Gurcharan Chahal (@GurcharanC28811) profile picture
Joined December 2023
Photo by Gurcharan Chahal (@GurcharanC28811)Photo by Gurcharan Chahal (@GurcharanC28811)Photo by Gurcharan Chahal (@GurcharanC28811)
One more shocking proof of how the @AamAadmiParty govt is looting Punjab to favour its non-Punjabi allies! A whopping Rs 912 crore — earned through the sweat and toil of Punjabis — is being siphoned off to fill the pockets of outsiders. This massive amount has been given to a contractor company from @ArvindKejriwal’s Haryana to repair just 83 km of Mohali roads. That comes to nearly Rs 11 crore per kilometre — just for repairs. Imagine! Will Punjabis continue to stand as mute spectators while their home is being looted in broad daylight? Or will they see through @BhagwantMann’s gimmicks and distractions?
10
17
39
1,439
The massive response given to the Shiromani Akali Dal’s Punjab Bachao rallies has rattled chief minister @BhagwantMann & left the Congress party stunned. One thing is clear. People have realised both the Congress & AAP befooled them by taking false oaths on the Gutka Sahab & giving false guarantees respectively. Punjabis realise what the SAD has done & what it can do. They want the SAD as they know it alone can ensure peace and communal harmony.
3
13
4
38
1,428
Gurcharan Chahal retweeted
Scene of Ludhiana Bus Stand 👉 This is the real “Yudh Nasheya Virudh” under @BhagwantMann and @AamAadmiParty. 👉 AAP’s rule in Punjab — ground reality laid bare. 👉 As rightly said in the video, you are not here to end Chitta, you are here to end Punjabi youth. 👉 Disturbing condition of a young boy and girl, severely intoxicated near Ludhiana Bus Stand. 👉 You claim 90,000 drug peddlers arrested — then why is Chitta thriving openly? 👉 Claims on paper, collapse on ground. 👉 What a sham!! 👉ਲੁਧਿਆਣਾ ਬੱਸ ਸਟੈਂਡ ਦੀ ਝਲਕ — ਇਹ ਹੈ ਭਗਵੰਤ ਮਾਨ ਤੇ AAP ਦਾ “ਯੁੱਧ ਨਸ਼ਿਆਂ ਵਿਰੁੱਧ”! 👉ਇੱਕ ਨੌਜਵਾਨ ਮੁੰਡਾ ਤੇ ਕੁੜੀ ਨਸ਼ੇ ਵਿੱਚ ਟੁੰਨ ਹੋਕੇ ਸੜਕਾਂ ‘ਤੇ ਡਿੱਗੇ ਪਏ ਨੇ… ਤੇ ਸਰਕਾਰ ਅਜੇ ਵੀ ਕਾਗਜ਼ਾਂ ‘ਤੇ ਜਿੱਤ ਦੇ ਦਾਅਵੇ ਕਰ ਰਹੀ ਹੈ। 👉ਨਸ਼ੇ ਦੇ ਅੰਕੜਿਆ ਨਾਲ ਖ਼ੇਲਕੇ 90,000 ਗ੍ਰਿਫ਼ਤਾਰੀਆਂ ਦੇ ਝੁਠੇ ਦਾਅਵੇ ਕਰਦੇ ਹੋ — ਫਿਰ “ਚਿੱਟਾ” ਖੁੱਲ੍ਹੇਆਮ ਕਿਵੇਂ ਵਿਕ ਰਿਹਾ ਹੈ? ਪੰਜਾਬੀਆਂ ਨੂੰ ਹੋਰ ਕਿੰਨਾ ਬੇਵਕੂਫ ਬਣਾਉਗੇ? 👉ਇਹ ਨਸ਼ਿਆਂ ਖ਼ਿਲਾਫ ਜੰਗ ਨਹੀਂ — ਇਹ ਸਰੰਡਰ ਹੈ। 👉ਇਹ ਸਰਕਾਰ ਨਹੀਂ — ਪੂਰੀ ਤਰ੍ਹਾਂ ਨਾਕਾਮੀ ਹੈ। 👉ਕੌੜੀ ਸੱਚਾਈ ਇਹ ਹੈ — ਤੁਸੀਂ ਨਸ਼ਾ ਖਤਮ ਨਹੀਂ ਕਰ ਰਹੇ, ਤੁਸੀਂ ਪੰਜਾਬ ਦਾ ਨੌਜਵਾਨ ਖਤਮ ਕਰ ਰਹੇ ਹੋ। 👉ਭਗਵੰਤ ਮਾਨ ਅਤੇ ਕਾਰਜਕਾਰੀ ਡੀ ਜੀ ਪੀ ਸਿਰਫ ਅਖ਼ਬਾਰਾਂ ਵਿਚ ਇਸ਼ਤਿਹਾਰ ਲਗਾਉਣ ਵਿੱਚ ਮਸ਼ਰੂਫ ਹਨ ਗਰਾਊਂਡ ਤੇ ਕੀ ਹੋ ਰਿਹਾ ਕੋਈ ਜਾਣਕਾਰੀ ਨਹੀਂ ਸਿਰਫ ਮਸ਼ਹੂਰੀ ਚਾਹੀਦੀ ਹੈ। ਸ਼ਰਮਨਾਕ। ਖ਼ਤਰਨਾਕ। ਮਾਫ਼ ਨਾ ਕਰਨਯੋਗ।
2
12
56
2,305
👉🏻A message for my Gujarati friends the truth about @ArvindKejriwal's fake claims on flood compensation in Punjab. Kindly listen carefully. 🙏 👉🏻@BhagwantMann's govt didn't credit a single rupee to flood affected people of Punjab 👉🏻₹12,000 Cr Disaster Management Fund is missing from Punjab's exchequer ! 👉🏻People of Delhi already saw through the "Fake Delhi Model" and threw AAP out of power 👉🏻Now the same gang is marketing a "Fake Punjab Model" to deceive Gujarat Kejriwal cheated Delhi. Mann is looting Punjab. Gujarat don't let them fool you next. ⚠️ Beware of this fraud trio Arvind Kejriwal Kejriwal, BhagwantMann & @AamAadmiParty leadership. મારા ગુજરાતી મિત્રો માટે એક સંદેશ — અરવિંદ કેજરીવાલના પૂર પીડિતોને વળતર અંગેના ખોટા દાવાઓ વિશે સત્ય. કૃપા કરીને ધ્યાનથી સાંભળો. 🙏 🔹 ભગવંત માનની સરકારે પંજાબના પૂર પીડિત લોકોને એક પણ રૂપિયો ક્રેડિટ કર્યો નથી 🔹 ₹12,000 કરોડનું ડિઝાસ્ટર મેનેજમેન્ટ ફંડ પંજાબના તિજોરીમાંથી ગાયબ છે 🔹 દિલ્હીના લોકોએ "નકલી દિલ્હી મોડેલ" પારખી લીધું — અને AAP ને સત્તામાંથી બહાર ફેંકી દીધી 🔹 હવે આ જ ટોળું ગુજરાતમાં "નકલી પંજાબ મોડેલ" નું માર્કેટિંગ કરી રહ્યું છે કેજરીવાલે દિલ્હીને છેતર્યું. માન પંજાબને લૂંટી રહ્યા છે. ગુજરાત — તેમને તમને છેતરવા ન દો. ⚠️ આ છેતરપિંડી કરનારી ત્રિપુટીથી સાવધાન રહો — કેજરીવાલ, ભગવંત માન અને AAP નેતૃત્વ. #Arvindkejriwal #bhagwantmann #punjab #gujrat
8
13
295
Gurcharan Chahal retweeted
Pleased to appoint senior leader and former MLA Bibi Harpreet Kaur Mukhmailpur as Senior Vice President of the Shiromani Akali Dal. I have been a witness to her unwavering dedication to the Panth, Punjab, and the party. I am confident that her vast experience will further strengthen the party organisation. I wish her the very best in her new responsibility.
5
14
3
64
2,945
ਹਲਕੇ ਵਿੱਚ ਦਿਨ ਰਾਤ ਹਰ ਇੱਕ ਨਾਲ ਖੜਨ ਵਾਲੇ ਸਰਦਾਰ ਅਮਰਜੀਤ ਸਿੰਘ ਪੰਜਰਥ ਸਮਾਣਾ ਵਿਧਾਨ ਸਭਾ ਹਲਕੇ ਵਿੱਚ ਅਕਾਲੀ ਦਲ ਲਈ 25 ਸਾਲ ਤੋੋ ਦਿਨ ਰਾਤ ਪਾਰਟੀਲਈ ਇੱਕ ਕਰ ਰਹੇ ਹਨ | ਹਰ ਵਰਗ ਜਿਨਾ ਦੀ ਪ੍ਸੰਸਾ ਕਰਦਾ ਹੈ | ਪਰ ਮੇਰੀ ਸਨਿਮਰ ਬੇਨਤੀ ਹੈ ਕਿ ਜਰੂਰ ਪਾਰਟੀ,ਉਹਨਾਂ ਨੂੰ ਬਣਦਾ ਮਾਨ ਸਨਮਾਨ ਦੇਵੇ @officeofssbadal @HarsimratBadal_
1
2
12
ਮੈਂ ਸਮੂਹ ਅਕਾਲੀ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਵਿੱਚ ਆਏ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਆਪਣੇ ਪੰਜਾਬੀਆਂ ਦੀ ਹਰ ਤਰੀਕੇ ਨਾਲ ਮੱਦਦ ਕਰਨ। ਇਸ ਔਖੀ ਘੜੀ ਏਕਤਾ ਨਾਲ ਇੱਕ ਦੂਜੇ ਦਾ ਸਾਥ ਦਿਓ। ਸ਼੍ਰੋਮਣੀ ਅਕਾਲੀ ਦਲ ਨੇ ਮੋਗਾ ਵਿਖੇ 31 ਅਗਸਤ 2025 ਨੂੰ ਹੋਣ ਵਾਲੀ "ਫਤਿਹ ਰੈਲੀ" ਨੂੰ ਫਿਲਹਾਲ ਮੁਲਤਵੀ ਕਰ ਦਿੱਤੀ ਹੈ ਤਾਂ ਜੋ ਸਮੂਹ ਅਕਾਲੀ ਵਰਕਰ ਹੜ੍ਹ ਪੀੜਤਾਂ ਦੀ ਮੱਦਦ ਕਰ ਸਕਣ। ਵਾਹਿਗੁਰੂ ਸਭ 'ਤੇ ਮਿਹਰ ਦਾ ਹੱਥ ਰੱਖਣ। 🙏🏼
13
26
1
151
5,410
ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਹੜ੍ਹਾਂ ਨਾਲ ਹੋ ਰਹੇ ਭਾਰੀ ਨੁਕਸਾਨ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਤਨ, ਮਨ ਅਤੇ ਧਨ ਨਾਲ ਪੰਜਾਬੀਆਂ ਨੂੰ ਸਮਰਪਿਤ ਹੋ ਸੇਵਾ ਕਰ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਜੀ ਬਾਦਲ ਅਪੀਲ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ. ਪਰਮਬੰਸ ਸਿੰਘ ਰੋਮਾਣਾ, ਯੂਥ ਅਕਾਲੀ ਦਲ ਦੇ ਸੀਨੀਅਰ ਆਗੂਆਂ ਪ੍ਰਭਜੋਤ ਸਿੰਘ ਧਾਲੀਵਾਲ, ਰਵਿੰਦਰ ਸਿੰਘ ਖੇੜਾ, ਅਜੇਪਾਲ ਸਿੰਘ ਮਿੱਡੂਖੇੜਾ, ਲੱਪੀ ਇਨਾਖੇੜਾ, ਹੀਰਾ ਸਿੰਘ ਡੱਬ ਵਾਲਾ ਅਤੇ ਮਨਵੀਰ ਸਿੰਘ ਵਡਾਲਾ ਵੱਲੋਂ 5 ਲੱਖ ਰੁਪਏ ਦਾ ਡੀਜ਼ਲ ਸਰਦੂਲਗੜ ਦੇ ਘੱਗਰ ਦਰਿਆ ਦੇ ਬੰਨ ਪੱਕਾ ਕਰਨ ਲਈ ਭੇਜਣ 'ਤੇ ਧੰਨਵਾਦ ਕਰਦੀ ਹਾਂ । ਸਮੂਹ ਨੌਜਵਾਨਾਂ ਅਤੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਇਸ ਔਖੀ ਘੜੀ ਵਿੱਚ ਆਪਾਂ ਆਪਣੇ ਪੰਜਾਬੀਆਂ ਦੀ ਜਿੰਨੀ ਹੋ ਸਕੇ ਮੱਦਦ ਕਰੀਏ। #floodsinpunjab #PunjabFloods #WestandwithPunjab
13
25
7
147
3,026
ਪਟਿਆਲਾ ਜ਼ਿਲ੍ਹੇ ਵਿੱਚ ਘੱਗਰ ਦਰਿਆ ਦੇ ਹੜ੍ਹ ਵਾਲੇ ਹਾਲਾਤ ਬਹੁਤ ਖ਼ਤਰਨਾਕ ਬਣ ਰਹੇ ਹਨ। ਸਰਕਾਰ ਨੂੰ ਅਪੀਲ ਹੈ ਕਿ ਇਸ ਪਾਸੇ ਧਿਆਨ ਦੇ ਕੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਯਕੀਨੀ ਬਣਾਈ ਜਾਵੇ। Due to the rising water levels in the Ghaggar River, the flood situation in Patiala district is alarming. I urge the government to act swiftly and take decisive measures to safeguard the lives and property of residents in the affected areas.
17
30
5
174
6,673
ਨਵਾਂਸ਼ਹਿਰ ਜ਼ਿਲ੍ਹੇ 'ਚ ਰਾਹੋਂ ਅਤੇ ਉਸ ਦੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਨਾਲ ਅੱਜ ਫੋਨ 'ਤੇ ਗੱਲਬਾਤ ਕਰ ਸਥਿਤੀ ਦੀ ਜਾਣਕਾਰੀ ਲਈ। ਉਹਨਾਂ ਮੈਨੂੰ ਦੱਸਿਆ ਕਿ ਔਲੀਆ ਪੁਰ (ਬਲਾਚੌਰ) ਅਤੇ ਧੈਗੜਪੁਰ (ਨਵਾਂਸ਼ਹਿਰ) ਵਾਲਾ ਸਤਲੁਜ ਦਰਿਆ ਦਾ ਬੰਨ੍ਹ ਬਿਲਕੁਲ ਟੁੱਟਣ ਦੀ ਕਗਾਰ 'ਤੇ ਹੈ ਅਤੇ ਸਥਾਨਕ ਲੋਕ ਆਪਣੇ ਵੱਲੋਂ ਹੀ ਇਸ ਨੂੰ ਸਾਂਭਣ 'ਤੇ ਲੱਗੇ ਹੋਏ ਹਨ, ਪ੍ਰਸ਼ਾਸ਼ਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਮੈਂ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸੁਕਾਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਡਿਊਟੀ ਲਾ ਕੇ ਡੀਜ਼ਲ, ਟ੍ਰੈਕਟਰ ਅਤੇ ਹੋਰ ਲੋੜੀਂਦੀ ਮਸ਼ੀਨਰੀ ਤੁਰੰਤ ਰਵਾਨਾ ਕਰ ਦਿੱਤੀ ਹੈ ਤਾਂ ਜੋ ਜਾਨ ਮਾਲ ਦੀ ਰਾਖੀ ਯਕੀਨੀ ਬਣਾਈ ਜਾ ਸਕੇ।
30
41
8
227
13,765
Shiromani Akali Dal demands a case be registered against @ArvindKejriwal for trying to procure a clean chit for his party MLA Naresh Yadav in the Malerkotla sacrilege case besides patronizing him by re-nominating him as the party’s candidate from Mehrauli in the last assembly elections from Delhi. We are convinced about an @AamAadmiParty hand in the 2015 acts of sacrilege on Sri Guru Granth Sahib ji. These heinous crimes were committed after the advent of AAP into Punjab & were designed to defame the @Akali_Dal_ which had done record development during its ten year tenure in government.
19
26
11
112
6,760