Preet (@Preet9_) profile picture
Joined July 2026
Photo by Preet (@Preet9_)Photo by Preet (@Preet9_)
ਮੁਲਾਜ਼ਮਾਂ ਵੱਲੋਂ ਮੰਗਾਂ ਸਬੰਧੀ ਸਰਕਾਰ ਪ੍ਰਤੀ ਰੋਸ ਪ੍ਰਦਰਸ਼ਨ ਕਰਦਿਆਂ ਦੀਆਂ ਤਸਵੀਰਾਂ। #repeal17072020 #blackletter17072020 #BreakingNews #update #share #repost
1
16
25
787
ਪੰਜਾਬ ਸਕੱਤਰੇਤ ਵਿਖੇ ਮੁਲਾਜ਼ਮਾਂ ਦਾ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ। @SukhpalKhaira @officeofssbadal @sn546535 @bsmajithia @HarsimratBadal_ @RamanPsekhon @CHARANJITCHANNI @AyaliManpreet @Partap_Sbajwa @PargatSOfficial
7
10
204
ਦੇਖੋ 15.1.15 ਅਤੇ 17.7.20 ਪੱਤਰ ਕੀ ਹੈ? ਕਿਵੇਂ ਤੇ ਕਿਹੜੀਆਂ ਸਰਕਾਰਾਂ ਨੇ ਮੁਲਾਜ਼ਮਾਂ ਨਾਲ ਧੋਖਾ ਕਰਕੇ ਹੁਣ ਤੱਕ ਸ਼ੋਸ਼ਣ ਕਰਦੇ ਆ ਰਹੇ ਹਨ। Watch | Share @RajaBrar_INC @Rattan1990 @RamanPsekhon @AyaliManpreet @bsmajithia @CHARANJITCHANNI @Sukhjinder_INC
10
1
12
279
#NewFact ਕੀ 17.07.2020 ਪੱਤਰ ਵਿੱਚ ਪਹਿਲੇ ਹੀ ਕਿਹਾ ਗਿਆ ਸੀ ਕਿ DA ਕੇਂਦਰੀ ਪੈਟਰਨ 'ਤੇ ਅਦਾ ਕੀਤਾ ਜਾਵੇਗਾ? Watch Full Video | Share | Comments #repeal17072020 #blackletter17072020 @SukhpalKhaira @Partap_Sbajwa @RajaBrar_INC @CHARANJITCHANNI @officeofssbadal @bsmajithia
3
9
14
861
ਪੰਜਾਬ ਸਰਕਾਰ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਮੁਲਾਜ਼ਮਾਂ ਦੀ ਸੈਲਰੀ ਸੰਬੰਧੀ ਦਿੱਤੇ ਜਾ ਰਹੇ ਝੂਠੇ ਬਿਆਨਾਂ ਦਾ ਪਰਦਾਫਾਸ਼! #repeal17072020 #blackletter17072020 @SukhpalKhaira @Sukhjinder_INC @officeofssbadal @bsmajithia @AyaliManpreet @RajaBrar_INC @HarsimratBadal_ @Partap_Sbajwa @RamanPsekhon
3
38
1
65
2,205
Replying to @bsmajithia
17-07-2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਨਵੇਂ ਪੇਅ ਸਕੇਲ ਅਤੇ ਪੁਰਾਣੇ ਪੇਅ ਸਕੇਲ ਦਾ Difference ਸਮਝੋ, ਦੇਖੋ ਪੰਜਾਬ ਸਰਕਾਰ ਨਵੇਂ ਭਰਤੀ ਮੁਲਾਜ਼ਮਾਂ ਦਾ ਕਿਵੇਂ ਸ਼ੋਸ਼ਣ ਕਰ ਰਹੀ ਹੈ, ਵਿੱਤ ਮੰਤਰੀ ਹਰਪਾਲ ਚੀਮਾ ਸਾਬ ਦੇ ਝੂਠੇ ਬਿਆਨ ਦਾ ਪਰਦਾਫਾਸ ਕਰਦਾ ਹੋਇਆ 17.07.2020 ਦਾ ਮੁਲਾਜ਼ਮ #Repeal17072020 #BlackLetter17072020
16
14
202
Replying to @SauravDassss
See @SauravDassss Punjab govt paid 4500 and 3000 to Women for free and free bhagwant maan tirath yatra every department of Punjab state is unhappy with this govt.
3
12
36
3,231
Replying to @SauravDassss
If you have even a little common sense and are even somewhat educated, then stop blindly defending your “Papas” and start studying the facts and figures given below. How long are you people going to keep misleading others by repeatedly telling them lies? @SauravDassss
1
10
27
1,611
Replying to @SauravDassss
Aap openly funding its social media puppets, earlier the same script was posted on instagram by some other social media bloggers, but when we shared the reality of the punjab govt employees, they deleted their posts… #Sauravdassnobakwass
9
14
1,161
ਪੰਜਾਬ ਸਰਕਾਰ ਵੱਲੋਂ ਕਲਰਕ ਕੇਡਰ (Group-C) ਦੀ ਤਨਖਾਹ ਬਾਰੇ ਫੈਲਾਏ ਜਾ ਰਹੇ ਭਰਮ-ਭੁਲੇਖਿਆਂ ਦਾ ਪਰਦਾਫਾਸ਼: ਪੰਜਾਬ ਦਾ ਕਲਰਕ, ਕੇਂਦਰ ਦੇ ਗਰੁੱਪ ਡੀ ਨਾਲੋਂ ਵੀ ਘੱਟ ਸੈਲਰੀ ਲੈ ਰਿਹਾ.. #Repeal17072020 #BlackLetter17072020 @RajaBrar_INC @AyaliManpreet @SukhpalKhaira @CHARANJITCHANNI @RavneetBittu @Partap_Sbajwa
3
49
6
66
1,844
ਮੰਤਰੀ ਸਾਹਿਬ @AroraAmanSunam ਜੀ ਪੰਜਾਬ ਦਾ ਹਰ ਮੁਲਾਜ਼ਮ ਇਸ ਗੱਲ ਦਾ ਜਵਾਬ ਮੰਗ ਰਿਹਾ ਹੈ, ਤੁਸੀਂ ਸਰਕਾਰ ਆਏ ਤੋਂ ਪਹਿਲਾਂ 17-07-2020 ਦੇ ਪੱਤਰ ਦਾ ਵਿਰੋਧ ਕੀਤਾ ਸੀ, ਉਦੋਂ ਮੁਲਾਜ਼ਮ ਸਰਕਾਰ ਦੀ ਰੀੜ ਦੀ ਹੱਡੀ ਲੱਗਦੇ ਸੀ, ਅੱਜ ਇਹ ਮੁਲਾਜ਼ਮ ਮਾਰੂ ਪੱਤਰ ਰੱਦ ਕਿਓਂ ਨਹੀ ਕਰ ਰਹੇ ਹੋ.? #Repeal17072020 #BlackLetter17072020
10
54
4
59
1,819
17-07-2020 ਦੇ ਮੁਲਾਜ਼ਮ ਮਾਰੂ ਪੱਤਰ ਰੱਦ ਕਰਵਾਉਣ ਬਾਰੇ 27-07-2026 ਨੂੰ ਸਾਂਝਾ ਮੁਲਾਜ਼ਮ ਜੱਥੇਬੰਦੀਆਂ ਨਾਲ ਪੰਜਾਬ ਸਰਕਾਰ ਦੀ ਹੋਣ ਵਾਲੀ ਮੀਟਿੰਗ ਵਿੱਚ ਪਹਿਲ ਦੇ ਅਧਾਰ ਤੇ ਰੱਖਣ ਲਈ ਸੀਨੀਅਰ ਲੀਡਰਸ਼ਿਪ ਅੱਗੇ ਪੁਰਜ਼ੋਰ ਅਪੀਲ ਕੀਤੀ ਗਈ: ਮਨਪ੍ਰੀਤ (ਪ੍ਰਧਾਨ, ਡਾਇਰੈਕਟੋਰੇਟ ਆਫ ਹੈਲਥ ਸਰਵਿਸ ਪੰਜਾਬ #Repeal17072020 #BlackLetter17072020
7
52
6
53
1,425
ਪੰਜਾਬ ਸਰਕਾਰ ਵੱਲੋਂ ਕਲਰਕ ਕੇਡਰ (Group-C) ਦੀ ਤਨਖਾਹ ਬਾਰੇ ਫੈਲਾਏ ਜਾ ਰਹੇ ਭਰਮ-ਭੁਲੇਖਿਆਂ ਦਾ ਪਰਦਾਫਾਸ਼: ਪੰਜਾਬ ਦਾ ਕਲਰਕ, ਕੇਂਦਰ ਦੇ ਗਰੁੱਪ ਡੀ ਨਾਲੋਂ ਵੀ ਘੱਟ ਸੈਲਰੀ ਲੈ ਰਿਹਾ.. #Repeal17072020 #BlackLetter17072020 @RajaBrar_INC @AyaliManpreet @SukhpalKhaira @CHARANJITCHANNI @RavneetBittu @Partap_Sbajwa
5
51
4
54
1,864
17-07-2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਨਵੇਂ ਪੇਅ ਸਕੇਲ ਅਤੇ ਪੁਰਾਣੇ ਪੇਅ ਸਕੇਲ ਦਾ Difference ਸਮਝੋ, ਦੇਖੋ ਪੰਜਾਬ ਸਰਕਾਰ ਨਵੇਂ ਭਰਤੀ ਮੁਲਾਜ਼ਮਾਂ ਦਾ ਕਿਵੇਂ ਸ਼ੋਸ਼ਣ ਕਰ ਰਹੀ ਹੈ, ਵਿੱਤ ਮੰਤਰੀ @HarpalCheemaMLA ਸਾਬ ਦੇ ਝੂਠੇ ਬਿਆਨ ਦਾ ਪਰਦਾਫਾਸ਼… #Repeal17072020 #BlackLetter17072020 @BJP4Punjab @BJP4India
4
67
3
55
1,586
ਪੰਜਾਬ ਦੇ ਮੁਲਾਜ਼ਮਾਂ ਉਪਰ ਥੋਪੇ ਹੋਏ 17-07-2020 ਦੇ ਕਾਲੇ ਪੱਤਰ ਬਾਰੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਸਰਕਾਰ ਵੱਲੋਂ ਨਾ ਮੰਨੇ ਜਾਣ ਕਰਕੇ 27 August ਨੂੰ ਪੂਰੇ ਪੰਜਾਬ ਵਿੱਚ ਮੁਲਾਜ਼ਮਾਂ ਵੱਲੋਂ ਪੂਰਨ ਤੌਰ ਤੇ ਕਲਮ ਛੋੜ/ਕੰਪਿਊਟਰ ਬੰਦ ਹੜਤਾਲ। ਸੁਣੋ ਕੀ ਹਲਾਤ ਹੋਣਗੇ ਪੰਜਾਬ ਦੇ ਦਫ਼ਤਰਾਂ ਦੇ #Repeal17072020 #BlackLetter17072020
11
48
49
1,607