनी हैं या जनता को मिलने वाली सुविधाओं पर ही सवाल उठाने हैं?
2017 से 2022 तक पंजाब में आपकी ही सरकार थी और चन्नी साहब खुद मुख्यमंत्री थे। तब महिलाओं को ₹1,100, हर घर नौकरी और युवाओं को ₹2,500 बेरोजगारी भत्ते के वादे कहां चले गए थे?
सत्ता में रहते हुए वादे पूरे नहीं किए और अब विपक्ष में बैठकर नए वादों की पोटली खोली जा रही है!
पंजाब की जनता को अब वादों की पोटली नहीं, काम का हिसाब चाहिए। सवाल सिर्फ इतना है कि जो वादे सत्ता में रहकर पूरे नहीं कर पाए, उन्हें दोबारा करने का आधार क्या है?
पंजाब की जनता अब काँग्रेस के झूठे वादों की पोटली पर नहीं मान सरकार के पक्के कामों पर वोट करेगी।
#Punjab #AAP #Congress #BhagwantMann @ArvindKejriwal
@BhagwantMann
@AAPPunjab @INCIndia @CHARANJITCHANNI @RajaBrar_INC @PargatSOfficial @RahulGandhi @SoniaGandhi
@ANI @ians_india @News18Punjab @ZeePunjabHH
@RozanaSpokesman
@RepublicTV @ndtv
@aajtak
परगट सिंह जी, पंजाब इंसाफ मांगता है — पर पहले कांग्रेस से अपने 5 सालों का हिसाब मांगता है!
आज नशे, गैंगस्टरवाद, कानून-व्यवस्था और किसानों पर घड़ियाली आंसू बहाने वाली कांग्रेस पहले यह बताए कि अपने 5 साल के शासन में इन समस्याओं के समाधान के लिए आखिर क्या किया था?
2024 में पंजाब की जनता ने कांग्रेस को 7 लोकसभा सांसद दिए:
• चन्नी साहब और सुखजिंदर सिंह रंधावा समेत इन सांसदों ने संसद में पंजाब के कितने अहम मुद्दे मजबूती से उठाए?
• पंजाब के हकों, किसानों, नौजवानों और नशे के खिलाफ लड़ाई में इनका क्या योगदान रहा?
जब संसद में पंजाब के हकों के लिए आवाज बुलंद करने का वक्त था — तब चुप्पी!
और आज इंसाफ के नाम पर राजनीतिक ड्रामेबाजी?
चन्नी साहब 625 किलोमीटर की साइकिल यात्रा पर निकल रहे हैं, लेकिन पंजाब को साइकिल यात्राओं, फोटो सेशन और नौटंकी की नहीं... ठोस नीतियों और जवाबदेही की जरूरत है।
पहले अपने 5 साल के शासन का हिसाब दीजिए, फिर अपने 7 सांसदों की कारगुजारी का हिसाब दीजिए। पंजाब अब झूठे झांसों में नहीं आने वाला!
#AAP #Punjab #CongressExposed #PunjabPolitics
@PargatSOfficial
@Sukhjinder_INC @Partap_Sbajwa @RajaBrar_INC @CHARANJITCHANNI @INCIndia @RahulGandhi @ANI @ians_india @News18Punjab @ZeePunjabHH @dailyajitnews @JagbaniOnline
@RozanaSpokesman
@PTribuneOnline @punjabkesari
@RepublicTV @ndtv
@IndiaToday @aajtak
@ZeeNews @News18India
@ABPNews @CNNnews18
@ThePrintIndia @the_hindu @IndianExpress @news24tvchannel
@htTweets @EconomicTimes @TV9Bharatvarsh @PTI_News @thetribunechd @LiPunjab @IqraMunawwar_ @Gss_Views @AAPPunjab
पंजाब को बदनाम करने वालों को जवाब राजनीतिक बयानों से नहीं, ज़मीनी काम से दिया जाएगा!
हर साल पराली के मुद्दे पर पंजाब के किसानों को कटघरे में खड़ा करने वालों के लिए ICAR-IARI के आंकड़े ही जवाब हैं।
15 सितंबर से 3 नवंबर 2026 तक पंजाब में पराली जलाने की घटनाओं में 2020 के मुकाबले लगभग 95% की कमी दर्ज की गई।
पिछले चार वर्षों में मान सरकार द्वारा ₹1,325 करोड़ खर्च कर मशीनें उपलब्ध कराना, इस दिशा में किए गए प्रयासों को दर्शाता है।
यह केवल सरकार की उपलब्धि नहीं, बल्कि पंजाब के किसानों की मेहनत, सहयोग और बदलाव की इच्छाशक्ति का परिणाम है।
पंजाब के किसान समस्या नहीं, पंजाब की ताकत हैं! उन्हें बदनाम करने के बजाय उनका साथ देने की जरूरत है।
हमारा लक्ष्य स्पष्ट है—खुशहाल किसान, नशा मुक्त युवा, मजबूत उद्योग और विकसित पंजाब।
विपक्ष की राजनीति आरोपों पर चल सकती है, लेकिन पंजाब की तरक्की सिर्फ काम से होगी!
#Punjab #AAP #Farmers #ViksitPunjab
@BhagwantMann @AAPPunjab @ArvindKejriwal @AamAadmiParty @ANI @ians_india @News18Punjab @ZeePunjabHH @dailyajitnews @JagbaniOnline
@RozanaSpokesman
@PTribuneOnline @punjabkesari
@RepublicTV @ndtv
@IndiaToday @aajtak
@ZeeNews @News18India
@ABPNews @CNNnews18
@ThePrintIndia @the_hindu @IndianExpress @news24tvchannel
@htTweets @EconomicTimes @TV9Bharatvarsh @PTI_News @thetribunechd
सोनिया गांधी जी, इंदिरा गांधी के आंसू तो याद रह गए, लेकिन 1984 के सिखों का दर्द कौन याद करेगा?
आपने अपनी किताब में लिखा है कि ऑपरेशन ब्लू स्टार की रिकॉर्डिंग देखकर इंदिरा गांधी की आंखों में आंसू आ गए थे।
लेकिन मेरा सवाल है...
उन हजारों सिख परिवारों के आंसुओं का क्या, जिनके पवित्र धार्मिक स्थल पर सैन्य कार्रवाई हुई?
और नवंबर 1984 में दिल्ली की सड़कों पर जिन बेगुनाह सिखों का कत्लेआम हुआ, उन माताओं, विधवाओं और अनाथ बच्चों के दर्द का क्या?
इंदिरा गांधी के आंसुओं का जिक्र करने से पहले, 1984 के पीड़ितों को न्याय न मिलने की जवाबदेही भी तय होनी चाहिए।
सोनिया गांधी जी, सिख कौम को अफसोस के शब्द नहीं, सच्चाई और इंसाफ चाहिए।
क्योंकि इतिहास आंसुओं से नहीं, इंसाफ से याद रखा जाता है!
@BhagwantMann
@AAPPunjab
@ANI @ians_india @News18Punjab @ZeePunjabHH @dailyajitnews @JagbaniOnline
@RozanaSpokesman
@PTribuneOnline @punjabkesari
@RepublicTV @ndtv
@IndiaToday @aajtak
@ZeeNews @News18India
@ABPNews @CNNnews18
@ThePrintIndia @the_hindu @IndianExpress @news24tvchannel
@htTweets @EconomicTimes @TV9Bharatvarsh @PTI_News @thetribunechd @SoniaGandhi
चन्नी जी, पंजाब कोई राजनीतिक ड्रामे का मंच नहीं, 3 करोड़ पंजाबियों का घर है!
आप खुद मुख्यमंत्री रह चुके हैं और सुखजिंदर सिंह रंधावा उस समय गृह मंत्री थे। आज गैंगस्टरवाद पर सवाल उठाने से पहले अपने कार्यकाल का हिसाब भी दीजिए। गैंगस्टरों के नेटवर्क कैसे बढ़े? मुख्तार अंसारी को पंजाब की जेल में VIP सुविधाएं देने की नौबत क्यों आई?
अगर आपके पास कोई ठोस सबूत हैं तो DGP या AGTF को सौंपिए। DGP किसी पार्टी का नहीं, पंजाब का अधिकारी है।
मान सरकार की नीति स्पष्ट है—GANGSTERS के खिलाफ ZERO TOLERANCE! विदेशों में बैठे गैंगस्टरों के खिलाफ भी कार्रवाई की जा रही है और प्रत्यर्पण की प्रक्रिया तेज की जा रही है।
कभी बकरियां, कभी मंजी और अब साइकिल यात्रा! चन्नी जी, पंजाब को राजनीतिक शो नहीं, ठोस विजन चाहिए।
पंजाब के माता-पिता को अपने बेटों की अर्थियां नहीं, उनके सपनों को उड़ान भरते देखना है!
#Punjab #AAP #ZeroTolerance
@CHARANJITCHANNI
@INCIndia @RahulGandhi
@Sukhjinder_INC @BhagwantMann @AAPPunjab @ANI @ians_india @News18Punjab @ZeePunjabHH @dailyajitnews @JagbaniOnline
@RozanaSpokesman
@PTribuneOnline @punjabkesari
@RepublicTV @ndtv
@IndiaToday @aajtak
@ZeeNews @News18India
@ABPNews @CNNnews18
@ThePrintIndia @the_hindu @IndianExpress @news24tvchannel
@htTweets @EconomicTimes @TV9Bharatvarsh @PTI_News @thetribunechd





