ਪਟਿਆਲਾ ਸ਼ਹਿਰ ਦੇ ਸਨੌਰੀ ਅੱਡਾ ਇਲਾਕੇ ਵਿੱਚ ਸੋਮਵਾਰ ਨੂੰ ਦਿਨ-ਦਿਹਾੜੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਾਪਰਟੀ ਡੀਲਰ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਗੱਗੂ ਵਜੋਂ ਹੋਈ ਹੈ। ਉਸ ਨੇ ਦੋਸ਼ ਲਗਾਇਆ ਹੈ ਕਿ ਪਿਛਲੇ ਕਰੀਬ ਇੱਕ ਸਾਲ ਤੋਂ ਉਸ ਕੋਲੋਂ ਫਿਰੌਤੀ ਮੰਗੀ ਜਾ ਰਹੀ ਸੀ।
ਗਊਸ਼ਾਲਾ ਪ੍ਰਬੰਧਕ ਕਮੇਟੀ (Bathoi Khurd, Patiala) ਵੱਲੋਂ ਗਊ ਸੇਵਾ ਰੱਖਿਆ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਸੰਤ ਰਾਮਪਾਲ ਜੀ ਮਹਾਰਾਜ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
15 ਲੱਖ ਤੋਂ ਵੱਧ ਦੀ ਸੇਵਾ ਲਈ ਮਹਿਲਾ ਕਾਂਗਰਸ ਪ੍ਰਧਾਨ @Randhawa_INC ਨੇ ਕੀਤਾ @SaintRampalJiM ਦਾ ਧੰਨਵਾਦ
ਪਟਿਆਲਾ ਦੇ ਪਿੰਡ ਬਠੋਈ ਖੁਰਦ ਵਿਖੇ ਗਊ ਸੇਵਾ ਰੱਖਿਆ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਗਊਸ਼ਾਲਾ ਦੀ 15 ਲੱਖ ਰੁਪਏ ਤੋਂ ਵੱਧ ਦੀ ਸਹਾਇਤਾ ਮੁਹੱਈਆ ਕਰਵਾਉਣ ਲਈ ਸੰਤ ਰਾਮਪਾਲ ਜੀ ਮਹਾਰਾਜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸੰਤ ਰਾਮਪਾਲ ਜੀ ਮਹਾਰਾਜ ਹੀ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇ ਨੇ — ਸਤਪਾਲ ਸਿੰਘ ਪੂਨੀਆ; ਬਠੋਈ ਖੁਰਦ ਦੀ ਗਊਸ਼ਾਲਾ ਲਈ 15 ਲੱਖ ਤੋਂ ਵੱਧ ਦੀ ਸੇਵਾ ਬਦਲੇ ਕੀਤਾ ਗਿਆ ਸਨਮਾਨ
राजस्थान के श्रीगंगानगर जिले में रेलवे पटरी पर हुए विस्फोट के मामले में पंजाब के गुरदासपुर से दो लोगों को पकड़े जाने की खबर सामने आई है। शुरुआती जानकारी के मुताबिक, इनकी पहचान महकदीप कौर और दविंदर सिंह के रूप में बताई जा रही है।
हिमाचल प्रदेश के सोलन जिले के नालागढ़ इलाके से सड़क हादसे की खबर सामने आई है। यहां सड़क किनारे खड़ी एक गाड़ी को दूसरी कार ने टक्कर मार दी।
इस हादसे में एक महिला घायल हो गई, जिसे इलाज के लिए अस्पताल में भर्ती करवाया गया है।
"इंसान की कीमत नहीं, सीधी सी बात है उसकी जान बच जाए तो पैसा कोई वैल्यू नहीं रखता। भगवान ने हमें दे रखा है हम आगे गरीबों को दे रहे हैं।" - जगत उद्धारक संत रामपाल जी महाराज
ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਛੱਠ ਪੂਜਾ ਦੇ ਤਿਉਹਾਰ ਦੌਰਾਨ ਅਚਾਨਕ ਲੱਗੀ ਭਿਆਨਕ ਅੱਗ ਨੇ ਕਰੀਬ ਅੱਧਾ ਦਰਜਨ ਪਰਿਵਾਰਾਂ ਦੀ ਜ਼ਿੰਦਗੀ ਭਰ ਦੀ ਕਮਾਈ ਸਾੜ ਕੇ ਸੁਆਹ ਕਰ ਦਿੱਤੀ।
MP ਅੰਮ੍ਰਿਤਪਾਲ ਸਿੰਘ 17 ਨਵੰਬਰ ਨੂੰ ਆ ਸਕਦੇ ਨੇ ਪੰਜਾਬ! ਦਾਦੀ ਦੇ ਸਸਕਾਰ ਲਈ ਨਵੀਂ ਅਰਜ਼ੀ, 16 ਨਵੰਬਰ ਨੂੰ ਅਦਾਲਤ ਦੇ ਫ਼ੈਸਲੇ 'ਤੇ ਨਜ਼ਰ





