Tejinder (@singhtejinder) header
Tejinder (@singhtejinder) profile picture

Punjab , Punjabi , ਗੁਰਮੁਖੀ شاہ مُکھی

Melbourne
Joined April 2009
Photo by Tejinder (@singhtejinder)Photo by Tejinder (@singhtejinder)Photo by Tejinder (@singhtejinder)Photo by Tejinder (@singhtejinder)Photo by Tejinder (@singhtejinder)Photo by Tejinder (@singhtejinder)Photo by Tejinder (@singhtejinder)Photo by Tejinder (@singhtejinder)Photo by Tejinder (@singhtejinder)Photo by Tejinder (@singhtejinder)
ਪਾਣੀ ਦੇ ਹਾਣ ਦਾ ਸੀ ਉਹ , ਆਵੇਗਾ ਫਿਰ ਪੌਣ, ਝੰਬ, ਬੱਦਲੀ ਜਾਂ ਆਬਸ਼ਾਰ ਹੋ ਕੇ ਬੇਰੰਗ ਕਿਉਂ ਰਹਿੰਦਾ, ਸੀ ਆਫ਼ਤ ਆਈ ? ਹੁਣ ਟੱਕਰੂਗਾ ਜਦ ਵੀ , ਪੂਰਾ ਰੰਗਦਾਰ ਹੋ ਕੇ (ਤ.ਸ )
4
5
37
7,990
First week in Australia, Dundas Migrant Hostel, 1964.
69
130
4
1,606
23,630
ਜ਼ਬਰ ਜ਼ੇਰ ਪੇਸ਼ ਦੀਆਂ ਘੁੰਡੀਆਂ ਹੁਣ ਆਸਾਨੀ ਨਾਲ ਖੁੱਲ ਜਾਣਗੀਆਂ । ਸਿੱਖਣ ਲਈ punjabiurdu.netlify.app/
ਸ਼ਾਮ ਦੀ ਨਾ ਸਵੇਰ ਦੀ ਗੱਲ ਹੈ ਵਕਤ ਦੇ ਹੇਰ ਫੇਰ ਦੀ ਗੱਲ ਹੈ ਆਪਣੇ ਹੀ ਘਰ ’ਚ ਘਿਰ ਗਿਆ ਹਾਂ ਹੋ ਗਈ ਜ਼ਬਰ ਜ਼ੇਰ ਦੀ ਗੱਲ ਹੈ ਕਵਿਤਾ ਦਾ ਕੋਈ ਇੱਕ ਮਾਅਨਾ ਤਾਂ ਨਹੀਂ ਹੁੰਦਾ ਤੇ ਨਾਂ ਹੀ ਇੱਕ ਕੇਂਦਰੀ ਭਾਵ । ਬੱਸ ਜੋ ਕਿਸੇ ਦੀ ਸਮਝ ਹੈ, ਜੋ ਮਹਿਸੂਸ ਹੁੰਦਾ ਹੈ ਉਹੀ ਗੱਲ ਸਹੀ ਹੈ । ਪੁਰਾਣੀ ਪੀੜੀ ਦੇ ਕਵੀਆਂ ਤੇ ਲਿਖਾਰੀਆਂ ਵਿੱਚ ਆਮ ਤੌਰ ਤੇ ਐਹੋ ਜਿਹੇ ਸ਼ਬਦ ਮਿਲਦੇ ਹਨ ਜੋ ਹੁਣ ਸਿਰਫ ਪਾਕਿਸਤਾਨੀ ਪੰਜਾਬ ਦੇ ਅਦਬ ਵਿੱਚ ਹੀ ਮਿਲਦੇ ਹਨ । ਸ਼ਾਹਮੁਖੀ ( ਉਰਦੂ ) ਦੀ ਜਾਣਕਾਰੀ ਨਾ ਹੋਣ ਕਰਕੇ ਇਹਨੀਂ ਦੇ ਅਰਥ ਕਰਨੇ ਔਖੇ ਹੋ ਜਾਂਦੇ ਹਨ ਤੇ ਸਮਝਣੇ ਹੋਰ ਵੀ । ਇਹ ਦੋ ਸਤਰਾਂ ਸੋਹਣ ਸਿੰਘ ਮੀਸ਼ਾ ਦੀਆ ਹਨ ਤੇ ਸਿਰਫ ਚਾਰ ਅੱਖਰਾਂ ਦੀ ਗੱਲ ਕਰਦੇ ਹਾਂ । ਘਰ ਤੇ ਘਿਰ ਵਿੱਚ ਸਿਰਫ ਸਿਹਾਰੀ ਦਾ ਫਰਕ ਹੈ । ਇੱਕ ਮਾਤਰਾ ਦਾ । ਉਰਦੂ ਵਿਚ ਵਿੱਚ َਜਬਰ ਤੇ ਜ਼ੇਰ ਹਨ । ਇਵੇਂ ਕਹਿ ਲਓ ਕਿ ਜ਼ੇਰ ِ ਪੈਰ ਵਿੱਚ ਹੈ ਤੇ ਜਬਰَ ਸਿਰ ਤੇ । ਇੱਕ ਤਰਾਂ ਬਿੱਲਕੁਲ ਹੀ ਉਲਟਾ । ਕਿਸੇ ਚੀਜ਼ ਨੂੰ ਸਿਰ ਤੇ ਰੱਖਣਾ ਤੇ ਕਿਸੇ ਨੂੰ ਪੈਰਾਂ ਵਿੱਚ । ਬੱਸ ਏਨਾ ਹੀ ਫਰਕ ਹੈ ਜਬਰ ਤੇ ਜ਼ੇਰ ਵਿੱਚ । ਕਹਿੰਦੇ ਹਨ ਕਿ ਜਬਰ ਨੂੰ ਤਾਕਤਵਰ ਤੇ ਸੋਹਣਾ ਮੰਨਿਆਂ ਜਾਂ ਦਾ ਹੈ ਤੇ ਜ਼ੇਰ ਨੂੰ ਵਿਕਲਾਂਗ ਤੇ ਹੀਣਾ । ਜ਼ੇਰ ਓ ਜਬਰ ਮੁਹਾਵਰਾ ਵੀ ਹੈ ਤੇ ਇਸਦਾ ਮਤਲਬ ਹੈ ਉਲਟਾ ਪੁਲਟਾ ਹੋਣਾ । ਉੱਪਰ ਥੱਲੇ ਹੋਣਾ । ਖ਼ੈਰ ਉਰਦੂ ਵਿੱਚ ਤਾਂ ਇਸ ਜਬਰ ਜ਼ੇਰ ਬਾਰੇ ਬਹੁਤ ਲਿਖਿਆ ਗਿਆ ਹੈ। ਮੈਂ ਸੋਚ ਰਿਹਾ ਸੀ ਕਿ ਲਿਖਣ ਵਾਲੇ ਦੇ ਦਿਲ ਦੀ ਹਾਲਤ ਕੀ ਰਹੀ ਹੋਵੇਗੀ । ਸਵੇਰ ਤੇ ਸ਼ਾਮ ਇੱਕ ਦੂਜੇ ਤੋਂ ਉਲਟ ਹਨ , ਜਬਰ ਤੇ ਜ਼ੇਰ ਵੀ । ਤੇ ਲਿਖਣ ਵਾਲਾ ਇੱਕ ਨਿਗੁਣੀ ਜ਼ੇਰ ਕਰਕੇ ਘਰ ਵਿੱਚ ਘਿਰ ਗਿਆ ਹੈ । ਜ਼ੇਰ ਰਾਗ ਦੀ ਛੋਟੀ ਧੁਨ ਨੂੰ ਵੀ ਕਹਿੰਦੇ ਹਨ ( ਤੇ ਵੱਡੀ ਨੂੰ ਬਮ ) ਚਮਕਦੀ ਸੇਕ ਵਾਲੀ ਸਵੇਰ ਹਨੇਰੀ ਸਰਦ ਸ਼ਾਮ ਬਣਾ ਦਿੱਤੀ ਇੱਕ ਜ਼ੇਰ ਨੇ । ਕਵਿਤਾ ਦਾ ਇੱਕ ਮਾਅਨਾ ਤਾਂ ਨਹੀਂ ਹੁੰਦਾ ? ਖ਼ੁਦ ਬ ਖ਼ੁਦ ਆਲਮ ਏ ਦਿਲ ਜ਼ੇਰ ਓ ਜਬਰ ਹੋਤਾ ਹੈ ਨੀਚੀ ਨਜ਼ਰੋਂ ਮੇਂ ਕਿਆਮਤ ਕਾ ਅਸਰ ਹੋਤਾ ਹੈ ( ਸ਼ਾਰਿਬ ਲਖਨਵੀ ) ਤੇਰੀ ਸਾਂਸੋ ਕਾ ਜ਼ੇਰ ਓ ਬਮ ਜਾਨਮ , ਤੋੜ ਦੇ ਸਭ ਕਾ ਭਰਮ ਜਾਨਮ
1
127
At punjabiurdu.netlify.app/ you can learn what nukta is all about. Learn Urdu/ Shahmukhi
ਇੱਕ ਅਲਫ਼ ਪੜੋ ਛੁਟਕਾਰਾ ਏ ਇਸ ਅਲਫ ਦਾ ਨੁਕਤਾ ਨਿਆਰਾ ਏ
3
4
213
Can you read Punjabi in two scripts? Let’s give it a try! From Gurmukhi to Shahmukhi (Urdu) — a little language exercise, a little brain workout, and a fun way to reconnect with the richness of Punjabi. You don’t need to be an expert. Just start with a word, recognise a pattern, and gradually discover how the same Punjabi language travels across two scripts. Original work by Madan Lal Kanwar — due credit and acknowledgement to the original author. Thanks to Panjab Digital Library (@panjabdigilib ) for helping preserve this valuable literary heritage. And here’s a bigger message: let’s digitise more books, make them searchable, and open them up to learners, researchers and curious readers everywhere. Our heritage should not just sit on shelves. It should be read, explored, shared and learned. Two scripts. One Punjabi. A thousand reasons to learn! Visit punjabiurdu.netlify.app/
1
7
1
28
980
ਰੁੱਤ ਖੇਵੇ ਆਈ ਹੋਏ ਤਾਂ ਕੀਟ ਪਤੰਗ ਵੀ ਗੁਲਾਬੀ ਚਿੱਟੀ ਬਲੋਂਡ ਪੰਖੀੜੀ ਦੀ ਸੇਜ ਮਾਣ ਲੈਂਦੇ ਨੇ ।
1
11
255
ਲੱਖੀ’ ਲੈ ਲਈ ਦੁੱਲੇ ਜਵਾਨ ਨੇ, ਮਾਰੇ ਅਕਬਰ ਦੀ ਰਾਹ। ( Peelu) Walking the streets of Amritsar, I have found ਬੱਕੀ (Bakki), Mirza’s legendary mare. But her sister ਲੱਖੀ (Lakkhi), Dulla Bhatti’s equally legendary mare, is nowhere to be seen! Perhaps Lakkhi is still busy giving Akbar’s establishments a hard time. Some Punjabi legends never leave the streets; they simply change their form!
ਕੰਨ ਲੰਮੇ ਖੁਰ ਪਤਲੇ, ਦੁੰਮ ਬੱਕੀ ਦੀ ਸਿਆਹ । ਦੇਖ ਕੇ ਮੇਰੀ ਟੈਰ ਨੂੰ, ਝੋਰੇ ਚਿਤ ਨਾ ਪਾ ।
12
332
History repeats itself, only the Badal at the receiving end has changed! The first time, it was Parkash Singh Badal (father) who brought Prem Singh Chandumajra back into the SAD fold, reportedly with the words: ਪ੍ਰਧਾਨਗੀਆਂ ਖ਼ਤਮ, ਸੇਵਾਦਾਰੀਆਂ ਸ਼ੁਰੂ। This time, it is Sukhbir Singh Badal (son) playing the same role, and Prem Singh Chandumajra making the same journey back. Different generation of Badals, same Chandumajra, same political script! ਲੱਗਦਾ ਹੈ ਬਾਦਲਾਂ ਦੀਆਂ ਪੀੜ੍ਹੀਆਂ ਬਦਲ ਗਈਆਂ, ਪਰ ਚੰਦੂਮਾਜਰੇ ਦੀ ਘਰ ਵਾਪਸੀ ਵਾਲੀ ਕਹਾਣੀ ਨਹੀਂ ਬਦਲੀ!
2
1
8
596
ਪੰਜਾਬ ਦੀ ਸਿਆਸਤ ਵਿੱਚ ਸਿਧਾਂਤ ਸਿਰਫ਼ ਉਦੋਂ ਤੱਕ ਹੁੰਦੇ ਨੇ, ਜਦੋਂ ਤੱਕ ਅਹੁਦਾ, ਕੁਰਸੀ ਜਾਂ ਸਿਆਸੀ ਭਵਿੱਖ ਦਾਅ 'ਤੇ ਨਾ ਲੱਗੇ। ਜਿੱਥੇ ਕੁਰਸੀ ਮਿਲੇ, ਉੱਥੇ ਸਿਧਾਂਤ; ਜਿੱਥੇ ਕੁਰਸੀ ਖੁੱਸੇ, ਉੱਥੇ ਬਗ਼ਾਵਤ; ਤੇ ਜਦੋਂ ਹਾਲਾਤ ਬਦਲਣ, ਉੱਥੇ ਮੁੜ ਘਰ ਵਾਪਸੀ!
1
1
4
123
With #Lastpass of heer , I stumble upon meanings I would never have imagined. Imagine the longing: leave everything behind, renounce the world, assume the garb of a faqir, and come to me. Don’t let another moment pass. This is the magic of Waris Shah. He doesn’t merely tell a love story; he preserves an entire living language, with its shades, subtleties and emotional vocabulary. Word ਝੱਬ, ਝਬ, ਝਪ , ਝਪਕਣਾ - blink of eye.
1
13
299
تمام لفظاں نو کلِک کر کے معنے وی پڑ سکدے ہو ، heerwarisshah.com تے جا کے ۔ جھب ؟ اکھ جھپکڻ دا سما
1
1
61
Thanks to Dr Abdul for bringing Habibi into the mainstream vocabulary of the linguistically challenged. In Punjab, however, we had documented it in Waris Shah’s Heer over two centuries ago. Some cultures discover words through political speeches; others preserve them in literature.
ਹੁਬ -ਹਬੀਬ , ਹਬੀਬੀ ਤੋਂ - ਪਿਆਰਾ, ਪਿਆਰ ਨਾਲ - ਬਹੁਤ । ਜਿਸ ਹੁਬ ਦੇ ਨਾਲ ਵਾਰਿਸ ਨੇ ਲਿਖੀ , ਓਸੇ ਨਾਲ ਇਹ ਕੰਮ । ਅੱਗੇ - ਪੀਰੀਆਂ ਤੇ ਮੀਰੀਆਂ ਸਾਡੇ ਲਹੂ ਵਿੱਚ ਨਾਲ਼ੋਂ ਨਾਲ ਦੌੜਦੀਆਂ ਹਨ
1
11
207
A British criminal applauding an Israeli tourist pretending to be a flagpole These two morons probably never stepped foot in a library so are hopeless as understanding basic rules of entry
Apparently an Australian flag is not allowed on Australian public property Here's a foreigner explaining why.
1
2
19
474
ਦਿਲ ♥️ ਆ ਗਿਆ ਜਾਂ ਆ ਜਾਣਾ - ਹੈ ਕਿ ਨਾ ? ਕਦੇ ਟ੍ਰੇਨ ਟ੍ਰੈਮ ’ਚ ਜਾਂ ਛੋਟੀ ਜਿਹੀ ਸਪਾਂਟੇਨੀਅਸ , ਨਾਊ ਆਰ ਨੈਵਰ ਵਾਲੀ ਮੁਲਾਕਾਤ ਵਿੱਚ ਵੀ ਦਿਲ ਆ ਜਾਂਦਾ ਹੈ ਜਾਂ ਦਿਲ ਦੇ ਬੈਠਦੇ ਹਾਂ , ਪਰ ਕਦੇ ਕਲਬ ( ਕਲੂਬ) ਦੀ ਗੱਲ ਨਹੀਂ ਹੋਈ । ਇੱਕ ♥️ ਅਹਿਸਾਸ ਹੈ ਤੇ ਇੱਕ ❤️ ਪੁਰਜਾ (organ ) . ਵਰਿਸ ਦੇ ਸਾਰੇ ਸ਼ਬਦ ਕਮਾਲ ਦੇ ਹਨ । HeerWarisShah.com ਤੇ ਪੜੋ
1
1
10
255
ਇਸ਼ਕੇ ਦੇ ਤਾਣੇ-ਪੇਟੇ ਦਾ ਰੰਗ ਯਕੀਨਨ ਲਾਲ ਸੂਹਾ , ਸੁਰਖ਼, ਰੱਤੜਾ ਰਿਹਾ ਹੋਣਾ । ਆਸ਼ਕ ਖ਼ੂਨ ਦੇ ਕੇ ਵੀ ਇਸ ਰੰਗ ਦੀ ਰੱਤੀ ਵਿੱਚ ਰੱਤੇ ਜਾਣ ਨੂੰ ਕਾਹਲ਼ੇ ਰਹੇ ਹਨ । ਉਹਨਾਂ ਦੇ ਰੰਗ ਉਹੀ ਜਾਨਣ , ਪਰ ਹੀਰ ਵਾਰਿਸ ਸ਼ਾਹ ਦੇ ਇਸ ਉਪਰਾਲੇ ਵਿੱਚ ਓਹੀ ਰੱਤ ਰੰਗੇ , ਗੂੜ੍ਹੇ ਰੱਤ ਰੰਗੇ ਅੱਖਰ ਤੁਹਾਨੂੰ ਦੇਖਣ ਨੂੰ ਮਿਲਣਗੇ । HeerWarisShah.com ਗੁਰਮੁਖੀ . ਸ਼ਾਹਮੁਖੀ ਤੇ ਰੋਮਨ ਅੱਖਰਾਂ ਵਿੱਚ ।
2
10
217
ਸਿਆਸਤ ਸਾਡੇ ਸਮੇਂ ਦਾ ਹਿੱਸਾ ਹੈ, ਸਾਰੀ ਜ਼ਿੰਦਗੀ ਨਹੀਂ। ਚੋਣਾਂ ਤੇ ਸੁਰਖ਼ੀਆਂ ਬਦਲਦੀਆਂ ਰਹਿੰਦੀਆਂ ਹਨ; ਰੂਹਾਨੀਅਤ, ਬਾਣੀ ਅਤੇ ਸਾਹਿਤ ਸਦੀਵੀ ਸਰਮਾਇਆ ਹਨ। ਪਹਿਲੇ ਦਰਜੇ ’ਤੇ ਰੂਹਾਨੀਅਤ ਤੇ ਬਾਣੀ, ਦੂਜੇ ’ਤੇ ਸਾਹਿਤ — ਅਤੇ ਅੱਜ ਉਸੇ ਦੂਜੇ ਸਰਮਾਏ ਵਿੱਚੋਂ ਇੱਕ ਨਿਆਮਤ: ਵਾਰਿਸ ਸ਼ਾਹ ਦੀ ਹੀਰ ਹੁਣ ਲਾਈਵ ਹੈ — heerwarisshah.com ਗੁਰਮੁਖੀ, ਸ਼ਾਹਮੁਖੀ ਤੇ ਰੋਮਨ ਵਿੱਚ; ਹਰ ਸ਼ਬਦ ਕਲਿੱਕ ਕਰਕੇ ਉਸ ਦਾ ਅਰਥ ਜਾਣੋ। ਨਾ ਇਸ਼ਤਿਹਾਰ, ਨਾ ਏਜੰਡਾ — ਸਿਰਫ਼ ਪੰਜਾਬੀ, ਸਾਹਿਤ ਤੇ ਵਾਰਿਸ ਸ਼ਾਹ। ਸਿਆਸਤ ਦੀਆਂ ਖ਼ਬਰਾਂ ਕੱਲ੍ਹ ਵੀ ਹੋਣਗੀਆਂ; ਆਓ, ਅੱਜ ਕੁਝ ਪਲ ਵਾਰਿਸ ਦੇ ਨਾਂ ਕਰੀਏ।
4
3
2
15
600
A literary masterpiece that has lived for centuries in the hearts, voices and memories of Punjabis deserves a dedicated digital home — independent, uncluttered, free from advertisements, commercial interests and agendas. Heer of Waris Shah is now live at heerwarisshah.com
1
7
15
336
ਮੇਰੀ ਵਾਰੀ ਪੱਤਿਆਂ ਦੀ ਪੰਡ ਸਿੱਲ੍ਹੀ ਹੋ ਗਈ ਮਿੱਟੀ ਦੀ ਕੜਾਹੀ ਤੇਰੀ ਕਾਹਨੂੰ ਪਿੱਲੀ ਹੋ ਗਈ ਤੇਰੇ ਸੇਕ ਨੂੰ ਕੀਹ ਵੱਜਿਆ ਦੁਗਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ #khojshabad
1
8
197
Before Waris Shah gave Punjab its Heer, he summoned Punjab itself. For five stanzas, he conjures its tasavvur — a civilisation of faith, poetry, and longing. He invokes the Paigambar, the Khalifa, and the sweetest Sufi of all, Baba Farid, whose words still flow through Punjabi veins. Then, from this sacred soil, he brings forth Izzat Bibi — Heer. #Lastpass
1
3
15
505
ਏਕਤਾ ਹੋਗੀ ਓਏ !!!
1
1
6
263