Gill (@_Gill09) header
Gill (@_Gill09) profile picture

ਹਵਾ ਕੀ ਕਰ ਲਊਗੀ ਚਿਹਰਿਆਂ ‘ਤੇ ਧੂੜ ਪਾ ਕੇ 🍃

British Columbia,Canada
Joined August 2015
Photo by Gill (@_Gill09)Photo by Gill (@_Gill09)Photo by Gill (@_Gill09)Photo by Gill (@_Gill09)Photo by Gill (@_Gill09)Photo by Gill (@_Gill09)Photo by Gill (@_Gill09)Photo by Gill (@_Gill09)Photo by Gill (@_Gill09)Photo by Gill (@_Gill09)
Pinned Tweet
ਸਿੱਖ ਡੇਰਿਆਂ ਤੇ ਨਹੀਂ ਜਾਂਦੇ ਤੇ ਡੇਰਿਆਂ ਤੇ ਮੱਥਾ ਟੇਕਣ ਵਾਲੇ ਤੇ ਓਹਨਾਂ ਦਾ ਗੁਣਗਾਨ ਕਰਨ ਵਾਲੇ ਸਿੱਖ ਨਹੀਂ ਹੁੰਦੇ। ਸਿੱਖ ਸਿਰਫ਼ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਆਪਣਾ ਸਿਰ ਨਿਵਾਉਂਦੇ ਨੇ। ਵਾਹਿਗੁਰੂ ਦਾ ਸ਼ੁਕਰ ਕਰਦੇ ਨੇ ਤੇ ਅਰਦਾਸ ਕਰਕੇ ਸਰਬੱਤ ਦਾ ਭਲਾ ਮੰਗਦੇ ਨੇ । ਵਾਹਿਗੁਰੂ ਜੀ
3
8
81
1,929
ਰੰਗਾਂ ਦੇ ਵਖਰੇਵੇਂ ਵਿੱਚ ਹੀ ਸੁੰਦਰਤਾ ਹੈ ਜਿਵੇਂ ਹਰ ਰੰਗ ਦੀ ਆਪਣੀ ਤਾਸੀਰ ਹੈ, ਭਾਵਨਾਵਾਂ ਤੇ ਅਹਿਸਾਸ ਇਨਸਾਨ ਦੀ ਜ਼ਿੰਦਗੀ ਵਿੱਚ ਵਿਲੱਖਣਤਾ ਲੈ ਕੇ ਆਉਂਦੇ ਨੇ ।
5
24
292
life lesson ~ When you win, no one talks about your mistakes. When you lose, everyone points them out. So stop worrying about what people say. Focus on your goals, learn from your mistakes, and keep winning!♥️ kaise ho mere dosto?
3
9
28
343
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ Air is the Guru, Water is the Father, and Earth is the Great Mother of all. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ : ਅੰਗ ੮
2
8
44
574
Gill retweeted
ਜਿਸ ਜਗ੍ਹਾ ਸਿੱਖਾਂ ਵਿੱਚ ਦਸਤਾਰ ਬੰਨ੍ਹਣ ਦਾ ਡਰ ਬਨਾਉਣਾ ਸੀ, ਦਿਲਜੀਤ ਦੁਸਾਂਝ ਨੇ ਉਨ੍ਹਾਂ ਦਿਨਾਂ ਵਿੱਚ ਓਸੇ ਸ਼ਹਿਰ ਵਿੱਚ ਦਸਤਾਰਾਂ ਨਾਲ ਸਟੇਡੀਅਮ ਭਰ ਦਿੱਤੇ✨️ ਪੰਜਾਬ ਤੇ ਪੰਜਾਬੀਅਤ ਦਾ ਮਾਣ @diljitdosanjh
2
14
57
1,318
Gill retweeted
ਇਨਸਾਨ ਅੱਜ ਵਿੱਚ ਘੱਟ ਜਿਓੰਦਾ ਪਰ ਆਪਣਾ ਸਮਾਂ ਅਤੀਤ ਤੇ ਭਵਿੱਖ ਵਿੱਚ ਜਿਓਣ ਨੂੰ ਵੱਧ ਤਰਜੀਹ ਦਿੰਦਾ ਐ। ਕੁਝ ਫਿਕਰਾਂ ਆਉਣ ਵਾਲੇ ਕੱਲ ਦੀਆਂ ਤੇ ਕੁਝ ਯਾਦਾਂ ਦਾ ਤਾਣਾ ਬਾਣਾ ਲੰਘੇ ਹੋਏ ਕੱਲ ਦਾ , ਇਸੇ ਵਿੱਚ ਅੱਜ ਬੀਤ ਜਾਂਦਾ ਐ!
4
8
29
725
ਜਿਸ ਜਗ੍ਹਾ ਸਿੱਖਾਂ ਵਿੱਚ ਦਸਤਾਰ ਬੰਨ੍ਹਣ ਦਾ ਡਰ ਬਨਾਉਣਾ ਸੀ, ਦਿਲਜੀਤ ਦੁਸਾਂਝ ਨੇ ਉਨ੍ਹਾਂ ਦਿਨਾਂ ਵਿੱਚ ਓਸੇ ਸ਼ਹਿਰ ਵਿੱਚ ਦਸਤਾਰਾਂ ਨਾਲ ਸਟੇਡੀਅਮ ਭਰ ਦਿੱਤੇ✨️ ਪੰਜਾਬ ਤੇ ਪੰਜਾਬੀਅਤ ਦਾ ਮਾਣ @diljitdosanjh
2
14
57
1,318
ਇਨਸਾਨ ਅੱਜ ਵਿੱਚ ਘੱਟ ਜਿਓੰਦਾ ਪਰ ਆਪਣਾ ਸਮਾਂ ਅਤੀਤ ਤੇ ਭਵਿੱਖ ਵਿੱਚ ਜਿਓਣ ਨੂੰ ਵੱਧ ਤਰਜੀਹ ਦਿੰਦਾ ਐ। ਕੁਝ ਫਿਕਰਾਂ ਆਉਣ ਵਾਲੇ ਕੱਲ ਦੀਆਂ ਤੇ ਕੁਝ ਯਾਦਾਂ ਦਾ ਤਾਣਾ ਬਾਣਾ ਲੰਘੇ ਹੋਏ ਕੱਲ ਦਾ , ਇਸੇ ਵਿੱਚ ਅੱਜ ਬੀਤ ਜਾਂਦਾ ਐ!
4
8
29
725
KHAASA ZOR LAGG JU MITAUN WASTEY AURA INDIA TOUR 2026 😈
26
82
5
861
47,519
60 ਸਾਲ ਪਹਿਲਾਂ ਪੰਜਾਬ ਹੋਂਦ ਵਿੱਚ ਆਇਆ ਅਤੇ ਇਹ ਸੂਬਾ ਪੰਜਾਬੀ ਭਾਸ਼ਾ ਦੇ ਅਧਾਰ ’ਤੇ 1 ਨਵੰਬਰ, 1966 ਨੂੰ ਬਣਾਇਆ ਗਿਆ ਸੀ। ਹਾਲਾਂਕਿ ਪੰਜਾਬੀ ਸੂਬੇ ਦੀ ਮੰਗ ਲਈ ਲੜੇ ਸੰਘਰਸ਼ ਦੌਰਾਨ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਸੀ ਕੀ ਉਹ ਪੂਰੀਆਂ ਹੋ ਸਕੀਆਂ? ਰਿਪੋਰਟ - ਅਵਤਾਰ ਸਿੰਘ, ਐਡਿਟ - ਗੁਰਕਿਰਤਪਾਲ ਸਿੰਘ #punjab #punjabilanguage
4
20
888
Gill retweeted
ਕਰਨ ਵਾਲੇ ਨੂੰ ਲੱਗਦਾ ਏ ਕਿ ਸਮਾਂ ਬੀਤਣ ਨਾਲ ਸਭ ਨੇ ਭੁੱਲ ਭੁਲਾ ਜਾਣਾ ਪਰ ਜਿਹਨਾਂ ਨਾਲ ਬੀਤੀਆਂ ਹੁੰਦੀਆਂ ਨੇ, ਓਹ ਕਦੇ ਨੀ ਭੁੱਲਦੇ। #sikhgenocide84
1
16
1
30
930
Gill retweeted
ਪੜ੍ਹ ਪੰਜਾਬੀ,ਲਿਖ ਪੰਜਾਬੀ ਗੈਰਤਮੰਦਾ ਬੋਲ ਪੰਜਾਬੀ ਕਾਂ ਤੇ ਚਿੜੀਆਂ ਆਪਣੀ ਬੋਲਣ ਤੂੰ ਕਿਉਂ ਬੋਲੇਂ ਗੈ਼ਰ-ਪੰਜਾਬੀ ਦਾਣੇ ਤੇਰੇ ਪਾਣੀ ਤੇਰਾ ਤੈਨੂੰ ਕਾਹਦੀ ਥੋੜ੍ਹ ਪੰਜਾਬੀ ਸੂਟ ਵੀ ਪਾ ਤੇ ਨਾਲੇ ਟਾਈ ਵੀ ਲਾ ਪਰ ਬੋਲੀ ਆਪਣੀ ਬੋਲ ਪੰਜਾਬੀ। #ਪੰਜਾਬਦਿਵਸ
2
5
30
551
ਕਰਨ ਵਾਲੇ ਨੂੰ ਲੱਗਦਾ ਏ ਕਿ ਸਮਾਂ ਬੀਤਣ ਨਾਲ ਸਭ ਨੇ ਭੁੱਲ ਭੁਲਾ ਜਾਣਾ ਪਰ ਜਿਹਨਾਂ ਨਾਲ ਬੀਤੀਆਂ ਹੁੰਦੀਆਂ ਨੇ, ਓਹ ਕਦੇ ਨੀ ਭੁੱਲਦੇ। #sikhgenocide84
1
16
1
30
930
ਕੌਮ ਦੀ ਲੱਥੀ ਹੋਈ ਪੱਗ ਨੂੰ ਸਿਰ ਤੇ ਸਜਾਉਣ ਵਾਲੇ ਸੂਰਮੇ
1
7
41
412
What you are is God's gift to you, what you become is your gift to God!♥️🙏 #GoodMorningEveryone
6
10
49
782
Gill retweeted
ਹੋਰ ਇਨਸਾਨਾਂ ਦੀ ਪਰਖ ਕਰਨ ਤੋਂ ਬੇਹਤਰ ਹੁੰਦਾ ਏ ਕਿ ਆਪਣਾ ਆਪ ਸਹੀ ਰੱਖਣਾ। ਕੋਈ ਵੀ ਇਨਸਾਨ ਕਿਸੇ ਦੇ ਲਈ ਚੰਗਾ ਹੋ ਸਕਦਾ ਤੇ ਹੋਰ ਕਿਸੇ ਲਈ ਮਾੜਾ ਵੀ ਹੋ ਸਕਦਾ..
9
25
78
1,292
ਸਿੱਖ ਧਰਮ ਵਿੱਚ ਵਰਤਾਂ ਦੀ ਮਨਾਹੀ ਹੈ ਪਰ ਫ਼ਿਰ ਵੀ ਬਹੁਤ ਲੋਕ ਵਰਤ ਰੱਖਦੇ ਹਨ। ਵਰਤ ਰੱਖਣਾ ਜਾਂ ਨਾ ਰੱਖਣਾ ਸਭ ਦੀ ਆਪਣੀ ਨਿੱਜੀ ਪਸੰਦ ਹੋ ਸਕਦੀ ਏ ਪਰ ਕਿਸੇ ਹੋਰ ਦੀ ਆਸਥਾ ਦਾ ਮਜਾਕ ਬਨਾਉਣ ਲਈ ਗੁਰਬਾਣੀ ਦੀਆਂ ਤੁਕਾਂ ਵਰਤਣੀਆਂ ਬੰਦ ਕਰੋ ।
7
15
41
956
Gill retweeted
ਅਰਜੋਈਆਂ, ਸ਼ੁਕਰਾਨੇ ਤੇ ਅਕਾਲ ਪੁਰਖ ਦੀ ਉਸਤਤੀ ਨਾਲ ਭਰੀਆਂ ਅਵਾਜਾਂ... ਠੁਰ ਠੁਰ ਕਰਦੀ ਸਵੇਰ ਵਿੱਚ ਲੋਈਆਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ... ਸਿਆਲਾਂ ਦੇ ਦਿਨਾਂ ਵਿੱਚ ਦੇਗਿਆਂ ਵਿੱਚ ਰਿੱਝਦੀਆਂ ਚਾਹਾਂ ... ਤੇ ਚਾਹਾਂ ਦੇ ਨਾਲ ਵਰਤਾਇਆ ਜਾਣ ਵਾਲਾ ਭੁਜੀਆ ਬਦਾਨਾ... ਗੁਰਪੁਰਬ ਤੋਂ ਪਹਿਲਾਂ ਪ੍ਰਭਾਤ ਫੇਰੀ ਦੀ ਪੰਜਾਬ ਤੋਂ ਨਿੱਘੀ ਜਿਹੀ ਯਾਦ❤️
5
19
59
964
Gill retweeted
ਕੀ ਏਸ ਸਭ ਤੋਂ ਬਿਨਾਂ ਦਿਨ ਨੀ ਮਨਾਏ ਜਾ ਸਕਦੇ ? ਜਾਂ ਫ਼ੇਰ ਇਹ ਮਨ ਬਣਾ ਕੇ ਰੱਖਿਆ ਕਿ ਗੁਰੂ ਨੂੰ ਮੰਨਣ ਦਾ ਦਿਖਾਵਾ ਤਾਂ ਕਰਨਾ ਪਰ ਬਾਣੀ ਨੂੰ ਮੰਨਣਾ ਹੀ ਨਹੀਂ..
5
16
64
5,002
Gill retweeted
ਸ਼ਬਦਾਂ ਦਾ ਵੀ ਕੀਮਤ ਹੁੰਦੀ ਐ। ਸੋਹਣੇ ਸ਼ਬਦਾਂ ਵਿੱਚ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਿਆ ਤੇ ਸੰਗਤਾਂ ਲਈ ਖੁੱਲ੍ਹੇ ਦਰਸ਼ਨ ਦੀਦਾਰੇ ਦੀ ਇੱਛਾ ਵੀ ਪ੍ਰਗਟਾਈ । ਜਨਮ ਅਸਥਾਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ (ਪਾਕਿਸਤਾਨ )
1
13
35
687
ਜਿਹਨਾ ਭੇਣਾ ਨੇ ਵਰਤ ਰੱਖਿਆ ਓਹਨਾ ਨੂ ਕਰਵਾ ਚੋਥ ਦੀ ਮੁਬਾਰਕ ਜਿਹਨਾ ਨੇ ਨਹੀਂ ਰਖਿਆ ਓਹ ਆਪਣੇ ਪਤੀ ਦੀ ਲੰਬੀ ਉਮਰ ਦੀ ਅਰਦਾਸ ਕਰੋ ਕਿ ਵਾਹੇਗੁਰੂ ਬੁਢਾਪੇ ਤਕ ਸਾਥ ਬਣਿਆ ਰਹੇ ਕਿਉਕਿ ਬੁਢਾਪੇ ਚ ਪਤੀ ਪਤਨੀ ਇੱਕ ਦੂਜੇ ਦਾ ਸਹਾਰਾ ਬਣਦੇ ਬਾਕੀ ਸਭ ਸਾਥ ਛੱਡ ਜਾਂਦੇ ਕਰੋ enjoy #HappyKarwaChauth
1
3
22
426