DeeP PardeeP Singh™ retweeted
ਕਿਤਾਬ, ਹਥਿਆਰ, ਸਬਰ ਤੇ ਝਪਟ ਨੂੰ ਸਹੀ ਮੌਕੇ ਵਰਤਣ ਵਾਲੇ ਨੂੰ ਦੁਨੀਆ ਸ਼ਹੀਦ ਊਧਮ ਸਿੰਘ ਕਰਕੇ ਜਾਣਦੀ ਹੈ।
ਜੋ ਜਾਣ ਗਏ ਕਿ ਕਿੱਥੇ ਅਤੇ ਕਦੋਂ ਕੀ ਵਰਤਣਾ, ਅਮਰ ਹੋ ਗਏ। – at Surrey, British Columbia
ਛੇ ਦਿਨ ਬੁੰਗਿਆਂ ਚੋਂ ਫੈਰ ਚੱਲੇ ਸੀ…
ਬੂਟਾਂ ਸਣੇ ਆਏ ਲੱਤਾਂ ਬਿਨ ਘੱਲੇ ਸੀ! #neverforget1984 #unforgivable1984 #unforgettable1984 #SikhGenocide #SikhGenocide1984
ਜਦੋਂ ਕਦੇ ਸਿੱਖੀ ਨੂੰ ਪੈਦਾ ਹੋਊ ਖ਼ਤਰਾ ਜੀ
ਡੋਲ ਦੇਣਗੇ ਸਿੱਖ ਖੂਨ ਦਾ ਕਤਰਾ ਕਤਰਾ ਜੀ 🙏🏻
#neverforget1984 #SikhGenocide1984 #SikhGenocide #Unforgettable1984 #Unforgivable1984
DeeP PardeeP Singh™ retweeted
Unforgettable, Unforgivable. #June1984 #ਤੀਜਾਘੱਲੂਘਾਰਾ
ਸੱਤਾ ਤੇ ਹੰਕਾਰ 'ਚ ਸੰਘੀ ਲਾਣੇ ਦੁਆਰਾ ਨਿਰਦੋਸ਼ ਕਿਸਾਨਾਂ ਨੂੰ ਕੁਚਲਣ ਦੀ ਵੀਡੀਓ ਸਾਹਮਣੇ ਆਈ ਹੈ
ਕਿਸਾਨ ਲੀਡਰਾਂ ਤੇ ਪੁਲਸ 'ਚ ਸਮਝੌਤਾ ਹੋਇਆ 8 ਦਿਨਾਂ 'ਚ ਇਹ ਮੁਲਜ਼ਮ ਫੜ੍ਹੇ ਜਾਣਗੇ, ਉਡੀਕ ਹੈ ਇਸ ਗ੍ਰਿਫਤਾਰੀ ਦੀ
#FarmersProtest
2
DeeP PardeeP Singh™ retweeted
ਸੱਤਾ ਤੇ ਹੰਕਾਰ 'ਚ ਸੰਘੀ ਲਾਣੇ ਦੁਆਰਾ ਨਿਰਦੋਸ਼ ਕਿਸਾਨਾਂ ਨੂੰ ਕੁਚਲਣ ਦੀ ਵੀਡੀਓ ਸਾਹਮਣੇ ਆਈ ਹੈ
ਕਿਸਾਨ ਲੀਡਰਾਂ ਤੇ ਪੁਲਸ 'ਚ ਸਮਝੌਤਾ ਹੋਇਆ 8 ਦਿਨਾਂ 'ਚ ਇਹ ਮੁਲਜ਼ਮ ਫੜ੍ਹੇ ਜਾਣਗੇ, ਉਡੀਕ ਹੈ ਇਸ ਗ੍ਰਿਫਤਾਰੀ ਦੀ
#FarmersProtest
ਪੰਜਾਬ ਦੇ ਨਵੇਂ ਮੁੱਖ ਮੰਤਰੀ Charanjit Singh Channi ਨੇ ਸੁਮੇਧ ਸੈਣੀ ਅਤੇ ਪਰਮਰਾਜ ਉਮਰਾਨੰਗਲ ਦੇ ਵਕੀਲ ਏਪੀਐਸ ਦਿਓਲ ਨੂੰ ਐਡਵੋਕੇਟ ਜਨਰਲ ਥਾਪ ਕੇ ਸਾਫ ਕਰ ਦਿੱਤਾ ਹੈ ਕਿ ਉਹ ਬੇਅਦਬੀਆਂ ਅਤੇ ਬਹਿਬਲ ਗੋਲ਼ੀਕਾਂਡ ਬਾਰੇ ਕਿੰਨੇ ਕੁ ਗੰਭੀਰ ਹਨ।
#ChanniSavingSumedhSaini
ਕਿਸਾਨ ਮਾਰੂ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਦੇ ਭਾਰਤ ਬੰਦ ਦਾ ਮੈਂ ਸਮਰਥਨ ਕਰਦਾ ਹਾਂ।
#nofarmersnofood
#kisaanmajdoorektazindabad #FarmersProtest #आज_भारत_बंद_है
1
ਸਤਿ ਸ੍ਰੀ ਅਕਾਲ ਦੋਸਤੋ 🙏🏻 ਕਿਸਾਨ ਮਾਰੂ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਦੇ ਭਾਰਤ ਬੰਦ ਦਾ ਮੈਂ ਸਮਰਥਨ ਕਰਦਾ ਹਾਂ ਅਤੇ ਆਪ ਸਭ ਨੂੰ ਬੇਨਤੀ ਹੈ ਕਿ ਇਸ ਬੰਦ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਯੋਗਦਾਨ ਦਿਓ 🙏🏻
#nofarmersnofood
#kisaanmajdoorektazindabad #FarmersProtest
1
The Sikh leader was picked up by police and placed under house arrest his family.
Current situation described by Bhai Barjinder Singh Prawana's wife and lawyer.
#FreeBarjindersinghparwana #sikh
Just to confirm will you also pay to people who are on shift and waiting for order 😏😏 @SkipTheDishes
1
Why we never forget 1984,
watch 2 Min clip on an eye witness account from survivor of the 1984 attack.
#NeverForget1984
1
















