Punjabi PR retweeted
ਦੋ ਦਿਨ ਪਹਿਲਾਂ ਹੀ ਰਿਲੀਜ਼ ਹੋਈ ਜਸਵੰਤ ਖਾਲੜਾ 'ਤੇ ਬਣੀ ਫਿਲਮ 'ਸਤਲੁਜ' ਜ਼ੀ5 ਤੋਂ ਹਟਾ ਦਿੱਤੀ ਗਈ ਹੈ। ਫਿਲਮ ਸਟ੍ਰੀਮਿੰਗ ਪਲੈਟਫਾਰਮ ਜ਼ੀ5 ਨੇ ਇਸ ਪਿੱਛੇ ਕੀ ਵਜ੍ਹਾ ਦੱਸੀ ਹੈ ਅਤੇ ਇਹ ਰੋਕ ਕਦੋਂ ਤੱਕ ਜਾਰੀ ਰਹੇਗੀ, ਪੜ੍ਹੋ ਪੂਰੀ ਖ਼ਬਰ bbc.in/4p4gkQg
#satluj #JaswantSinghKhalra #DiljitDosanjh
Punjabi PR retweeted
🚨 Somerset Flooding 2026
Reconnecting with a resident first met during the 2014 floods. Water remains in parts of Burrowbridge as local communities once again navigate difficult conditions together.
#SomersetFloods #UKFloods #KhalsaAidInternational #Burrowbridge
@RaviSinghKA
Punjabi PR retweeted
ਸ ਸ਼ਾਮ ਸਿੰਘ ਅਟਾਰੀਵਾਲਾ ਜੀ ਦੇ ਸਲਾਨਾ ਸ਼ਹੀਦੀ ਸਮਾਗਮ ਵਿੱਚ ਸੇਵਾ
Donate: khalsaaid.org/donate/in
#khalsaaid #khalsaaidindia #punjab #focupanjab #fatehgarhsobraon
Punjabi PR retweeted
ਹੜ੍ਹਾਂ ਵਿੱਚ ਭਾਰੀ ਨੁਕਸਾਨ ਤੋਂ ਬਾਅਦ ਪਰਿਵਾਰ ਨੂੰ ਮੁਸ਼ਕਿਲ ਹਾਲਾਤ ਵਿੱਚ ਖਾਲਸਾ ਏਡ ਵੱਲੋਂ ਦੁਧਾਰੂ ਪਸ਼ੂਆਂ ਦੀ ਮਦਦ
Donate now: khalsaaid.org/donate/in
#khalsaid #khalsaaidindia #RaviSinghKhalsaAid #khalsaaidinternational #khalsaaid26years #FocusPanjab #selfhelpemployment
Punjabi PR retweeted
ਬੈਂਕਿੰਗ ਆਫਿਸਰ ਲੈਵਲ ਦੇ ਪੇਪਰ ਦੇ ਰਹੇ ਨੌਜਵਾਨ ਇਕ ਪਿੰਡ ਦੀ ਲਾਇਬ੍ਰੇਰੀ ਵਿਚ ਪੜ੍ਹਾਈ ਕਰ ਕੇ
ਪੂਰੀ ਵੀਡੀਓ ਦੇਖਣ ਲਈ ਖ਼ਾਲਸਾ ਏਡ ਦੇ ਯੂਟਿਊਬ ਚੈਨਲ 'ਤੇ ਵਿਜ਼ਿਟ ਕਰੋ
youtu.be/hge0y75wMrM
#khalsaaid #fazilka #library #khuiasarvar #education #punjab #focuspanjab #khalsaaidindia
Punjabi PR retweeted
ਖਾਲਸਾ ਏਡ ਦੇ ਮੁੜ ਵਸੇਬਾ ਪ੍ਰੋਜੈਕਟ ਲਈ ਪਿੰਡ ਦੇਸੂ ਮਲਕਾਣਾ ਦੀ ਸੰਗਤ ਵੱਲੋਂ ਪੰਜ ਲੱਖ ਤੀਹ ਹਜ਼ਾਰ ਰੁਪਏ ਦਾ ਚੈਕ ਦਿੱਤਾ ਗਿਆ
Donate now: khalsaaid.org/donate/in
#khalsaaid #focuspanjab #punjabsewa #sewa #khalsa #chakshikargah #firozpur #punjabfloods #punjabrehab
Punjabi PR retweeted
ਪੰਜਾਬ ਵਿੱਚ ਚੱਲ ਰਹੇ ਫੋਕਸ ਪੰਜਾਬ ਪ੍ਰੋਜੈਕਟ ਅਧੀਨ ਸਵੈ ਰੁਜ਼ਗਾਰ ਪ੍ਰੋਜੈਕਟ ਦਾ ਲਾਭ ਲੈ ਰਿਹਾ ਨੌਜਵਾਨ ਅੱਜ ਖ਼ੁਦ ਦਾ ਕਿੱਤਾ ਕਰ ਰਿਹਾ ਹੈ
A young beneficiary of the Focus Punjab Project is now successfully running his own self-employment venture.
#khalsaaid #focuspanjab #punjab #sewa #employment
Punjabi PR retweeted
Diljit Dosanjh teams up with J Balvin for Senorita, unveiling the teaser on his 42nd birthday. The Punjabi Latin fusion promises a global anthem
#DiljitDosanjh #JBalvin #Music
news18.com/movies/bollywood/…
Punjabi PR retweeted
ਸਾਲ 2014 ਤੋਂ ਮੰਜੇ 'ਤੇ ਪਏ ਵੀਰ ਦੇ ਬੇਟੇ ਲਈ ਖ਼ਾਲਸਾ ਏਡ ਨੇ ਰੁਜ਼ਗਾਰ ਸ਼ੁਰੂ ਕਰਾਇਆ
#khalsaaid #focuspanjab #punjabsewa #selfhelpproject #india #khalsaaidindia
Punjabi PR retweeted
ਪਾਠੀ ਸਿੰਘਾਂ ਲਈ ਗਰਮ ਕੱਪੜਿਆਂ ਦੀ ਸੇਵਾ
#khalsaaidindia #punjabsewa #PunjabFloods #tarntaransahib #SultanpurLodhi #PunjabRehab
Punjabi PR retweeted
ਛੇਵਾਂ ਮੁਹੱਲਾ ਨਿਹੰਗ ਸਿੰਘਾਂ ਘੋੜ ਦੌੜਾਂ ਅਤੇ ਗੱਤਕਾ
khalsaaid.org/projects/panja…
#khalsaaid #khalsaaidinternational #khalsaaidindia #panjab #relief #sewa #SixthMohalla #NihangSinghs #HorseRacing #Gatka #SikhWarriors #SikhMartialArts #SikhHeritage MartialArts #SikhCulture
Punjabi PR retweeted
ਵਿਰਾਸਤੀ ਰੁੱਖਾਂ ਸਣੇ ਪੰਛੀਆਂ ਨੂੰ ਬਚਾਉਣ ਦਾ ਵਿਲੱਖਣ ਉਪਰਾਲਾ - ਖਾਲਸਾ ਏਡ ਦਾ ਜੈਵ ਵਿਭਿੰਨਤਾ ਪ੍ਰੋਜੈਕਟ
khalsaaid.org/projects/panja…
#khalsaaid #khalsaaidinternational #khalsaaidindia #panjab #biodiversity #relief #sewa #savetrees #globalwarming #climatechanges #pollution #saveearth
Punjabi PR retweeted
ਹੱਕਾਂ ਲਈ ਲੜ ਰਹੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਲਈ ਪਾਣੀ ਦੀ ਸੇਵਾ
khalsaaid.org/projects/panja…
#khalsaaid #khalsaaidinternational #khalsaaidindia #panjab #flood #relief #sewa #continues #gurdaspur #raviriver #beasriver #khalsaaidpunjabfloods
Punjabi PR retweeted
ਕਰਤਾਰਪੁਰ ਕਾਰੀਡੋਰ ਲਾਗੇ BSF ਦੀ ਸਿੱਖ ਰੈਜੀਮੈਂਟ ਲਈ ਖਾਲਸਾ ਏਡ ਦੀ ਸੇਵਾ
khalsaaid.org/projects/panja…
#khalsaaid #khalsaaidinternational #khalsaaidindia #panjab #flood #relief #sewa #continues #gurdaspur #raviriver #beasriver #khalsaaidpunjabfloods
Punjabi PR retweeted
ਪੰਜਾਬ ਹੜ੍ਹਾਂ ਵਿੱਚ ਖਾਲਸਾ ਏਡ ਦੀਆਂ ਟੀਮਾਂ ਦਿਨ-ਰਾਤ ਸੇਵਾ ਵਿੱਚ ਲੱਗੀਆਂ ਨੇ - ਕਿਸੇ ਵੀ ਐਮਰਜੈਂਸੀ ਲਈ ਹੇਠ ਦਿੱਤੇ ਨੰਬਰ 'ਦੇ ਸੰਪਰਕ ਕੀਤਾ ਜਾ ਸਕਦਾ
Donate: khalsaaid.org/donate/in
Emergency Helpline number 08069201300
#khalsaaidinternational #seva #panjab #PunjabFloods #floodsinpanjab #punjab #sewa #Kapurthala #SultanpurLodhi #beasriver #RaviRiver #satlujriver
Punjabi PR retweeted
ਹੜ੍ਹ ਪੀੜਤਾਂ ਲਈ ਖਾਲਸਾ ਏਡ ਵਲੋਂ ਚਲ ਰਹੀਆਂ ਸੇਵਾਵਾਂ
'ਚ ਸੰਗਤਾਂ ਵੱਲੋਂ ਪਾਇਆ ਜਾ ਰਿਹਾ ਵੱਡਾ ਯੋਗਦਾਨ
Donate: khalsaaid.org/donate/in
Emergency Helpline no.: +91 88724 24869
#KhalsaAid #FloodRelief #PunjabFloods #HumanityFirst #Sewa #SarbatDaBhala #ਖਾਲਸਾਏਡ #ਸੇਵਾ #ਹੜ੍ਹਪੀੜਤਾਂ #ਸੰਗਤਾਂਦੀਸੇਵਾ
ਇਹ ਲੋਕਾਂ ਨੂੰ ਅੱਜ ਤੁਹਾਡੇ ਸਹਿਯੋਗ ਦੀ ਲੋੜ ਹੈ - ਬੜਾ ਔਖਾ ਸਮਾਂ ਹੰਢਾ ਰਹੇ ਨੇ ਦਰਜਨਾਂ ਪਰਿਵਾਰ
ਤੁਸੀਂ ਖਾਲਸਾ ਏਡ ਨੂੰ ਦਸਵੰਧ ਦੇ ਕੇ ਇਨ੍ਹਾਂ ਪੀੜਤ ਪਰਿਵਾਰਾਂ ਦੀ ਮੱਦਦ ਕਰ ਸਕਦੇ ਹੋ
DONATE : khalsaaid.org/donate/in
#PunjabFloods #KhalsaAid #FloodRelief #DonateNow #SupportFamilies #HumanityFirst #Sewa #Waheguru #HelpPunjab #DisasterRelief #TogetherWeCan #Charity #SikhAid #PunjabFloodRelief #HopeForPunjab
411









