Simran Kaur retweeted
16.11.2026 Morning Gurbani Kirtan | Takhat Sachkhand Sri Hazoor Abchal Nagar Sahib | Nanded | ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਤੋਂ ਸਿੱਧਾ ਪ੍ਰਸਾਰਣ | #Live #GurbaniKirtan #Gurbani #HazurSahib #hazoorsahib
Simran Kaur retweeted
ਬਾਬੁਲੁ ਮੇਰਾ ਵਡ ਸਰਮਥਾ
ਕਰਣ ਕਾਰਣੁ ਪ੍ਰਭ ਹਾਰਾ ।।
ਜਿਸੁ ਸਿਮਰਤ ਦੁਖੁ ਕੋਈ ਨ ਲਾਗੈ
ਭਉਜਲੁ ਪਾਰਿ ਉਤਾਰਾ ।।
#ਸਤਿਨਾਮ_ਵਾਹਿਗੁਰੂ #wahegurujikakhalsawahegurujikifateh
Simran Kaur retweeted
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥
Simran Kaur retweeted
ਸਤਿਨਾਮ ੴ ਵਾਹਿਗੁਰੂ ੧੬ ਨਵੰਬਰ ੨੦੨੬ ਦਿਨ-ਸੋਮਵਾਰ ਸੰਗਰਾਂਦ ਦਾ ਦਿਹਾੜਾ ਆਪ ਸਭ ਨੂੰ ਮੱਘਰ ਦਿਨ ਦੀ (੧) ਸੰਗਰਾਂਦ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥ ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥ ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥
Simran Kaur retweeted
🙏 ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏
🙏ਅੰਮ੍ਰਿਤ ਵੇਲੇ ਦੇ ਦਰਸ਼ਨ 🙏🌺
#GodMorningMonday
#MondayMood
#mondaythoughts #MondayMorningMotivation #MondayVibes #MondayMotivaton
#mondayfeeling #mondays
#ਸ਼੍ਰੀ #ਹਰਿਮੰਦਰ #ਸਾਹਿਬ
#ਅੰਮ੍ਰਿਤਸਰ
#ਪੰਜਾਬ
MaXiMuM RePoSt 🔃 👈 👇
Simran Kaur retweeted
Sri Akaal Takhat Sahib....
Sri Akal Takht Sahib (Meaning "Throne Of The Timeless One") Is The Highest Temporal, Political, And Authority Seat Of The Sikh Religion,
Order From Sri Akaal Takhat Sahib Is The Final Word For Sikhs Around The Globe.
🙏♥️
Simran Kaur retweeted
13.11.2026 Morning Gurbani Kirtan | Takhat Sachkhand Sri Hazoor Abchal Nagar Sahib | Nanded | ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਤੋਂ ਸਿੱਧਾ ਪ੍ਰਸਾਰਣ | #Live #GurbaniKirtan #Gurbani #HazurSahib #hazoorsahib

























