Pilot With People retweeted
📍ਅੰਮ੍ਰਿਤਸਰ
ਦੇਰ ਰਾਤ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਕੇ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਜ਼ਮੀਨੀ ਪੱਧਰ ਦੀ ਰਣਨੀਤੀ ਸੰਬੰਧੀ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ।
@INCPunjab @INCIndia
Pilot With People retweeted
📍 ਤਰਨ ਤਾਰਨ
ਅੱਜ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਅਹਿਮ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਸਮੂਹ ਵਰਕਰਾਂ ਨੂੰ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਸੱਦਾ ਦਿੱਤਾ।
ਕਾਂਗਰਸ ਪਾਰਟੀ ਦੀ ਵਿਚਾਰਧਾਰਾ ਅਤੇ ਲੋਕ ਸੇਵਾ ਦੇ ਸੰਕਲਪ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪਾਰਟੀ ਸੰਗਠਨ ਲਗਾਤਾਰ ਯਤਨਸ਼ੀਲ ਹੈ।
📍तरन तारन
कार्यकर्ताओं से महत्वपूर्ण संवाद किया। इस दौरान सभी कार्यकर्ताओं से पूरी निष्ठा और समर्पण के साथ अपनी जिम्मेदारियों का निर्वहन करने का आह्वान किया।
कांग्रेस पार्टी की विचारधारा और जनसेवा के संकल्प को जन-जन तक पहुँचाने के लिए संगठन निरंतर प्रयासरत है।
@INCIndia @INCPunjab
Pilot With People retweeted
Flagged off Congress’s Cycle Yatra today. Our party cadre and leaders have resolved to reach all corners of Punjab to ensure that the message of Insaaf reaches every person.
@PargatSOfficial @Partap_Sbajwa @CHARANJITCHANNI @Sukhjinder_INC @VijayIndrSingla @OPSoni_inc @GurjeetSAujla @DrAmarSinghINC @DharamvirGandhi @SukhpalKhaira @raj_verka @SSDannyBandala @SangatSGilzian @SurajThakurINC @Dalvi_INC @l_kawre @INCIndia @INCPunjab
Pilot With People retweeted
ਅਸੀਂ ਪੰਜਾਬ ਵਿੱਚ ਸਕਾਰਾਤਮਕ ਬਦਲਾਅ, ਨੌਜਵਾਨਾਂ ਦੇ ਬਿਹਤਰ ਭਵਿੱਖ ਅਤੇ ਲੋਕਾਂ ਦੇ ਹੱਕਾਂ ਦੀ ਲੜਾਈ ਲਈ ਵਚਨਬੱਧ ਹਾਂ।
ਅੱਜ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਸਭ ਨੇ ਸੰਕਲਪ ਲਿਆ ਕਿ ਪੰਜਾਬ ਦੇ ਲੋਕਾਂ ਨਾਲ ਡਟ ਕੇ ਖੜ੍ਹੇ ਰਹਾਂਗੇ, ਉਨ੍ਹਾਂ ਦੇ ਸੰਘਰਸ਼ ਅਤੇ ਸਮੱਸਿਆਵਾਂ ਦੀ ਆਵਾਜ਼ ਬੁਲੰਦ ਕਰਾਂਗੇ ਅਤੇ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਸਿਰਜਣਾ ਲਈ ਕੰਮ ਕਰਾਂਗੇ।
ਇਸ ਮੌਕੇ @PargatSOfficial ਜੀ, @Partap_Sbajwa ਜੀ, @CHARANJITCHANNI ਜੀ, @Sukhjinder_INC ਜੀ ਅਤੇ @VijayIndrSingla ਜੀ ਸਮੇਤ ਹੋਰ ਸੀਨੀਅਰ ਆਗੂਆਂ ਅਤੇ ਅਹੁਦੇਦਾਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਜਵਾਨੀ ਸੰਭਾਲ ਯਾਤਰਾ 🚴
📍 ਸ੍ਰੀ ਚਮਕੌਰ ਸਾਹਿਬ
@RahulGandhi @kcvenugopalmp @priyankagandhi @SurajThakurINC @Dalvi_INC @l_kawre @INCIndia @INCPunjab
Pilot With People retweeted
हम पंजाब में सकारात्मक बदलाव, युवाओं के बेहतर भविष्य और जनता के अधिकारों की लड़ाई के लिए प्रतिबद्ध हैं।
आज विशाल जनसभा को संबोधित किया। इस अवसर पर सभी ने संकल्प लिया कि पंजाब की जनता के साथ मजबूती से खड़े रहेंगे, उनके संघर्षों और समस्याओं को आवाज़ देंगे तथा बेहतर भविष्य के निर्माण के लिए काम करेंगे।
इस अवसर पर @PargatSOfficial जी, @Partap_Sbajwa जी, @CHARANJITCHANNI जी, @Sukhjinder_INC जी और @VijayIndrSingla जी सहित अन्य वरिष्ठ नेताओं एवं पदाधिकारियों ने भी अपने विचार व्यक्त किए।
जवानी संभाल यात्रा🚴
📍श्री चमकौर साहिब
@RahulGandhi @kcvenugopalmp @priyankagandhi @SurajThakurINC @Dalvi_INC @l_kawre @INCIndia @INCPunjab
Pilot With People retweeted
ਦਲੇਰੀ, ਬਹਾਦਰੀ ਅਤੇ ਸ਼ਹਾਦਤ ਦੀ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਵਾਹਿਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦਿਆਂ ਪੰਜਾਬ ਦੇ ਉੱਜਵਲ ਭਵਿੱਖ, ਸੂਬੇ ਦੀ ਖੁਸ਼ਹਾਲੀ ਅਤੇ ਹਰ ਵਰਗ ਦੀ ਤਰੱਕੀ ਲਈ ਅਰਦਾਸ ਕੀਤੀ।
साहस, वीरता और बलिदान की पवित्र भूमि श्री चमकौर साहिब स्थित ऐतिहासिक एवं पवित्र गुरुद्वारा श्री कतलगढ़ साहिब में अरदास करने का सौभाग्य प्राप्त हुआ।
वाहेगुरु जी का आशीर्वाद लेकर और पंजाब के उज्ज्वल भविष्य, प्रदेश की खुशहाली एवं हर वर्ग की तरक्की की कामना करते हुए आज श्रद्धापूर्वक शीश नवाया।
@PargatSOfficial @Partap_Sbajwa @CHARANJITCHANNI @RajaBrar_INC @Sukhjinder_INC @VijayIndrSingla @SurajThakurINC @Dalvi_INC @l_kawre
Pilot With People retweeted
ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਫ਼ਤਵਾ ਦਿੱਤਾ ਸੀ, ਪਰ ਸਰਕਾਰ ਸੂਬੇ ਵਿੱਚ ਕੋਈ ਬਦਲਾਅ ਨਹੀਂ ਲਿਆ ਸਕੀ। ਇਹ ਸਿਰਫ਼ ਇੱਕ ਸਰਕਾਰ ਦੀ ਨਾਕਾਮੀ ਨਹੀਂ, ਸਗੋਂ ਪੰਜਾਬ ਦੇ ਵਿਕਾਸ, ਨੌਜਵਾਨਾਂ ਦੇ ਭਵਿੱਖ ਅਤੇ ਲੋਕਾਂ ਦੀਆਂ ਉਮੀਦਾਂ ਦੇ ਕੀਮਤੀ ਪੰਜ ਸਾਲ ਵੀ ਖੋਹ ਲਏ ਗਏ।
ਕਾਂਗਰਸ ਹੀ ਉਹ ਵਿਕਲਪ ਹੈ, ਜੋ ਪੰਜਾਬ ਨੂੰ ਮੁੜ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ 'ਤੇ ਤੋਰ ਸਕਦੀ ਹੈ।
ਲੋਕਾਂ ਦਾ ਬਦਲਦਾ ਭਰੋਸਾ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਹੁਣ ਬਦਲਾਅ ਚਾਹੁੰਦਾ ਹੈ ਅਤੇ ਕਾਂਗਰਸ ਇਸ ਬਦਲਾਅ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
पहले जनता ने AAP को एक बड़ा जनादेश दिया, लेकिन सरकार प्रदेश के लिए कोई ठोस बदलाव नहीं ला पाई। यह सिर्फ एक सरकार की विफलता नहीं, बल्कि पंजाब के विकास, युवाओं के भविष्य और जनता की उम्मीदों के भी कीमती पाँच साल छीन लिए।
कांग्रेस ही वह विकल्प है जो पंजाब को दोबारा प्रगति और खुशहाली के रास्ते पर ले जा सकती है।
जनता का बदलता भरोसा इस बात का संकेत है कि पंजाब अब बदलाव चाहता है और कांग्रेस इस बदलाव का नेतृत्व करने के लिए तैयार है।
@INCIndia @INCPunjab
Pilot With People retweeted
कल शाम @RahulGandhi जी द्वारा आयोजित दिवाली मिलन समारोह में सम्मिलित हुआ और उन्हें, आदरणीय @SoniaGandhi जी एवं @priyankagandhi जी को दीपावली की शुभकामनाएँ दीं।
मैं कामना करता हूँ कि आने वाला समय उनके लिए सुखद, सफल और मंगलमय हो।
Pilot With People retweeted
पंजाब की जनता से किए गए वादे आज भी अधूरे हैं। BJP और AAP—दोनों ने पंजाब की उम्मीदों को निराश किया है।
भाजपा ने किसानों के हितों, युवाओं के भविष्य और राज्य की आर्थिक चुनौतियों को लेकर निराश किया। किसान आंदोलन के दौरान अन्नदाता को अपने अधिकारों के लिए लंबा संघर्ष करना पड़ा।
वहीं, AAP ने रोजगार, शिक्षा, स्वास्थ्य, नशामुक्त पंजाब और भ्रष्टाचार मुक्त शासन के बड़े-बड़े वादे किए, लेकिन सत्ता में आने के बाद उसके दावों और जमीनी हकीकत के बीच बड़ा अंतर दिखाई दिया।
पंजाब की पहचान उसकी मेहनत, उद्यमशीलता, भाईचारे और साहस से है। लेकिन आज सवाल है कि क्या जनता को वह मिला, जिसकी उसने उम्मीद की थी?
Pilot With People retweeted
देश के युवाओं में प्रतिभा, सामर्थ्य और देश के लिए कुछ कर गुजरने का जज़्बा है, लेकिन भाजपा सरकार उनकी क्षमताओं को पहचानने और उनका सही उपयोग करने में विफल रही है।
अग्निपथ योजना इसका सबसे बड़ा उदाहरण रही है। बिना पर्याप्त विचार-विमर्श और ज़मीनी तैयारी के योजनाएँ लागू करना और फिर विरोध या विफलता के बाद उन्हें वापस लेना, इस सरकार की कार्यशैली बन गई है।
पहले किसान कानून, फिर अग्निपथ योजना और लगातार सामने आते पेपर लीक के मामले— हर बार नुकसान देश के युवाओं, किसानों और जनता को उठाना पड़ा है।
Pilot With People retweeted
पंजाब में अब आम आदमी पार्टी की सरकार जाएगी और कांग्रेस की मजबूत जनहितकारी सरकार आएगी!
पंजाब के हक, विकास और बेहतर भविष्य की लड़ाई अब और मजबूती से लड़ी जाएगी। इस बार पंजाब में बदलाव की आवाज़ बुलंद होगी, कांग्रेस की सरकार बनेगी!
#इंसाफरैली #InsaafRally #CongressForPunjab #Punjab
Pilot With People retweeted
पंजाब में चिट्टे की “Home Delivery” के लिए AAP ज़िम्मेदार हैं।
पंजाबियों और युवाओं के भविष्य को अंधकार में धकेलकर, दोनों पार्टियाँ आज एक बार फिर जनता से वोट माँगने निकल पड़ी हैं।
पंजाब में परिवार उजड़ रहे हैं, माँ-बाप अपनी जवान औलाद खो रहे हैं और नशे का कारोबार लगातार पंजाब को निगल रहा है। AAP और BJP की राजनीति में पंजाब के युवाओं का भविष्य और नशे के कारण बर्बाद हो रहे परिवारों का दर्द कहीं पीछे छूट गया है।
पंजाब को नशे के खिलाफ ठोस कार्रवाई और अपनी आने वाली पीढ़ियों का सुरक्षित भविष्य चाहिए।
ਪੰਜਾਬ ਵਿੱਚ ਚਿੱਟੇ ਦੀ “Home Delivery” ਲਈ ਆਮ ਆਦਮੀ ਪਾਰਟੀ ਜ਼ਿੰਮੇਵਾਰ ਹੈ।
ਪੰਜਾਬੀਆਂ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕ ਕੇ ਦੋਵੇਂ ਪਾਰਟੀਆਂ ਅੱਜ ਇੱਕ ਵਾਰ ਫਿਰ ਲੋਕਾਂ ਤੋਂ ਵੋਟਾਂ ਮੰਗਣ ਨਿਕਲ ਪਈਆਂ ਹਨ।
ਪੰਜਾਬ ਵਿੱਚ ਪਰਿਵਾਰ ਉੱਜੜ ਰਹੇ ਹਨ, ਮਾਪੇ ਆਪਣੀਆਂ ਜਵਾਨ ਔਲਾਦਾਂ ਗੁਆ ਰਹੇ ਹਨ ਅਤੇ ਨਸ਼ਿਆਂ ਦਾ ਕਾਰੋਬਾਰ ਲਗਾਤਾਰ ਪੰਜਾਬ ਦੀ ਨੌਜਵਾਨੀ ਨੂੰ ਨਿਗਲ ਰਿਹਾ ਹੈ। ‘ਆਪ’ ਅਤੇ ਭਾਜਪਾ ਦੀ ਸਿਆਸਤ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਅਤੇ ਨਸ਼ਿਆਂ ਕਾਰਨ ਬਰਬਾਦ ਹੋ ਰਹੇ ਪਰਿਵਾਰਾਂ ਦਾ ਦਰਦ ਕਿਤੇ ਪਿੱਛੇ ਰਹਿ ਗਿਆ ਹੈ।
ਪੰਜਾਬ ਨੂੰ ਨਸ਼ਿਆਂ ਖਿਲਾਫ਼ ਠੋਸ ਕਾਰਵਾਈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਭਵਿੱਖ ਚਾਹੀਦਾ ਹੈ।
@INCIndia @INCPunjab
Pilot With People retweeted
ਪੰਜਾਬ ਦੀ ਧਰਤੀ 'ਤੇ ਅੱਜ ‘ਇਨਸਾਫ਼’ ਦੀ ਆਵਾਜ਼ ਹੋਰ ਬੁਲੰਦ ਹੋਈ।
ਕਾਂਗਰਸ ਪ੍ਰਧਾਨ @kharge ਜੀ ਅਤੇ @RahulGandhi ਜੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਲੜਾਈ ਹਰ ਉਸ ਨਾਗਰਿਕ ਦੇ ਹੱਕਾਂ ਅਤੇ ਇਨਸਾਫ਼ ਦੀ ਲੜਾਈ ਹੈ, ਜਿਸ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।
AAP ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਨਤਾ ਦੁਖੀ ਹੈ, ਉੱਥੇ ਹੀ BJP ਸਰਕਾਰ ਦੇ ਝੂਠੇ ਵਾਅਦਿਆਂ ਤੋਂ ਵੀ ਲੋਕਾਂ ਦਾ ਭਰੋਸਾ ਉੱਠ ਚੁੱਕਾ ਹੈ।
ਰੈਲੀ ਨੂੰ @PargatSOfficial ਜੀ, @Partap_SBajwa ਜੀ, @CharanjitChanni ਜੀ, @RajaBrar_INC ਜੀ, @Sukhjinder_INC ਜੀ ਅਤੇ @VijayIndrSingla ਜੀ ਨੇ ਸੰਬੋਧਨ ਕੀਤਾ। ਸਮੂਹ ਆਗੂਆਂ ਨੇ ਸੰਕਲਪ ਲਿਆ ਕਿ ਕਾਂਗਰਸ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ, ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਨ ਅਤੇ ਇਨਸਾਫ਼ ਦੀ ਲੜਾਈ ਪੂਰੀ ਮਜ਼ਬੂਤੀ ਨਾਲ ਲੜਨ ਲਈ ਵਚਨਬੱਧ ਹੈ।
ਪੰਜਾਬ ਕਾਂਗਰਸ ਦੇ ਨਾਲ ਹੈ। ✋
पंजाब की धरती पर आज “इंसाफ़” की आवाज़ और बुलंद हुई।
कांग्रेस अध्यक्ष मल्लिकार्जुन खरगे जी और राहुल गांधी जी ने स्पष्ट कर दिया है कि यह लड़ाई हर उस नागरिक के हक़ और न्याय की लड़ाई है, जिसकी आवाज़ दबाई जा रही है।
AAP सरकार की जनविरोधी नीतियों से जनता त्रस्त है, वहीं BJP सरकार के झूठे वादों से भी लोगों का भरोसा उठ चुका है।
सभा को परगट सिंह जी, प्रताप सिंह बाजवा जी, चरणजीत सिंह चन्नी जी, अमरिंदर सिंह बरार जी, सुखजिंदर रंधावा जी और विजय इंदर सिंगला जी ने संबोधित किया। सभी ने संकल्प लिया कि कांग्रेस जनता की आवाज़ बुलंद करने, उसके अधिकारों की रक्षा करने और न्याय की लड़ाई को मजबूती से लड़ने के लिए प्रतिबद्ध है।
पंजाब कांग्रेस के साथ है। ✋
#InsaafRally #CongressForPunjab
@kcvenugopalmp @priyankagandhi @SurajThakurINC @Dalvi_INC @l_kawre @INCIndia @INCPunjab
Pilot With People retweeted
ਅੱਜ ਚੰਡੀਗੜ੍ਹ ਹਵਾਈ ਅੱਡੇ ਵਿਖੇ ਕਾਂਗਰਸ ਪ੍ਰਧਾਨ ਸਤਿਕਾਰਯੋਗ ਸ਼੍ਰੀ @Kharge ਜੀ ਅਤੇ ਸ਼੍ਰੀ @RahulGandhi ਜੀ ਦਾ ਸ @PargatSOfficial ਜੀ ਦੇ ਨਾਲ ਨਿੱਘਾ ਸਵਾਗਤ ਕੀਤਾ।
ਕਾਂਗਰਸ ਪਾਰਟੀ ਆਉਣ ਵਾਲੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਹਰ ਪੰਜਾਬੀ ਦੀ ਆਵਾਜ਼ ਬੁਲੰਦ ਹੋਵੇ, ਸਮਾਜ ਦੇ ਹਰ ਵਰਗ ਦੇ ਹੱਕਾਂ ਦੀ ਰਾਖੀ ਹੋਵੇ ਅਤੇ ਲੋਕਾਂ ਦੀਆਂ ਉਮੀਦਾਂ ਤੇ ਇੱਛਾਵਾਂ ਸਾਡੇ ਵਾਅਦਿਆਂ ਦਾ ਕੇਂਦਰ ਬਣੀਆਂ ਰਹਿਣ।
आज चंडीगढ़ एयरपोर्ट पर कांग्रेस अध्यक्ष मल्लिकार्जुन खरगे जी और राहुल गांधी जी का परगट सिंह जी के साथ स्वागत किया।
कांग्रेस आगामी चुनावों के लिए पूरी तरह तैयार है। हम यह सुनिश्चित करेंगे कि हर नागरिक की आवाज़ बुलंद हो, समाज के हर वर्ग के अधिकारों की रक्षा हो और जनता की आकांक्षाएँ हमारे वादों के केंद्र में रहें।
#InsaafRally #CongressForPunjab
@kcvenugopalmp @priyankagandhi @Partap_Sbajwa @CHARANJITCHANNI @RajaBrar_INC @Sukhjinder_INC @VijayIndrSingla @SurajThakurINC @Dalvi_INC @l_kawre @INCIndia @INCPunjab
Pilot With People retweeted
LIVE: Insaaf Rally | Sangrur, Punjab
teapawt.net/i/broadcasts/2onANypNq…
Pilot With People retweeted
ਪੰਜਾਬ ਨੂੰ ਇਨਸਾਫ਼ ਮਿਲੇ ✊
ਪੰਜਾਬ ਇੱਕ ਨਵੀਂ ਉਮੀਦ ਦੀ ਕਿਰਨ ਦੀ ਉਡੀਕ ਕਰ ਰਿਹਾ ਹੈ।
ਇਨਸਾਫ਼ ਰੈਲੀ ਇਸ ਦੀ ਸ਼ੁਰੂਆਤ ਹੈ।
ਪੰਜਾਬ ਦੀ ਧਰਤੀ 'ਤੇ ਕਾਂਗਰਸ ਪ੍ਰਧਾਨ ਸਤਿਕਾਰਯੋਗ @kharge ਜੀ ਅਤੇ @RahulGandhi ਜੀ ਦਾ ਦਿਲੋਂ ਸਵਾਗਤ। 🙏
पंजाब को इंसाफ मिले ✊
पंजाब एक नई आशा की किरण का इंतज़ार कर रहा है।
इंसाफ रैली इसका आगाज़ है।
पंजाब की धरती पर कांग्रेस अध्यक्ष आदरणीय मल्लिकार्जुन खरगे जी और राहुल गांधी जी का हृदय से स्वागत 🙏
#InsaafRally #CongressForPunjab
@INCIndia @INCPunjab
Pilot With People retweeted
Inspected the on-ground preparations for tomorrow’s “INSAAF” Rally.
Punjab is ready to welcome a change which Congress will bring !✋
@INCIndia @INCPunjab
Pilot With People retweeted
ਸਾਡੇ ਆਗੂ @RahulGandhi ਜੀ ਅਤੇ ਕਾਂਗਰਸ ਪ੍ਰਧਾਨ ਸਤਿਕਾਰਯੋਗ @kharge ਜੀ 4 ਨਵੰਬਰ ਨੂੰ ਪੰਜਾਬ ਦੇ ਸੰਗਰੂਰ ਵਿਖੇ ਹੋਣ ਵਾਲੀ “ਇਨਸਾਫ਼ ਰੈਲੀ” ਵਿੱਚ ਸ਼ਾਮਲ ਹੋਣਗੇ।
ਪੰਜਾਬ ਦੇ ਬਿਹਤਰ ਭਵਿੱਖ, ਇਸ ਦੀ ਸ਼ਾਨਾਮੱਤੀ ਵਿਰਾਸਤ ਅਤੇ ਨਵੀਂ ਪੀੜ੍ਹੀ ਦੇ ਸੁਨਹਿਰੇ ਭਵਿੱਖ ਲਈ ਇੱਕ ਨਵੀਂ ਦਿਸ਼ਾ ਅਤੇ ਨਵੇਂ ਉਪਰਾਲਿਆਂ ਦੀ ਲੋੜ ਹੈ।
ਇਨਸਾਫ਼, ਸਨਮਾਨ ਅਤੇ ਹੱਕਾਂ ਦੇ ਇਸ ਸੰਕਲਪ ਨੂੰ ਸਾਕਾਰ ਕਰਨ ਲਈ ਆਪ ਸਭ ਨੂੰ ਸਤਿਕਾਰ ਸਹਿਤ ਸੱਦਾ ਦਿੱਤਾ ਜਾਂਦਾ ਹੈ।
हमारे नेता राहुल गांधी जी और कांग्रेस अध्यक्ष आदरणीय श्री मल्लिकार्जुन खड़गे जी 4 नवंबर को पंजाब के संगरूर में “इंसाफ रैली” में शामिल होंगे।
पंजाब के बेहतर भविष्य, इसकी गौरवशाली विरासत और नई पीढ़ी के उज्ज्वल कल के लिए एक नई दिशा और नए प्रयासों की जरूरत है।
इंसाफ, सम्मान और अधिकार के इस संकल्प को साकार करने के लिए आप सभी सादर आमंत्रित हैं।
@kcvenugopalmp @PargatSOfficial @Partap_Sbajwa @CHARANJITCHANNI @RajaBrar_INC @VijayIndrSingla @Sukhjinder_INC @raj_verka @SSDannyBandala @SangatSGilzian @SurajThakurINC @Dalvi_INC @l_kawre @INCIndia @INCPunjab
Pilot With People retweeted
4 ਨਵੰਬਰ ਨੂੰ ਸ਼੍ਰੀ @RahulGandhi ਜੀ ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਇਨਸਾਫ਼ ਰੈਲੀ’ ਨੂੰ ਸੰਬੋਧਨ ਕਰਨਗੇ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ਿਆਂ, ਅਪਰਾਧ, ਗੈਂਗਸਟਰਵਾਦ, ਬੇਰੁਜ਼ਗਾਰੀ ਅਤੇ ਵਿਗੜਦੀ ਕਾਨੂੰਨ-ਵਿਵਸਥਾ ਕਾਰਨ ਆਮ ਲੋਕ ਪਰੇਸ਼ਾਨ ਹਨ। ਅਜਿਹੇ ਹਾਲਾਤਾਂ ਵਿੱਚ ਰਾਹੁਲ ਗਾਂਧੀ ਜੀ ਦਾ ਇਹ ਦੌਰਾ ਲੋਕਾਂ ਦੀ ਆਵਾਜ਼ ਬੁਲੰਦ ਕਰਨ ਅਤੇ ਪੰਜਾਬ ਵਿੱਚ ਬਦਲਾਅ ਦੀ ਨਵੀਂ ਉਮੀਦ ਜਗਾਉਣ ਵੱਲ ਇੱਕ ਅਹਿਮ ਕਦਮ ਹੋਵੇਗਾ।
ਅੱਜ ਸਾਬਕਾ ਸੰਸਦ ਮੈਂਬਰ ਸ਼੍ਰੀ @VijayIndrSingla ਜੀ ਅਤੇ ਹੋਰ ਅਹੁਦੇਦਾਰਾਂ ਨਾਲ ਰੈਲੀ ਵਾਲੇ ਸਥਾਨ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ।
📍 ਭਵਾਨੀਗੜ੍ਹ, ਸੰਗਰੂਰ
4 नवंबर को राहुल गांधी जी पंजाब में आगामी विधानसभा चुनावों के मद्देनज़र “इंसाफ रैली” को संबोधित करेंगे।
पंजाब में AAP सरकार के कार्यकाल में ड्रग्स, अपराध, गैंगस्टरवाद, बेरोज़गारी और बिगड़ती कानून-व्यवस्था से आम जनता परेशान है। ऐसे में राहुल गांधी जी का यह दौरा जनता की आवाज़ बुलंद करने और पंजाब में बदलाव की नई उम्मीद जगाने की दिशा में महत्वपूर्ण होगा।
आज पूर्व सांसद विजय इंदर सिंगला जी एवं अन्य पदाधिकारियों के साथ सभास्थल का दौरा कर तैयारियों का जायज़ा लिया।
📍भवानीगढ़, संगरूर
@kcvenugopalmp @SurajThakurINC @Dalvi_INC @INCIndia @INCPunjab



































