🌍In 2025, geopolitics = control over platforms.
💪 ShareChat & Moj aren’t just apps — they’re India’s voice. 20 Cr+ people 🗣️connecting in their own languages.
Shouldn’t the govt strengthen homegrown networks? 🇮🇳
*#IndiaKaApnaSocialNetwork*
52
ਤੈਨੂੰ ਅਜ਼ਾਦੀ ਮਿਲੀ 2014 'ਚ ਉਦੋਂ ਤੱਕ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਵੀ ਨਹੀ ਰਹੇ ਸੀ
ਇੰਨਾ ਗਿਆਨ ਕਿੱਥੋ ਲੈ ਕੇ ਆਉਂਦੀ @KanganaTeam ਤੂੰ
#KanganaRanaut
ਜਿਨ੍ਹਾਂ ਕਾਲੇ ਕਾਨੂੰਨਾਂ ਦੇ ਵਿਰੋਧ 'ਚ 1 ਸਾਲ ਤੋਂ ਵੱਧ ਸਮਾਂ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਬੈਠੇ ਰਹੇ
700 ਤੋਂ ਵੱਧ ਕਿਸਾਨ ਸ਼ਹੀਦ ਹੋਏ
ਕੀ ਤੁਹਾਨੂੰ ਪਤਾ ਹੈ ਉਹਨਾਂ ਕਾਲੇ ਕਾਨੂੰਨਾਂ 'ਚੋ ਦੋ ਕਾਨੂੰਨ ਪੰਜਾਬ ਸਰਕਾਰ ਨੇ ਲਾਗੂ ਕਰ ਦਿੱਤੇ ਸੀ
ਇਹ ਬੇਸ਼ਰਮੀ ਕਿਉ ਦਿਖਾਈ ਗਈ ਸੀ @BhagwantMann ?
#FarmersProtest2024
ਕਿਸਾਨਾਂ ਦਾ ਅੰਦੋਲਨ 40 ਦਿਨਾਂ ਤੋਂ ਚੱਲ ਰਿਹਾ
1158 ਪ੍ਰੋਫੈਸਰਾਂ ਦਾ ਧਰਨਾ ਲੰਬੇ ਸਮੇਂ ਤੋਂ ਚੱਲ ਰਿਹਾ
ਜ਼ੀਰਾ ਸਾਂਝਾ ਮੋਰਚਾ ਲਗਭਗ 2 ਸਾਲਾਂ ਤੋਂ ਚੱਲ ਰਿਹਾ
ਲਾਈਨਮੈਨਾਂ , ਕੱਚੇ ਮੁਲਜ਼ਮਾਂ ਤੇ ਇਸਦੇ ਨਾਲ ਹੀ ਕੌਮੀ ਇਨਸਾਫ ਮੋਰਚਾ ਵੀ ਇਕ ਸਾਲ ਤੋਂ
ਕਦੇ ਦੇਖਿਆ ਕੋਈ ਮੰਤਰੀ ਇੱਥੇ ਆਏ ਹੋਣ ?
ਕਿਵੇਂ ਦੇਖੋਗੇ ਇਹ ਤਾਂ ਜਨਤਾ ਦੇ ਹੱਕਾਂ ਲਈ ਹੈ
ਲੇਕਿਨ ਦਿੱਲੀ ਦੇ ਮੁੱਖ ਮੰਤਰੀ ਲਈ ਦੇਖੋ ਕਿਵੇਂ ਸੜਕਾਂ ਤੇ ਲੰਬੇ ਪੈ ਗਏ, ਪੰਜਾਬ ਦੀ ਜਨਤਾ ਜਿੱਥੇ ਮਰਜ਼ੀ ਜਾਏ ਅਸੀ ਤਾਂ ਅਪਣੇ ਕੇਜਰੀਵਾਲ ਦੇ ਪਿੱਛੇ ਪੱਗਾਂ ਰੋਲਣੀਆ ਨੇ
ਇਸ ਲਈ ਜਨਤਾਂ ਨੂੰ ਬੇਨਤੀ ਅਪਣੇ ਮਸਲੇ ਹੱਲ ਕਰਨੇ ਖੁਦ ਸਿੱਖ ਲਓ
#FarmersProtest2024
#Justice_For_1158
#ZiraSanjhaMorcha
ਹੋ ਤਾਂ ਗਲਤ ਰਿਹਾ ਲੇਕਿਨ @harjotbains ਜੀ ਸਾਨੂੰ ਅੱਜ ਉਹ ਹਜ਼ਾਰਾ ਬੇਰੁਜ਼ਗਾਰ ਟੀਚਰ ਯਾਦ ਆ ਗਏ...
ਜਿਹਨਾਂ ਨਾਲ ਤੁਸੀਂ ਏਦਾਂ ਕੀਤਾ
Punjab Education Minister @harjotbains is detained by the Delhi Police. He was on his way to meet Arvind Kejriwal’s family, but when he was stopped by the Delhi Police, they began protesting on the road, leading to their detention.
IVF ਤਕਨੀਕ ਨਾਲ ਬੱਚਾ ਪੈਦਾ ਕਰਨ ਲਈ ਭਾਰਤ ਦੇ ਵਿੱਚ ਔਰਤ ਦੀ ਉਮਰ ਭਾਵੇਂ 50 ਸਾਲ ਹੋਵੇ
ਪਰ ਵਿਦੇਸ਼ਾਂ ਚ 60,70,80 ਸਾਲ ਦੀ ਉਮਰ ਤੱਕ ਇਸ ਤਕਨੀਕ ਰਾਹੀ ਬੱਚਾ ਲਿਆ ਜਾ ਸਕਦਾ ਹੈ
ਦੂਜੀ ਗੱਲ ਮਾਤਾ ਚਰਨ ਕੌਰ ਜੀ ਨੇ ਅਪਣਾ treatment india ਚ ਕਰਵਾਇਆ ਹੀ ਨਹੀਂ
ਇਸ ਲਈ ਸਰਕਾਰ ਨੂੰ ਬੇਨਤੀ ਹੈ ਕਿਸੇ ਦੀ ਖੁਸ਼ੀਆਂ ਚ ਵਿਘਨ ਨਾ ਪਾਵੇ @BJP4India
#Stop_harrasing_Sidhu_Family @BJP4India ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰੋ
29 ਮਈ 2022 ਐਤਵਾਰ ਦੀ ਸ਼ਾਮ
ਉਹ ਵੱਡੇ ਪੈਰੀ ਗਿਆ
17 ਮਾਰਚ 2024 ਐਤਵਾਰ ਦੀ ਸਵੇਰ
ਉਹ ਨਿੱਕੇ ਪੈਰੀ ਮੁੜ ਆਇਆ
#SidhuMooseWala #JusticeForSidhuMooseWala
ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ
ਇਕ ਵਾਰ ਫਿਰ ਘਰ ਦੇ ਵਿੱਚ ਖੁਸ਼ੀਆ
ਆ ਗਈਆਂ ਵਾਹਿਗੁਰੂ ਪਰਿਵਾਰ ਦੇ ਸਿਰ ਮਿਹਰ ਭਰਿਆ ਹੱਥ ਰੱਖਣ 🙏🏻🙏🏻🙏🏻❤️❤️
#balkoursinghsidhu #jusiceforsidhumoosewala
#SidhuMooseWala
ਜ਼ਖਮੀ ਨੌਜਵਾਨ ਕਿਸਾਨ ਪ੍ਰਿਤਪਾਲ ਸਿੰਘ ਨੂੰ PGI ਤੋਂ ਛੁੱਟੀ ਮਿਲ ਗਈ ਹੈ
ਅਪਣੇ ਉਪਰ ਹੋਏ ਤਸ਼ੱਦਦ ਬਾਰੇ ਵੀ ਦੱਸਿਆ
ਤੇ ਨੌਵਾਨਾ ਇਕ ਵੱਡਾ ਸੁਨੇਹਾ ਵੀ ਦਿੱਤਾ ਤੇ ਕਿਹਾ
"ਮੈਂ ਠੀਕ ਹੋਣ ਤੋਂ ਬਾਅਦ ਧਰਨੇ ਵਿੱਚ ਫਿਰ ਹੋਵਾਂਗਾ ਸ਼ਾਮਿਲ"
#farmerprotests2024 #FarmersProtest #FarmersProtest2024
ਕਿਸਾਨੀ ਅੰਦੋਲਨ ਦੇ ਸ਼ਹੀਦ ਸ਼ੁਭਕਰਨ ਸਿੰਘ ਨੂੰ ਇਨਸਾਫ ਦਿਵਾਉਣ ਦੇ ਲਈ ਅਤੇ ਸ਼ਰਧਾਂਜਲੀ ਦੇਣ ਲਈ ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਪਹੁੰਚ ਕੇ ਅਪਣਾ ਯੋਗਦਾਨ ਜ਼ਰੂਰ ਪਾਓ
#FarmersProtest #FarmersProtest2024
ਮੰਗਾਂ ਨੂੰ ਲੈ ਕੇ ਇਕ ਵਾਰ ਫਿਰ ਕਿਸਾਨਾਂ ਦੇ ਵੱਲੋਂ " ਰੇਲ ਰੋਕੋ" ਅੰਦੋਲਨ ਕੀਤਾ ਜਾ ਰਿਹਾ ਹੈ
ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ
#farmersprotests2024 #FarmersProtest
ਕਿਸੇ ਦੂਜੀ ਪਾਰਟੀ ਦੇ MLA ਖਰੀਦਣ ਲਈ ਕਰੋੜਾ ਰੁਪਏ ਦੇ ਸਕਦੀਆਂ ਨੇ ਸਰਕਾਰਾਂ
ਪਰ ਕਿਸਾਨਾਂ ਨੂੰ MSP ਨਹੀਂ
ਸਾਰਾ ਪਰਿਵਾਰ ਮੋਦੀ ਦਾ ਹੈ
ਲੇਕਿਨ ਕਿਸਾਨ ਨਹੀਂ
#farmersprotests2024 #FarmersProtest
ਹੱਕਾਂ ਲਈ ਸੰਘਰਸ਼ ਜਾਰੀ ਹੈ
#farmersprotests2024 #FarmersProtest2024
ਜਦੋਂ ਪੱਕੀ ਫਸਲ ਤੇ ਗੜੇਮਾਰੀ ਹੋ ਜਾਵੇ
6 ਮਹੀਨਿਆ ਦੀ ਮਿਹਨਤ ਤੇ ਕੁਦਰਤ ਕਹਿਰ ਢਾਹ ਦੇਵੇ
ਮਰਨ ਹੋ ਜਾਂਦਾ ਕਿਸਾਨ ਦਾ
ਕੁਰਸੀਆਂ ਤੇ ਬੈਠੇ ਹਾਕਮੋ ਸਮਝੋ ਦਰਦ ਕਿਸਾਨੀ ਦਾ
@narendramodi @BhagwantMann @BJP4India @mlkhattar
#FarmerProtest2024 #FarmersProtest
ਜਿੰਨਾ ਨੂੰ ਲੱਗਦਾ ਕਿਸਾਨ ਗਲਤ ਨੇ ਉਹ ਅੱਜ ਤੋਂ ਹੀ ਅੰਨ ਖਾਣਾ ਬੰਦ ਕਰ ਦੇਣ
ਗਲਤ ਬੰਦਿਆਂ ਦੇ ਹੱਥਾਂ ਦਾ ਉਗਾਇਆ ਕਿਉ ਖਾਣਾ ਫਿਰ ?
#FarmersProtest2024 #FarmersProtest
ਵਾਹਿਗੁਰੂ ਮਿਹਰ ਕਰੇ ਪਰਿਵਾਰ
ਇਹ ਗੰਦੀਆਂ ਸਰਕਾਰਾਂ ਪਤਾ ਨਹੀ ਹੋਰ ਕਿੰਨੇ ਘਰ ਉਜਾੜਨਗੀਆ
#FarmerProtest2024 #FarmerProtest #ShubhkaranSingh
ਸਿਹਰਾ ਸਜਾ ਕੇ ਭੈਣਾਂ ਨੇ ਅਪਣੇ ਵੀਰ ਦੇ ਵਿਆਹ ਦਾ ਚਾਅ ਪੂਰਾ ਕੀਤਾ
ਕਿੰਨੀਆਂ ਉਮੀਦਾਂ ਸਜਾਈਆ ਹੋਣਗੀਆ ਭਰਾ ਦੇ ਵਿਆਹ ਦੀਆਂ
ਕੀ ਪਤਾ ਸੀ ਤਾਨਾਸ਼ਾਹੀ ਸਰਕਾਰ ਦੀ ਗੋਲੀ ਦਾ ਸ਼ਿਕਾਰ ਹੋ ਜਾਣਾ ਸਾਡਾ ਵੀਰ
ਇਹ ਕੁਰਬਾਨੀ ਜਾਇਆ ਨਹੀ ਜਾਣਾ ਚਾਹੀਦੀ
@kisanektamorcha
#FarmersProtest2024 #ShubhkaranSingh
सरकार की तानाशाही का शिकार हुए किसानों की
यह दर्दनाक तस्वीरें जो आपको परेशान कर सकती है
#FarmerProtest2024 #FarmersProtest #farmersprotests2024
ਨੈਸ਼ਨਲ ਮੀਡੀਆ ਨੂੰ ਗੋਦੀ ਮੀਡੀਆ ਦਾ ਨਾਮ ਇਸੇ ਲਈ ਦਿੱਤਾ ਗਿਆ ਹੈ @RubikaLiyaquat ਜੀ
ਪੂਰਾ ਬਿਆਨ ਚਲਾਉਣ ਦਾ ਕਸ਼ਟ ਨਹੀ ਕੀਤਾ ਕਿਉ ?
ਕਿਸਾਨਾਂ ਦੇ ਬਿਆਨਾਂ ਨੂੰ ਤੋੜ ਮਰੋੜ ਕੇ ਉਹਨਾਂ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਦਿਖ ਰਿਹਾ
ਮੰਦਰ ਨਾਲ ਪੇਟ ਨਹੀ ਭਰਦਾ ਉਸਦੇ ਲਈ ਅਨਾਜ ਖਾਣਾ ਪੈਂਦਾ ਹੈ
#FarmerProtest2024
जगजीत सिंह डल्लेवाल का विवादास्पद बयान
"मोदी का ग्राफ़ मंदिर की वजह से बहुत ऊंचा हो गया है"
"मोदी के ग्राफ़ को नीचे कैसे लाया जा सकता है"
"क्या हम थोड़े दिनों में इसका ग्राफ़ नीचे कर लेंगे?
#DelhiChalo #KisanAndolan #FarmersProtests #MSP #BhanuPratapSingh @RubikaLiyaquat
ਦੇਖੋ @BJP4India ਦੇ ਗੁੰਡਿਆਂ ਨੇ ਕਿਸਾਨਾਂ ਦੀ ਰੋਜ਼ੀ ਰੋਟੀ ਨੂੰ ਸੱਟ ਮਾਰੀ ਹੈ
ਇਹ ਟ੍ਰੈਕਟਰ ਪਤਾ ਨਹੀ ਕਿਹੜੇ ਹਾਲਤਾਂ ਚ ਖਰੀਦੇ ਹੋਣਗੇ
ਲੇਕਿਨ ਸਰਕਾਰ ਦੀ ਤਾਨਾਸ਼ਾਹੀ ਇਸ ਕਦਰ ਵੱਧ ਗਈ ਹੈ ਕਿ ਉਹਨਾਂ ਨੂੰ ਮਿਹਨਤ ਦੀ ਕੀਮਤ ਹੀ ਨਹੀ ਪਤਾ
#FarmersProtest #FarmerProtest2024 #farmerprotests2024














