ਪੰਜਾਬ ਦੇ ਨੌਜਵਾਨਾਂ ਦਾ ਸੁਨਹਿਰੀ ਭਵਿੱਖ ਹੀ ਪੰਜਾਬ ਦੀ ਤਰੱਕੀ ਦਾ ਰਸਤਾ ਹੈ, ਜਿਸ ਨੂੰ ਮਾਨ ਸਰਕਾਰ ਲਗਾਤਾਰ ਸੰਵਾਰਨ 'ਤੇ ਲੱਗੀ ਹੋਈ ਹੈ।
@BhagwantMann @ArvindKejriwal @msisodia
13
Punjab Agricultural University - PAU - Ludhiana, Punjab - INDIA - pau.edu share.google/BhJ4iMi0IiBkx1l…
18
ਜਨਤਾ ਸਿਰਫ਼ ਦਾਅਵੇ ਨਹੀਂ, ਸਗੋਂ ਜ਼ਮੀਨੀ ਪੱਧਰ 'ਤੇ ਹੋਇਆ ਕੰਮ ਦੇਖਦੀ ਹੈ।ਅੱਜ ਘਰ-ਘਰ ਮੁਫ਼ਤ ਬਿਜਲੀ, ਖੇਤਾਂ ਤੱਕ ਨਹਿਰੀ ਪਾਣੀ,ਮਹਿਲਾਵਾਂ ਲਈ ਸਤਿਕਾਰ ਯੋਜਨਾ,ਆਮ ਆਦਮੀ ਕਲੀਨਿਕਾਂ ਅਤੇ ਸਿਹਤ ਕਾਰਡ ਰਾਹੀਂ ਮੁਫ਼ਤ ਬਿਹਤਰੀਨ ਇਲਾਜ ਲੋਕਾਂ ਨੂੰ ਮਿਲ ਰਿਹਾ ਹੈ।ਸਿੱਖਿਆ, ਖੇਡਾਂ,ਰੁਜ਼ਗਾਰ ਅਤੇ ਵਿਕਾਸ ਦੀ ਇਹ ਲਹਿਰ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਹੈ
8
ਨਾ ਰੁਕਾਂਗੇ, ਨਾ ਥੱਕਾਂਗੇ, ਖ਼ੁਸ਼ਹਾਲ ਪੰਜਾਬ ਲਈ ਮਿਲ ਕੇ ਚੱਲਾਂਗੇ!
26 ਨਵੰਬਰ, ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਹੋਣ ਜਾ ਰਹੀ ਹੈ ਖ਼ੁਸ਼ਹਾਲ ਪੰਜਾਬ ਮਹਾ ਰੈਲੀ
ਪੰਜਾਬ ਦੇ ਇਤਿਹਾਸ ਦੇ ਸਭ ਤੋਂ ਵੱਡੇ ਸਮਾਗਮ ਵਿੱਚ ਆਪਣੇ ਸਾਥੀਆਂ ਸਮੇਤ ਪਹੁੰਚੋ।
ਖੁਸ਼ਹਾਲ ਪੰਜਾਬ ਮਹਾਂ ਰੈਲੀ - 26 ਨਵੰਬਰ
@BhagwantMann @msisodia
4
ਮਾਨ ਸਰਕਾਰ ਕਰੇਗੀ ਤੁਹਾਡਾ ਕਰੋੜਪਤੀ ਬਣਨ ਦਾ ਸੁਪਨਾ ਸੱਚ!
‘ਪੰਜਾਬ ਦਾ ਕਰੋੜਪਤੀ’ ਪੋਰਟਲ ਲਾਂਚ, ਖੇਡੋ ਅਤੇ ਜਿੱਤੋ ₹1 ਕਰੋੜ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਆਪਣਾ ਗਿਆਨ ਵਧਾਉਣ ਦੇ ਨਾਲ਼ ਬਣੋ ਕਰੋੜਪਤੀ। ਮੁਕਾਬਲੇ ‘ਚ 15-30 ਸਾਲ ਦੇ ਨੌਜਵਾਨ ਲੈ ਸਕਦੇ ਨੇ ਹਿੱਸਾ
ਹਿੱਸਾ ਲੈਣ ਲਈ ਅੱਜ ਹੀ ਰਜਿਸਟਰ ਕਰੋ : punjabdacrorepati.punjab.gov…
5
ਪੰਜਾਬ ਦੇ 90% ਘਰਾਂ ਨੂੰ ਮੁਫ਼ਤ ਬਿਜਲੀ, ਮਾਵਾਂ-ਭੈਣਾਂ ਨੂੰ ਸਨਮਾਨ ਰਾਸ਼ੀ ਅਤੇ ਹਰ ਪਰਿਵਾਰ ਨੂੰ ₹10 ਲੱਖ ਦੇ ਮੁਫ਼ਤ ਇਲਾਜ ਵਰਗੀਆਂ ਸਹੂਲਤਾਂ ਲੋੜਵੰਦਾਂ ਲਈ ਵੱਡਾ ਸਹਾਰਾ ਹਨ। ਮਾਨ ਸਰਕਾਰ ਦੀ ਸ਼ਲਾਘਾ ਕਰਦਿਆਂ ਬਜ਼ੁਰਗ ਕਹਿੰਦਾ, 2027 'ਚ ਦੁਬਾਰਾ ਮਾਨ ਸਰਕਾਰ ਹੀ ਲਿਆਉਣਗੇ ਲੋਕ।
@BhagwantMann @ArvindKejriwal @msisodia
13
ਹੁਣ ਪੰਜਾਬ ਦਾ ਨੌਜਵਾਨ ਬਣੇਗਾ ਕਰੋੜਪਤੀ !!
ਮਾਨ ਸਰਕਾਰ ਵੱਲੋਂ ‘ਪੰਜਾਬ ਦਾ ਕਰੋੜਪਤੀ’ ਪੋਰਟਲ ਲਾਂਚ, ਖੇਡੋ ਅਤੇ ਜਿੱਤੋ 1 ਕਰੋੜ ਰੁਪਏ, 15-30 ਸਾਲ ਦੇ ਨੌਜਵਾਨ ਲੈ ਸਕਦੇ ਨੇ ਹਿੱਸਾ।
ਰਜਿਸਟਰ ਕਰਨ ਅਤੇ ਹੋਰ ਜਾਣਕਾਰੀ ਲਈ QR ਕੋਡ ਸਕੈਨ ਕਰੋ ਜਾਂ ਇਸ ਲਿੰਕ ‘ਤੇ ਕਲਿੱਕ ਕਰੋ: punjabdacrorepati.punjab.gov…
@BhagwantMann @msisodia
5
ਰਾਸ਼ਨ ਕਾਰਡ ਦੀ ਸਹੂਲਤ ਸੰਬੰਧੀ ਮਾਨ ਸਰਕਾਰ ਦੀ ਵਿਸ਼ੇਸ਼ ਮੁਹਿੰਮ
ਜਾਰੀ ਕੀਤੇ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ
@BhagwantMann @ArvindKejriwal @msisodia
12
ਪਰਵਾਸੀ ਭਾਈਚਾਰੇ ਨਾਲ਼ ਛਠ ਪੂਜਾ ਦੀਆਂ ਖ਼ੁਸ਼ੀਆਂ 'ਚ ਸ਼ਾਮਲ ਹੋਏ CM ਭਗਵੰਤ ਮਾਨ!
🔸 ਧਾਰਮਿਕ ਤੇ ਸਮਾਜਿਕ ਪੱਖ ਤੋਂ ਪੰਜਾਬ ਦੀ ਭਾਈਚਾਰਕ ਸਾਂਝ ਬਾਰੇ ਪਾਇਆ ਚਾਨਣ
🔸 ਛਠ ਪੂਜਾ ਲਈ ਪੂਰੇ ਪੰਜਾਬ 'ਚ 108 ਥਾਵਾਂ 'ਤੇ ਕੀਤੇ ਪ੍ਰਬੰਧਾਂ ਬਾਰੇ ਦਿੱਤੀ ਜਾਣਕਾਰੀ
🔸 ਪੰਜਾਬ ਦੀ ਤਰੱਕੀ 'ਚ ਪਰਵਾਸੀ ਭਾਈਚਾਰੇ ਵੱਲੋਂ ਪਾਏ ਯੋਗਦਾਨ ਨੂੰ ਦਿੱਤਾ ਸਨਮਾਨ
12
CM ਭਗਵੰਤ ਮਾਨ ਵੱਲੋਂ ਤਰਨ ਤਾਰਨ ਬੱਸ ਹਾਦਸਾ ਪੀੜਤਾਂ ਲਈ ਵਿੱਤੀ ਸਹਾਇਤਾ ਰਾਸ਼ੀ ਦਾ ਐਲਾਨ
@BhagwantMann @ArvindKejriwal @msisodia
16
2021 'ਚ ਸਿਰਫ਼ 80 ਬੱਚਿਆਂ ਨੇ NEET ਪਾਸ ਕੀਤਾ ਸੀ। 2022 'ਚ ਲੋਕਾਂ ਦੇ ਫ਼ਤਵੇ ਮਗਰੋਂ ਅਸੀਂ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਸਿੱਖਿਆ ਦਾ ਕਾਇਆ ਕਲਪ ਕੀਤਾ, ਜਿਸ ਦੀ ਬਦੌਲਤ 2026 'ਚ NEET ਪਾਸ ਕਰਨ ਵਾਲ਼ੇ ਬੱਚਿਆਂ ਦਾ ਅੰਕੜਾ 882 ਤੱਕ ਪਹੁੰਚ ਗਿਆ।
@BhagwantMann @ArvindKejriwal @msisodia
15
ਮਾਨ ਸਰਕਾਰ ਸ਼ੁਰੂ ਕਰ ਰਹੀ ਹੈ 'ਪੰਜਾਬ ਦਾ ਕਰੋੜਪਤੀ' ਮੁਕਾਬਲਾ !!
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਸ਼ੇ 'ਤੇ ਹੋਣਗੇ ਆਨਲਾਈਨ ਕੁਇਜ਼ ਮੁਕਾਬਲੇ, 15-30 ਸਾਲ ਦੇ ਨੌਜਵਾਨ ਲੈ ਸਕਦੇ ਨੇ ਹਿੱਸਾ
10 ਹਜ਼ਾਰ ਕੈਸ਼ ਇਨਾਮਾਂ ਦੇ ਨਾਲ਼ ਜਿੱਤੋ ₹1 ਕਰੋੜ ਦਾ ਗ੍ਰੈਂਡ ਪ੍ਰਾਈਜ਼
ਇਸ ਲਿੰਕ ਤੇ ਕਰੋ ਰਜਿਸਟਰ : 🔗 punjabdacrorepati.punjab.gov…
9
ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਦੇਸ਼ ਭਰ 'ਚੋਂ ਨੰਬਰ 1 'ਸਾਫ਼-ਸੁਥਰਾ ਸ਼ਹਿਰ' (20,000 ਤੋਂ ਘੱਟ ਆਬਾਦੀ) ਦਾ ਖ਼ਿਤਾਬ ਮਿਲਣਾ ਸਮੁੱਚੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਇਸ ਵੱਡੀ ਪ੍ਰਾਪਤੀ ਲਈ ਸ਼ਹਿਰ ਵਾਸੀਆਂ, ਪ੍ਰਸ਼ਾਸਨ ਅਤੇ ਸਫ਼ਾਈ ਸੇਵਕਾਂ ਨੂੰ ਵਧਾਈਆਂ ਆਓ ਮਿਲ ਕੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖੀਏ ਤੇ ਸਿਰਜੀਏ ਰੰਗਲਾ ਪੰਜਾਬ
13
ਪੰਜਾਬ ਦਾ ਕਿਸਾਨ ਆਪਣੀ ਮਿਹਨਤ ਨਾਲ ਪੂਰੇ ਦੇਸ਼ ਦਾ ਢਿੱਡ ਭਰਦਾ ਹੈ, ਪਰ ਭਾਜਪਾ ਉਸੇ ਕਿਸਾਨ ਨੂੰ ਪ੍ਰਦੂਸ਼ਣ ਦੇ ਨਾਂ ’ਤੇ ਬਦਨਾਮ ਕਰਨ ’ਤੇ ਤੁਲੀ ਹੋਈ ਹੈ। ਹਕੀਕਤ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਮਾਨ ਸਰਕਾਰ ਨੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਇਸ ਤੋਂ ਕਿਸਾਨਾਂ ਦੀ ਵਾਧੂ ਆਮਦਨ ਦੇ ਪ੍ਰਬੰਧ ਕੀਤੇ ਹਨ।
12
CM ਮਾਨ ਨੇ ਆਪਣੇ ਵਾਅਦਿਆਂ ‘ਤੇ ਖਰਾ ਉੱਤਰ ਕੇ ਲੋਕਾਂ ਨੂੰ ਬਿਨਾਂ ਮੰਗੇ ਸਹੂਲਤਾਂ ਦਿੱਤੀਆਂ ਹਨ। ਇਸੇ ਕਰਕੇ ਹਰੇਕ ਵਰਗ ਦਾ ਧਿਆਨ ਰੱਖਣ ਲਈ ਧੰਨਵਾਦ ਕਰਦੇ ਲੋਕ, 2027 ‘ਚ ਦੁਬਾਰਾ ਮਾਨ ਸਰਕਾਰ ਲਿਆਉਣ ਦਾ ਦੇ ਰਹੇ ਸੱਦਾ।
@BhagwantMann @ArvindKejriwal @msisodia
14
ਪੰਜਾਬ ਨੂੰ ਮਿਲੇ 1,000 ਆਧੁਨਿਕ ਖੇਡ ਮੈਦਾਨ!
ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਸ਼ਾਹਪੁਰ ਤੋਂ CM @BhagwantMann ਨੇ ਕੀਤਾ ਉਦਘਾਟਨ
🔸 ਇਹਨਾਂ ਖੇਡ ਮੈਦਾਨਾਂ ਵਿੱਚ ਵੱਖੋ-ਵੱਖ ਖੇਡਾਂ, ਪੁਰਸ਼ ਤੇ ਮਹਿਲਾ ਬਾਥਰੂਮ, ਲਾਈਟਾਂ ਆਦਿ ਦੇ ਪੂਰੇ ਪ੍ਰਬੰਧ
🔸 3,100 ਖੇਡ ਮੈਦਾਨਾਂ ਦੀ ਲੜੀ ਦੇ ਰਹੀ ਖੇਡਾਂ ਨੂੰ ਹੁਲਾਰਾ
6








