
Official X Account of Patiala- @PunjabPoliceInd For any Emergency call 112. Retweets do not imply endorsement.
Patiala, India
Joined February 2018
- Tweets19.7K
- Following44
- Followers9.6K
- Likes16.1K
ਡੀ.ਐੱਸ.ਪੀ. ਬਨੂੜ ਵੱਲੋਂ ਬਨੂੜ ਸਿਟੀ-1, ਪਟਿਆਲਾ ਦਿਹਾਤੀ, ਰਾਜਪੁਰਾ, ਘਨੌਰ ਅਤੇ ਬਨੂੜ ਸਬ-ਡਿਵੀਜ਼ਨਾਂ ਵਿੱਚ ਨਾਈਟ ਡੋਮੀਨੇਸ਼ਨ ਅਤੇ ਨਾਕਾਬੰਦੀ ਦੀ ਚੈਕਿੰਗ ਕੀਤੀ ਗਈ। ਪ੍ਰਭਾਵਸ਼ਾਲੀ ਚੈਕਿੰਗ, ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।
DSP Banur reviewed and checked night domination and Nakabandi operations across Banur City-1, Patiala Rural, Rajpura, Ghanaur and Banur subdivisions. Necessary instructions were issued to ensure effective checking, strengthen security arrangements and maintain law and order.
#PatialaPolice #NightDomination #Nakabandi #PublicSafety
1
68
ਡੀ.ਐੱਸ.ਪੀ. ਟ੍ਰੈਫਿਕ, ਪਟਿਆਲਾ ਵੱਲੋਂ ਪਟਿਆਲਾ ਸਿਟੀ-2, ਨਾਭਾ, ਸਮਾਣਾ ਅਤੇ ਪਾਤੜਾਂ ਸਬ-ਡਿਵੀਜ਼ਨਾਂ ਵਿੱਚ ਨਾਈਟ ਡੋਮੀਨੇਸ਼ਨ ਅਤੇ ਨਾਕਾਬੰਦੀ ਦੀ ਚੈਕਿੰਗ ਕੀਤੀ ਗਈ। ਪ੍ਰਭਾਵਸ਼ਾਲੀ ਚੈਕਿੰਗ, ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।
DSP Traffic, Patiala, reviewed and checked night domination and Nakabandi operations across Patiala City-2, Nabha, Samana and Patran subdivisions. Necessary instructions were issued to ensure effective checking, strengthen security arrangements and maintain law and order.
#PatialaPolice #NightDomination #Nakabandi #PublicSafety
33
ਐਸ.ਐਸ.ਪੀ ਪਟਿਆਲਾ ਵੱਲੋਂ ਸਿਟੀ-2 ਸਰਕਲ ਵਿੱਚ ਰਾਤ ਦੀ ਨਾਕਾਬੰਦੀ ਦੇ ਪ੍ਰਬੰਧਾਂ ਦਾ ਨਿੱਜੀ ਤੌਰ 'ਤੇ ਜਾਇਜ਼ਾ ਲੈਣ ਦੇ ਨਾਲ-ਨਾਲ ਪੁਲਿਸ ਥਾਣਿਆਂ ਦੀ ਵੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਚੌਕਸੀ, ਪ੍ਰਭਾਵਸ਼ਾਲੀ ਚੈਕਿੰਗ, ਤੁਰੰਤ ਕਾਰਵਾਈ ਅਤੇ ਜਨਤਕ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।
SSP Patiala personally reviewed the night nakabandi arrangements and conducted inspections of Police Stations in City-2 Circle. Necessary directions were issued to police personnel to ensure strict vigilance, effective checking, prompt response and enhanced public safety.
#PatialaPolice #NightDomination #YourSafetyOurPriority
43
ਪਟਿਆਲਾ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਰਾਤ ਸਮੇਂ ਸਖ਼ਤ ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਗਏ ਹਨ। ਅਮਨ-ਸ਼ਾਂਤੀ ਬਣਾਈ ਰੱਖਣ, ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਚੌਕਸੀ ਅਤੇ ਸਰਗਰਮ ਚੈਕਿੰਗ ਕੀਤੀ ਜਾ ਰਹੀ ਹੈ।
Patiala Police remains on high alert with intensified night domination and robust security arrangements across the district. Strict vigil and proactive checking are being ensured to maintain peace, enhance public safety and curb anti-social elements.
#PatialaPolice #NightDomination #YourSafetyOurPriority
1
58
🚦 ਟ੍ਰੈਫਿਕ ਡਾਇਵਰਸ਼ਨ ਸਲਾਹ | TRAFFIC ADVISORY
ਜ਼ਿਲ੍ਹਾ ਟ੍ਰੈਫਿਕ ਪੁਲਿਸ, ਪਟਿਆਲਾ
ਭਾਖੜਾ ਮੁੱਖ ਨਹਿਰ 'ਤੇ NH-7 ਦੇ ਪਟਿਆਲਾ ਦੱਖਣੀ ਬਾਈਪਾਸ ਸਥਿਤ ਸਟੀਲ ਟਰਸ ਪੁਲ ਦੇ ਢਹਿ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਆਮ ਜਨਤਾ ਦੀ ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਟ੍ਰੈਫਿਕ ਦੇ ਬਦਲਵੇਂ ਰੂਟ ਨਿਰਧਾਰਤ ਕੀਤੇ ਗਏ ਹਨ।
📍 ਵਾਹਨਾਂ ਲਈ ਬਦਲਵੇਂ ਰਸਤੇ:
🔹 ਨਵੇਂ ਬੱਸ ਸਟੈਂਡ ਤੋਂ ਸੰਗਰੂਰ ਜਾਣ ਵਾਲੀ ਆਵਾਜਾਈ: ਸਮਾਣਾ ਰੋਡ ਐਗਜ਼ਿਟ ਰਾਹੀਂ ਪੁਰਾਣੀ ਏਵੀਏਸ਼ਨ ਕਲੱਬ–ਕੈਂਟਨਮੈਂਟ ਰੋਡ ਤੋਂ ਥਾਣਾ ਪਸਿਆਣਾ ਟੀ-ਪੁਆਇੰਟ ਰਾਹੀਂ ਸੰਗਰੂਰ ਰੋਡ ਵੱਲ ਜਾਵੇ।
🔹 ਸੰਗਰੂਰ ਵੱਲੋਂ ਆਉਣ ਵਾਲੇ ਭਾਰੀ ਵਾਹਨ:
- ਭਵਾਨੀਗੜ੍ਹ–ਨਾਭਾ–ਕੰਨਣਾ/ਸਰਹਿੰਦ ਰੋਡ।
- ਧਮੋਮਾਜਰਾ–ਰੱਖੜਾ–ਨਾਭਾ–ਸਰਹਿੰਦ ਰੋਡ।
- ਥਾਣਾ ਪਸਿਆਣਾ–ਭਾਖੜਾ ਪੁਲ–ਏਵੀਏਸ਼ਨ ਕਲੱਬ ਰੋਡ–ਖੰਡਾ ਚੌਕ ਰਾਹੀਂ ਸਰਹਿੰਦ ਜਾਂ ਰਾਜਪੁਰਾ ਰੋਡ।
🔹 ਛੋਟੇ ਵਾਹਨ: ਸੰਗਰੂਰ ਵਾਲੇ ਪਾਸੇ ਤੋਂ ਆਉਣ ਵਾਲੀ ਆਵਾਜਾਈ ਵਰਤਮਾਨ ਵਿੱਚ ਪ੍ਰਭਾਵਿਤ ਦੱਖਣੀ ਬਾਈਪਾਸ ਸੈਕਸ਼ਨ ਰਾਹੀਂ ਸੁਚਾਰੂ ਢੰਗ ਨਾਲ ਚੱਲ ਰਹੀ ਹੈ, ਮੌਜੂਦਾ ਟ੍ਰੈਫਿਕ ਸਥਿਤੀਆਂ ਦੇ ਅਧੀਨ।
⚠️ ਆਮ ਜਨਤਾ ਲਈ ਅਪੀਲ:
- ਪ੍ਰਭਾਵਿਤ ਪੁਲ ਵਾਲੇ ਰਸਤੇ ਤੋਂ ਬਚੋ ਅਤੇ ਬਦਲਵੇਂ ਰਸਤਿਆਂ ਦੀ ਵਰਤੋਂ ਕਰੋ।
- ਟ੍ਰੈਫਿਕ ਪੁਲਿਸ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ।
- ਆਪਣੀ ਯਾਤਰਾ ਪਹਿਲਾਂ ਤੋਂ ਤੈਅ ਕਰੋ ਅਤੇ ਵਾਧੂ ਸਮਾਂ ਰੱਖੋ।
- ਪ੍ਰਭਾਵਿਤ ਖੇਤਰ ਵਿੱਚ ਬੇਲੋੜੀ ਆਵਾਜਾਈ ਤੋਂ ਗੁਰੇਜ਼ ਕਰੋ।
ਜ਼ਿਲ੍ਹਾ ਟ੍ਰੈਫਿਕ ਪੁਲਿਸ, ਪਟਿਆਲਾ ਵੱਲੋਂ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਵੱਖ-ਵੱਖ ਮਹੱਤਵਪੂਰਨ ਥਾਵਾਂ 'ਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਤੁਹਾਡਾ ਸਹਿਯੋਗ, ਤੁਹਾਡੀ ਸੁਰੱਖਿਆ।
#PatialaPolice #TrafficAdvisory #TrafficDiversion #RoadSafety
63
Patiala Police retweeted
𝗣𝘂𝗻𝗷𝗮𝗯 𝗣𝗼𝗹𝗶𝗰𝗲 — 𝗣𝗼𝗹𝗶𝗰𝗶𝗻𝗴 𝗟𝗲𝘃𝗲𝗹 𝗨𝗽! 🚔
Smarter technology, advanced surveillance, safer roads, empowered communities and sustained action against drugs and organised crime.
New Capabilities. Stronger Policing. Safer Punjab.
#SafePunjab #GTA6Trend #LevelUp
PS Kotwali Nabha Police team arrested a drug peddler and recovered 25 grams of intoxicating powder. Patiala Police remains committed to its ongoing campaign against drugs.
#YudhNashianVirudh #PatialaPolice #ActionAgainstDrugs
86
A safe workplace is everyone's right. Workplace harassment is unacceptable. Speak up, report it, and help create a respectful, safe and dignified working environment for all.
#WorkplaceHarassment #SafeWorkplace #RespectAtWork #PatialaPolice
79
Patiala Police retweeted
𝐏𝐮𝐧𝐣𝐚𝐛 𝐏𝐨𝐥𝐢𝐜𝐞 𝐢𝐬 𝐰𝐨𝐫𝐤𝐢𝐧𝐠 𝐢𝐧 𝐜𝐥𝐨𝐬𝐞 𝐜𝐨𝐨𝐫𝐝𝐢𝐧𝐚𝐭𝐢𝐨𝐧 𝐰𝐢𝐭𝐡 𝐭𝐡𝐞 𝐇𝐞𝐚𝐥𝐭𝐡 𝐃𝐞𝐩𝐚𝐫𝐭𝐦𝐞𝐧𝐭 𝐭𝐨 𝐬𝐭𝐫𝐞𝐧𝐠𝐭𝐡𝐞𝐧 𝐜𝐡𝐞𝐜𝐤𝐬 𝐨𝐧 𝐜𝐡𝐞𝐦𝐢𝐬𝐭 𝐬𝐡𝐨𝐩𝐬 𝐚𝐧𝐝 𝐩𝐫𝐞𝐯𝐞𝐧𝐭 𝐭𝐡𝐞 𝐦𝐢𝐬𝐮𝐬𝐞 𝐨𝐟 𝐝𝐫𝐮𝐠𝐬. All action will be taken strictly as per law. #SafePunjab
Patiala Police retweeted
A person from #Sangrur called the #Helpline112, reporting an accident between two motorcycles in which three people were injured and needed immediate assistance. A police team was promptly dispatched to the spot, rushed the injured to the hospital for treatment, and informed their families. The family members expressed their gratitude to the police for their timely assistance. #LetsBringTheChange
Patiala Police retweeted
𝐓𝐡𝐢𝐧𝐤. 𝐂𝐡𝐞𝐜𝐤. 𝐒𝐡𝐚𝐫𝐞!
Verify messages through credible sources before sharing. Stop misinformation and avoid spreading unverified information. Be responsible. Share facts, not rumors!
#FakeDiKhairNahi
Patiala Police retweeted
𝐃𝐚𝐲 𝟑𝟎𝟐 | ‘𝐆𝐚𝐧𝐠𝐬𝐭𝐫𝐚𝐧 𝐓𝐞 𝐕𝐚𝐚𝐫’
Punjab Police, in coordination with AGTF Punjab, continued its statewide crackdown on gangster networks by conducting targeted raids at identified locations across the state.
✔️ 546 raids conducted
✔️ 204 individuals arrested
✔️ 4 proclaimed offenders apprehended
✔️ 5 weapon recovered.
With this, total arrests have reached 85,084 since the launch of the campaign.
Punjab Police remains committed to dismantling gangster networks and ensuring a safer Punjab.
📞 Share information anonymously through the Anti-Gangster Helpline: 93946-93946.
Patiala Police retweeted
Vigilant through the night, committed to your safety!
Punjab Police strengthens night-time vigilance through intensive patrolling and naka checking to deter criminal activities and keep Punjab safe.
#PPNightDomination #SafePunjab
Patiala Police retweeted
Your Voice Can Help Make Punjab Drug-Free!
Together, let’s fight drug trafficking and safeguard Punjab’s future. Report any suspicious drug-related activity via WhatsApp at 97791-00200. Your identity will remain confidential.
United for a #DrugFreePunjab! #SafePunjab
Patiala Police retweeted
𝐃𝐚𝐲 𝟑𝟎𝟑 | ‘𝐆𝐚𝐧𝐠𝐬𝐭𝐫𝐚𝐧 𝐓𝐞 𝐕𝐚𝐚𝐫’
Punjab Police, in coordination with AGTF Punjab, continued its statewide crackdown on gangster networks by conducting targeted raids at identified locations across the state.
✔️ 265 individuals arrested
✔️ 4 proclaimed offenders apprehended
✔️ 6 weapons recovered.
With this, total arrests have reached 85,349 since the launch of the campaign.
Punjab Police remains committed to dismantling gangster networks and ensuring a safer Punjab.
📞 Share information anonymously through the Anti-Gangster Helpline: 93946-93946.
ਡੀ.ਐਸ.ਪੀ ਪਾਤੜਾਂ ਵੱਲੋਂ ਨਾਈਟ ਡੋਮੀਨੇਸ਼ਨ ਦੌਰਾਨ ਪਾਤੜਾਂ ਸਰਕਲ ਦੇ ਵੱਖ-ਵੱਖ ਨਾਕਾਬੰਦੀ ਪੁਆਇੰਟਾਂ ਦੀ ਜਾਂਚ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
DSP Patran conducts a thorough inspection of nakabandi points across Patran Circle during night domination to review security arrangements, ensure vigilant checking and strengthen public safety.
#PatialaPolice #NightDomination #PublicSafety #PoliceChecking
1
91
ਐਸ.ਪੀ ਸਿਟੀ ਵੱਲੋਂ ਪਟਿਆਲਾ ਸ਼ਹਿਰ ਵਿੱਚ ਨਾਈਟ ਡੋਮੀਨੇਸ਼ਨ, ਨਾਕਾਬੰਦੀ ਪ੍ਰਬੰਧਾਂ ਅਤੇ ਪੁਲਿਸ ਥਾਣਿਆਂ ਦੀ ਚੈਕਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
SP City reviews night domination, nakabandi arrangements and checks police stations across Patiala City to assess security preparedness, ensure vigilant policing and strengthen public safety.
#PatialaPolice #NightDomination #PatialaCity #PublicSafety
67
ਐਸ.ਐਸ.ਪੀ. ਪਟਿਆਲਾ ਵੱਲੋਂ ਰਾਜਪੁਰਾ ਸਰਕਲ ਵਿਖੇ ਰਾਤ ਦੀ ਨਾਕਾਬੰਦੀ ਦੇ ਪ੍ਰਬੰਧਾਂ ਦਾ ਖੁਦ ਜਾਇਜ਼ਾ ਲਿਆ ਗਿਆ ਅਤੇ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਚੌਕਸੀ, ਪ੍ਰਭਾਵਸ਼ਾਲੀ ਚੈਕਿੰਗ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੇ ਨਿਰਦੇਸ਼ ਦਿੱਤੇ ਗਏ।
SSP Patiala personally reviewed the night nakabandi arrangements in Rajpura Circle and issued necessary instructions to police personnel to ensure strict vigilance, effective checking and enhanced public safety.
#PatialaPolice #NightDomination #YourSafetyOurPriority
112
SHO, Police Station Sadar Nabha, briefing regarding the viral video and providing details of the police action taken in the matter.
#FactCheck #Update
1
110






































