Varinder 'Shelly' (@Varinder_Shelly) profile picture
London, Ontario
Joined February 2024
Photo by Varinder 'Shelly' (@Varinder_Shelly)Photo by Varinder 'Shelly' (@Varinder_Shelly)Photo by Varinder 'Shelly' (@Varinder_Shelly)Photo by Varinder 'Shelly' (@Varinder_Shelly)Photo by Varinder 'Shelly' (@Varinder_Shelly)Photo by Varinder 'Shelly' (@Varinder_Shelly)Photo by Varinder 'Shelly' (@Varinder_Shelly)Photo by Varinder 'Shelly' (@Varinder_Shelly)Photo by Varinder 'Shelly' (@Varinder_Shelly)Photo by Varinder 'Shelly' (@Varinder_Shelly)
ਅਮਰੀਕਾ ਦੇ ਡੀਮੋਇਨ ਦੀ ਯੂਨੀਵਰਸਿਟੀ ਦੀ ਰਿਪੋਰਟ ਮੁਤਾਬਕ ਸਾਲ 1992/2010 ਤੱਕ ਕੁੱਲ੍ਹ 401 ਕਿਸਾਨ ਖੁਦਕੁਸ਼ੀ ਕਰ ਗਏ। ਵਿਸਕਾਨਸਨ 'ਚ ਸਾਲ 2011 ਤੋਂ 2017 ਤੱਕ ਕੁੱਲ੍ਹ 915 ਕਿਸਾਨ ਖੁਦਕਸ਼ੀਆਂ ਹੋਈਆਂ ਜਿਸਦਾ ਕਾਰਨ ਆਮਦਨ ਦਾ 50 ਫੀਸਦ ਘਟ ਜਾਣਾ ਸੀ। ਏਸੇ ਤਰ੍ਹਾਂ 1980 ਦੇ ਕਿਸਾਨ ਮੰਦਵਾੜੇ ਕਰਕੇ ਕੁੱਲ੍ਹ 900 ਕਿਸਾਨ ਖੁਦਕੁਸ਼ੀਆਂ ਹੋਈਆਂ।
1
5
9
5,378
ਫਿਰ ਮੈਡੀਕਲ ਸੈਂਸ ਚੁੱਪਚਾਪ ਹੋ ਗਈ ਜੈ ਹੋ ਭੁੱਖ ਹੜਤਾਲ ਵਾਲੇ ਸੰਤਾਂ ਦੀ
2
1
9
1,143
ਮਾਸਟਰ ਤੇ ਗੁਲਾਮ ਦੇ ਦਿਨਾਂ ਵਿੱਚ, ਦੋ ਕਿਸਮ ਦੇ ਗੁਲਾਮ ਹੁੰਦੇ ਸਨ। ਇੱਕ ਸੀ ਘਰ ਵਾਲਾ ਗੁਲਾਮ (ਹਾਊਸ ਨਿਗਰੋ) ਤੇ ਦੂਜਾ ਖੇਤ ਵਾਲਾ ਗੁਲਾਮ (ਫ਼ੀਲਡ ਨਿਗਰੋ) ਘਰ ਵਾਲੇ ਗੁਲਾਮ..ਓਹ ਮਾਲਕ ਦੇ ਘਰ ਵਿੱਚ ਰਹਿੰਦੇ ਸਨ, ਚੰਗੇ ਕੱਪੜੇ ਪਾਉਂਦੇ ਸਨ.. ਵਧੀਆ ਖਾਣਾ ਖਾਂਦੇ ਸਨ..ਓਹੀ ਖਾਣਾ ਜੋਂ ਮਾਲਕ ਤੋਂ ਬਚ ਜਾਂਦਾ ਸੀ । ਉਹ ਮਾਲਕ ਦੀ ਜਾਂ ਬੇਸਮੈਂਟ ਵਿੱਚ ਰਹਿੰਦੇ ਸਨ, ਪਰ ਫਿਰ ਵੀ ਮਾਲਕ ਦੇ ਨੇੜੇ ਰਹਿੰਦੇ ਸਨ। ਉਹ ਆਪਣੇ ਮਾਲਕ ਨੂੰ ਆਪਣੇ ਤੋਂ ਵੀ ਵਧ ਕੇ ਪਿਆਰ ਕਰਦੇ ਹਨ। ਜੇ ਮਾਲਕ ਦਾ ਘਰ ਅੱਗ ‘ਚ ਸੜ ਰਿਹਾ ਹੋਵੇ ਤਾਂ ਘਰ ਵਾਲਾ ਗੁਲਾਮ ਮਾਲਕ ਤੋਂ ਵੀ ਤੇਜ਼ੀ ਨਾਲ ਅੱਗ ਬੁਝਾਉਣ ਲਈ ਦੌੜਦਾ ਸੀ। ਜੇ ਮਾਲਕ ਬੀਮਾਰ ਹੋ ਜਾਵੇ ਤਾਂ ਘਰ ਵਾਲਾ ਗੁਲਾਮ ਬਾਹਰ ਵਾਲੇ ਗ਼ੁਲਾਮ ਨੂੰ ਕਹਿੰਦਾ ਹੈ , ਅਸੀਂ ਖੇਤ ਨਹੀਂ ਆ ਸਕਦੇ ਅਸੀਂ ਅੱਜ ਬੀਮਾਰ ਹਾਂ?’ ਅਸੀਂ! ਉਹ ਆਪਣੇ ਆਪ ਨੂੰ ਮਾਲਕ ਨਾਲ ਇੰਨਾ ਜੋੜ ਲੈਂਦੇ ਸਨ ਕਿ ਉਨ੍ਹਾਂ ਦੀ ਆਪਣੀ ਪਛਾਣ ਕੋਈ ਨਹੀਂ ਬਲਕਿ ਮਾਲਕ ਦੀ ਹੀ ਪਛਾਣ ਉਹਨਾਂ ਦੀ ਪਛਾਣ ਬਣ ਜਾਂਦੀ ਸੀ। ਜਦੋਂ ਕੋਈ ਘਰ ਵਾਲੇ ਗੁਲਾਮ ਨੂੰ ਖੇਤ ਦਾ ਗੁਲਾਮ ਆ ਕੇ ਕਹਿੰਦਾ, ‘ਆਓ ਭੱਜ ਚਲੀਏ, ਆਓ ਅਜ਼ਾਦ ਹੋਈਏ,’ ਤਾਂ ਉਹ ਕਹਿੰਦੇ, ‘ਕੀ ਤੂੰ ਪਾਗਲ ਹੋ ਗਿਆ? ਇਸ ਘਰ ਤੋਂ ਵਧੀਆ ਘਰ ਕਿਹੜਾ ਹੋ ਸਕਦਾ? ਇਸ ਤੋਂ ਚੰਗੇ ਕੱਪੜੇ ਤੇ ਖਾਣਾ ਹੋ ਸਕਦਾ?’ ਇਹ ਹੀ ਘਰ ਵਾਲੇ ਗੁਲਾਮ ਸਨ। ਫ਼ੀਲਡ ਗੁਲਾਮ...ਉਹ ਖੇਤਾਂ ਵਿੱਚ ਕੰਮ ਕਰਦੇ, ਸਾਰਾ ਦਿਨ ਸੂਰਜ ਹੇਠ ਦੀ ਤਿੱਖੜ ਧੁੱਪ ਵਿਚ ਮਿਹਨਤ ਕਰਦੇ ਸੀ, ਉਹਨਾਂ ਨੂੰ ਘੱਟ ਖਾਣਾ ਮਿਲਦਾ.. ਮੋਟੇ ਤੇ ਬੇਢੰਗੇ ਕੱਪੜੇ ਪਵਾਏ ਜਾਂਦੇ ਤੇ ਉਹ ਹਮੇਸ਼ਾ ਦਬਾਅ ਵਿੱਚ ਰਹਿੰਦੇ। ਪਰ ਉਨ੍ਹਾਂ ਦੀ ਇੱਕ ਆਪਣੀ ਭਾਈਚਾਰਕ ਜ਼ਿੰਦਗੀ ਹੁੰਦੀ ਸੀ। ਜਦੋਂ ਉਹ ਦਿਲੋਂ ਤੰਗ ਆ ਜਾਂਦੇ ਤਾਂ ਉਹ ਬਾਗ਼ੀ ਬਣ ਜਾਂਦੇ... ਮਾਸਟਰ ਸਲੇਵ ਦਿਨੀਂ ਇਹ ਘਰ ਵਾਲੇ ਗੁਲਾਮ ‘ਹਾਊਸ ਨਿਗਰੋ’ ਕਹੇ ਜਾਂਦੇ ਸਨ ਤੇ ਅਸੀਂ ਅੱਜ ਵੀ ਕੁਝ ਲੋਕਾਂ ਨੂੰ ਇਹੀ ਕਹਿੰਦੇ ਹਾਂ, ਕਿਉਂਕਿ ਅਜੇ ਵੀ ਕੁਝ ਘਰ ਵਾਲੇ ਗੁਲਾਮ ਘੁੰਮਦੇ ਫਿਰਦੇ ਹਨ..ਮਾਲਕ ਦੀ ਜੂਠ ਖਾਣ ਵਿੱਚ ਅਜ਼ਾਦੀ ਮਹਿਸੂਸ ਕਰਦੇ ਹਨ ।
2
3
9
810
ਮੋਤੀ ਸਾਬ ਕੱਛਾ ਗਿੱਲਾ ਹੋਣ ਦੀ ਅਸਲ ਵਜਾਹ ਦੱਸ ਰਹੇ ਨੇ।
1
1
8
446
ਕੇਂਦਰ ਸਰਕਾਰ ਨੇ ਪਾਣੀ ਪ੍ਰਦੂਸ਼ਣ ਐਕਟ 1974 ਚ ਸੋਧ ਕਰ ਕੇ ਇਸ ਨੂੰ ਅਪਰਾਧੀ ਮਾਮਲਿਆਂ ਚੋਂ ਕੱਢ ਦਿੱਤਾ ਹੈ ਯਾਨੀ ਕਿ ਜੇ ਕੋਈ ਇਸ ਮਾਮਲੇ ਚ ਦੋਸ਼ੀ ਸਾਬਤ ਹੁੰਦਾ ਹੈ ਤਾਂ ਉਸ ਨੂੰ ਸਜ਼ਾ ਨਹੀਂ ਹੋਵੇਗੀ ਕੇਵਲ ਜੁਰਮਾਨਾ ਹੋਵੇਗਾ। ਪੰਜਾਬ ਸਰਕਾਰ ਵਿਧਾਨ ਸਭਾ ਤੋਂ ਪਹਿਲਾਂ ਹੀ ਕੈਬਨਿਟ ਵਿੱਚ ਇਸ ਸੋਧ ਦੇ ਪੱਖ ਵਿੱਚ ਮਤਾ ਪਾਸ ਕਰ ਦਿੱਤਾ ਹੈ।
1
3
449
ਸੁਪਰੀਮ ਕੋਰਟ ਕਿਸਾਨ ਅੰਦੋਲਨ ਵੇਲੇ ਵਿਚੋਲੀਏ ਦੀ ਭੂਮਿਕਾ ਤੋਂ ਬਾਅਦ ਕਰੈਕਟਰ ਸਰਟੀਫਿਕੇਟ ਵੀ ਜਾਰੀ ਕਰਨ ਲੱਗ ਪਿਆ।
1
1
293
ਡੱਲੇਵਲ ਡਰਾਮਾ ਖਤਮ
2
1
6
490
ਡੱਲੇਵਾਲ ਵਾਲਾ ਡਰਾਮਾ ਸਰਕਾਰੀ ਦਿਸ਼ਾ-ਨਿਰਦੇਸ਼ ਹੇਠ ਹੀ ਹੋ ਰਿਹਾ ਸੀ.ਰਕੇਸ਼ ਟਿਕੈਤ ਹੋਰਾਂ ਪਹਿਲਾਂ ਹੀ ਕਿਹਾ ਸੀ ਕਿ ਵੱਧ ਤੋਂ ਵੱਧ ਅਪਰੈਲ ਤੱਕ ਚੱਲਣਾ।
3
7
492
ਇਸ ਗੱਲ ਤੋਂ ਪੂਰਾ ਅੰਦਾਜ਼ਾ ਲਗਾ ਸਕਦੇ ਹੋ, ਕਿ ਖਾਲਿਸਤਾਨੀ ਇਤਿਹਾਸਕ ਤੌਰ ਤੇ ਕਿਨਾਂ ਕੁ ਸੱਚ ਬੋਲਦੇ ਰਹੇ ਹੋਣਗੇ ਭਾਰਤੀ ਸਟੇਟ ਦੀ ਪੂਰੀ ਟੂਲਕੇਟ ਰਹੇ..ਸਣੇ ਭਿੰਡਰਾਂਵਾਲਾ ਜਿਵੇਂ ਦਾ ਸੱਚ ਹੁਣ‌ ਬੋਲ ਰਹੇ ਇਹੀ ਇਹਨਾਂ ਇਤਿਹਾਸ ਵਿਚ ਬੋਲਿਆਂ
3
4
2
9
1,310
ਪੰਜਾਬ 'ਚ ਐੱਸ ਕੇ ਐੱਮ ਦੇ ਲੀਡਰਾਂ ਦੇ ਘਰਾਂ ਤੇ ਛਾਪੇਮਾਰੀ ਦੇ ਕਾਰਣਾਂ ਵਿੱਚੋਂ ਇੱਕ ਕਾਰਣ ਇਹ ਵੀ ਹੈ।
1
3
345
ਫੈਕਟਰੀਆਂ ਵੀ ਸਾਡੀਆਂ ਹੀ ਹਨ. ☭ ZPSC PUNJAB ✊🏾
3
5
1
8
771
ਸਾਂਭ ਲਵੋ ਸਰਟੀਫਿਕੇਟ,ਖੋਤੀਸਤਾਨੀ ਮੇਰੇ ਸਾਲੇ ਦੇ ਕਾਮਰੇਡਾਂ ਨੂੰ ਕਹਿੰਦੇ ਸਿੱਖ ਨਹੀਂ ਪਰ ਇਹਨਾਂ ਦੇ ਆਲ ਟਾਈਮ ਭਾਪੇ ਨੇ ਓਹ ਵੀ ਲਾਪਰਤੇ ਜਿਹੜੇ ਇਹਦੇ ਕੋਲੋਂ ਹੀ ਚਿੱਠੀਆਂ ਲੈ ਕੇ ਮਰੀਕੇ ਵੜੇ ਸੀ।
1
2
210
ਕੰਗ ਨੇ ਪਹਿਲਾਂ ਖਲੇਰੀ ਨੂੰ ਖੜਾ ਕੀਤਾ ਉਦੋਂ ਇਹਨਾਂ ਲਈ ਓਹੀ ਸ਼ੇਰ ਹੁੰਦਾ ਸੀ,ਇਹਨਾਂ ਨੇ ਗਿੱਲ ਖੜਾ ਕਰ ਲਿਆ ਉਹ ਸ਼ੇਰ ਬਣ ਗਿਆ ਇੱਕ ਹੋਰ ਜੋ ਹੈਂਜੀ-ਹੈਂਜੀ ਕਰਦਾ ਸੀ ਅਖੀਰ ਪਤਾ ਲੱਗਿਆ ਉਹ ਸਾਲਾ ਧੂਣੀਆਂ ਲਾਉਂਦਾ। ਗਧਾ ਮਾਲਵਾ ਸ਼ੇਰ ਬਣਿਆ ਫਿਰ ਕੁੱਤੀ ਬਾਵਾ।ਸਾਰੀਆਂ ਬੱਕਰੀਆਂ ਤੇ ਇਹਨਾਂ ਨੇ ਖੱਲ ਪਾ ਕੇ ਦੇਖ ਲਈ ਪਰ ਸ਼ੇਰ ਅਜੇ ਤਕ ਨਹੀਂ ਲੱਭਿਆ।
3
1
1
12
947
ਤੂੰ ਮੱਘਦਾ ਰਹੀਂ ਵੇ ਸੂਰਜਾ ☭
1
3
12
931
ਮੀਟਿੰਗ ਦੀ ਤਾਕਤ ਨੇ ਡੱਲੇਵਾਲ ਨੂੰ ਠੀਕ ਕਰ ਦਿੱਤਾ,ਕਲਾ ਵਰਤ ਗਈ।
2
1
6
374