You never know what might take off!
Luck is a huge factor. Some business success stories act like they planned everything, but honestly, they just got lucky with their timing, and it’s easy to be a genius when things are going your way.
5
281
ਚਾਚੇ ਕੇ ਚੰਡੀਗੜ੍ਹ ਗਿਆਂ ਤਾਂ ਉਹ ਚਾਹ ਬਣਾ ਲਿਆਏ ਤੇ ਨਾਲ ਖੰਡ ਆਲੀ ਡੱਬੀ ਤੇ ਫਿੱਕੀ ਚਾਹ, ਜਿੰਨੇ ਕੱਪ ਓਨੇ ਚਮਚੇ, ਜਿੰਨੀ ਜਿਸਨੂੰ ਲੋੜ ਓਨੀ ਚਾਹ ਚ ਪਾ ਲਵੋ।
ਆਪਣੇ ਇਥੇ ਰਿਸ਼ਤੇਦਾਰ ਆਉਂਦੇ ਤੇ ਅੱਧੇ ਆਖ ਦਿੰਦੇ ਮੈਂ ਬਿਨਾਂ ਮਿੱਠੇ ਦੇ ਪੀਣੀ ਤੇ ਨਾਲ ੨-੨ ਬਰਫੀ ਦੀਆਂ ਟੁਕੜੀਆਂ ਨਿਗਲ ਜਾਂਦੇ ਜਿਮੇ ਸੱਪ ਚੂਹਾ ਨਿਗਲਦਾ ਤੇ ਚਾਹ ਬਣਾਉਣ ਆਲੀ ਦੀ ਮੱਤ ਊਂ ਈ ਵੱਜ ਜਾਂਦੀ ਦੋ ਦੋ ਪਤੀਲੇ ਸਮੇਟਦਿਆਂ।
1
16
806
ਚਿੱਟੇ ਦਾ ਢੂਆ ਮਾਰੋ ਬਾਈ, ਜਨਤਾ ਇੱਥੇ ਆਪਣੀ ਜੇਬ ਚ ੧੫੦੦ ਪਾਉਣ ਦੇ ਲਾਲਚ ਚ ਦੁਕਾਨਦਾਰਾਂ ਦੇ ਨਕਲੀ ਸਪਲੀਮੈਂਟ ਆਪਣੇ ਯਾਰਾਂ ਦੋਸਤਾਂ ਨੂੰ ਦੁਆਈ ਜਾਂਦੀ।
"ਆਜਾ ਤੈਨੂੰ ਫਲਾਣੇ ਤੋਂ ਦੁਆ ਕਿ ਲਿਆਵਾਂ ਜਲੰਧਰੋਂ"
ਲੌੜੇ ਦੀ ਯਾਰੀ ਆ ਸਾਲਿਓ, ਯਾਰ ਥੋਡਾ ਚਾਹੇ ਉਮਰ ਭਰ ਦਵਾਈਆਂ ਤੇ ਲੱਗ ਜਾਵੇ।
ਇਹ ਵੱਡਾ ਸਕੈਮ ਚੱਲ ਰਿਹਾ। ਜਾਂਚ ਪੜਤਾਲ ਕੀਤੇ ਬਿਨਾਂ ਕਿਸੇ ਕੁਕੜੀਚੋ ਮਗਰ ਲੱਗ ਕੇ ਸਮਾਨ ਨ ਲਵੋ, ਇਸਤੋਂ ਚੰਗਾਂ ਕਿਸੇ ਨਾਮੀਂ ਕੰਪਨੀ ਦੀ ਵੈਬਸਾਈਟ ਤੋਂ ਆਡਰ ਕਰ ਲਵੋ… ੨ ਰੁਪਏ ਮਹਿੰਗਾ ਈ ਮਿਲਜੂ… ਸਿਹਤ ਤੋਂ ਉੱਤੇ ਤਾ ਨੀ ਕੁੱਝ!
ਗਾਈਡੈਂਸ ਲੀ ਮੈਨੂੰ ਮੈਸੇਜ ਕਰ ਲਿਆ ਕਰੋ ਜਿਹੜੇ ਨਵੇਂ ਨਵੇਂ ਜਿੰਮ ਜਾਣ ਲੱਗੇ…
Bluntdeep retweeted
Delhiwalo stop blaming us for your pollution and see this what's happening in Punjab
ਅਰਜਣ ਦੀ ਇਕ ਗੱਲ ਬਹੁਤ ਜ਼ਿਆਦਾ ਗਹਿਰੀ ਆ ਕਿ ਹਰ ਆਖ਼ੀਰੀ ਮੁਲਾਕਾਤ ਜਾਂ ਗੱਲ ਬਾਤ ਗੁੱਡ ਨੋਟ ਤੇ ਹੋਣੀ ਚਾਹੀਦੀ ਆ… ਜਿਹੜੀ ਨਹੀਂ ਹੁੰਦੀ ਉਹ ਉਮਰ ਭਰ ਦੀ ਬੇਚੈਨੀ ਛੱਡ ਜਾਂਦੀ।
AQI will drop to normal.
Rain likely in parts of Punjab from November 12-15 as western disturbance advances
@VijayMohan_1 reports
tribuneindia.com/news/punjab…
4
387
I just went to the bank to deposit cash when a man used abusive language toward the cashier; the cashier said, "How dare you talk to me like this?" and walked away from his counter. I know the cashier, as I regularly visit this bank. When I asked what the matter was, the cashier explained that the man needed to deposit 4.5 lakh, but because everyone else was on leave, he was the only one managing everything and had asked the man to wait. I then asked the man to be patient and inquired about the issue; he said a relative needed money for heart surgery, which caused him to become agitated, and he put a tablet in his mouth while saying, "I am also a heart patient." We people lose patience easily without understanding what the other person is going through.
2
19
1,451
ਮੈਨੂੰ ਉਹ ਦਿਨ ਵੀ ਯਾਦ ਨੇ ਜਦੋਂ ਕੋਈ ਗ੍ਰੰਥੀ ਸਿੰਘ ਘਰੇ ਆਉਂਦੇ ਸੀ ਤਾਂ ਉਨ੍ਹਾਂ ਨੂੰ ਚਾਹ ਨਹੀਂ ਦੁੱਧ ਪਿਆਇਆ ਜਾਂਦਾ ਸੀ ਕਿਉਂਕੀ ਚਾਹ ਨੂੰ ਵੀ ਮਾੜਾ ਗਿਣਦੇ ਸੀ।
Replying to @bluntdeep
mera relative hai ik tabla play krda c vade guru ghar canada gya ta otho chitta te lag gya
Hun osnu nasha kendra ch rakhya 🙂
Bhut sohni pagga banda c bhut shareef c
5
334










