
#No_Dm 🚷 Never Forget 1984 Love Punjab Second Love Canada ✈️
Canada
Joined July 2021
- Tweets12K
- Following4.8K
- Followers4.4K
- Likes8.7K
✈️ Decent jatti ✈️ retweeted
Hi @TeamYouTube Our one of favourite youtuber Channel Hacked someone Request to you Please help to recover @FlopYoutuber YouTube Channel if you neend more information regarding this channel below the handle or screenshot of owner of the YouTuber. @YouTubeCreators @YouTubeIndia
Replying to @YTCreatorsIndia
@YTCreatorsIndia my youtube channel
youtube.com/@flopyoutuber is hacked please recover it. Hacker posting Pirated videos
✈️ Decent jatti ✈️ retweeted
ਪਹਿਲਾ ਤਾ ਆਪਣੀਆਂ ਮਿਰਚਾਂ ਵਰਗੀਆਂ ਅਖਾ ਖੋਲ ਕੇ ਦੇਖ ਕਿ ਜਿਸ ਨੂੰ ਟਾਰਗਿਟ ਕਰਨ ਆਈ ਆ ਉਹ ਦੋਵੇਂ # use ਕਰ ਰਹੀ ਆ
ਦੂਜੀ ਗੱਲ release ਵਾਲਾ # ਪਹਿਲਾ ਚੱਲਿਆ ਸੀ ਇਸ ਲਈ ਲੋਕ ਉਸ ਨਾਲ ਜੁੜੇ ਹੋਏ ਨੇ
ਤੇ ਤੀਜੀ ਗੱਲ ਕਿ release ਵਾਲਾ # ਤਾ ਲੀਰਾਂ ਨੇ trend ਕਰ ਲਿਆ, ਹੁਣ ਤੁਸੀ ਆਪਣਾ ਕਰਵਾ ਲਓ atleast ਫ਼ਾਇਦਾ ਤਾ ਬੰਦੀ ਸਿੰਘਾ ਦਾ ਹੀ ਹੈ
ਹੈਸ਼ ਟੈਗ ਬਦਲ ਕੇ ਚੱਲ ਰਹੇ ਹੈਸ਼ ਟੈਗ ਤੁਸੀ ਖਰਾਬ ਕੀਤੇ #ਲੀਰੋ ਮੋਰਚਾ ਚੜਦੀ ਕਲਾ ਵਿੱਚ ਆ ਤੇ ਚੜਦੀ ਕਲਾ ਵਿੱਚ ਰਹਿਣਾ ਪਰ ਕਾਮਰੇਡ ਕਤੀੜ ਦਾ ਪਰਛਾਵਾਂ ਨੀ ਪੈਣ ਦੇਣਾ ਮੋਰਚੇ ਤੇ
✈️ Decent jatti ✈️ retweeted
2% ਵਾਲਿਆ ਦੀ ਗੱਲ ਸੁਣ ਲਵੋ ਇੰਗਲੈਂਡ ਦੇ ਪੰਜਾਬੀ ਬਿਜਨੈਸ ਮੇਨ
ਪੀਟਰ ਵਿਰੀਦੀ ਜਿਸਨੇ ਕਰਤਾਰਪੁਰ ਕੋਰੀਡੋਰ ਦੇ devolopment ਲੀ 500 ਮਿਲੀਅਨ ਦੇਣ ਦਾ ਐਲਾਨ ਕੀਤਾ ਜਿਸਦੀ ਇੰਡੀਆ ਵਿੱਚ ਪਾਇਆ ਕੀਮਤ ਕਿੰਨੀ ਬਣਦੀ ਹਾ 99 ਅਰਬ 98 ਕਰੋੜ 38 ਲੱਖ 50 ਹਜ਼ਾਰ ਤੇ 650 ਰੁਪਏ ਬਣਦੀ ਆ ਇਹ ਕੋਈ ਛੋਟੀ ਰਕਮ ਨੀ ਇਹ 2% ਵਾਲੇ ਕੇ ਸਕਦੇ ਨੇ ।।
✈️ Decent jatti ✈️ retweeted
ਅੱਜ ਦਾ ਇਤਿਹਾਸ 8 ਦਸੰਬਰ
ਸੰਨ 1705
ਮਾਤਾ ਗੁਜਰੀ ਅਤੇ ਨਿੱਕੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਸਹੇੜੀ ਵਿੱਚ ਗ੍ਰਿਫ਼ਤਾਰ ਕੀਤੇ ਗਏ।
🙏🙏
✈️ Decent jatti ✈️ retweeted
NDTV ਦੇਖਣਾ ਬੰਦ ਕਰ ਦਿਓ।
#ravishkumarofficial ਯੂਟਿਊਬ
✈️ Decent jatti ✈️ retweeted
जब पत्रकार नही खरीद पाए तो चैनल ही खरीद लिया ।
@kanhaiyakumar ❤️
Indian Politician Activist
✈️ Decent jatti ✈️ retweeted
ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆ ਜੀ ਕਹਿਰ ਹੋ ਰਿਹਾ ਕੈਨੇਡਾ ਚ ਪੰਜਾਬੀਆਂ ਕੁੜੀਆ ਨਾਲ ਮਹਾਰਾਜ ਅਪਣਾ ਮੇਹਰ ਭਰਿਆ ਹੱਥ ਰੱਖੋ ਸਿਰ ਤੇ
#ਗਗਨਦੀਪਕੌਰ ਦੀ ਸੜਕ ਹਾਦਸੇ ਚ ਮੌਤ ਹੋਗੀ ਕੈਨੇਡਾ ਮੋਟਰੀਅਲ ਦੀ ਰਹਿਣ ਵਾਲੀ ਸੀ।
#RIPGaganDeepkaur
✈️ Decent jatti ✈️ retweeted
ਤੁਹਾਡੇ ਤੋਂ ਜਿਸ ਕਿਸੇ ਦੀ ਜਿਵੇਂ ਵੀ ਮਦਦ ਹੁੰਦੀ ਆ ਕਰਿਆ ਕਰੋ ਮਦਦ ਤੋ ਪਿੱਛੇ ਨਾ ਹਟਿਆ ਕਰੋ।
🙏🙏
✈️ Decent jatti ✈️ retweeted
ਸਿੱਖ ਧਰਮ ਦੇ ਇਤਹਾਸ ਵਿਚ ਸਭ ਤੋਂ ਵੱਡੀ ਸ਼ਹਾਦਤ ਭਾਈ ਮਨੀ ਸਿੰਘ ਜੀ ਦੀ ਹੈ ਓਹਨਾ ਨੇ ਆਪਣੇ ਪਰਿਵਾਰ ਦੇ 61 ਮੈਂਬਰ ਦੇਸ਼ ਅਤੇ ਕੌਮ ਲਈ
ਵਾਰ ਦਿੱਤੇ ।
ਵਾਹਿਗੁਰੂ ਜੀ 🙏🙏🙏
✈️ Decent jatti ✈️ retweeted
ਹੁਣ ਕੁਝ ਹੋਰ ਨਹੀਂ ਚਾਹੀਦਾ ਪਰਮਾਤਮਾ ਬੱਸ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹਾਂ ।
ਅਪਣਾ ਮੇਹਰ ਭਰਿਆ ਹੱਥ ਸਭਨਾਂ ਜੀਆਂ ਤੇ ਰੱਖੀ।।
🙏🙏🙏
✈️ Decent jatti ✈️ retweeted
#JusticeForSidhuMooseWala ਪਰਿਵਾਰ ਨੂੰ ਇਨਸਾਫ ਦਵਾਓ ਅਸਲ ਕਾਤਲਾਂ ਨੂੰ ਸਜ਼ਾ ਦੇਵੋ ਈਵੇ ਕਿਸੇ ਨਸ਼ੇੜੀ ਨੂੰ ਫੜ ਕੇ ਗੋਲੀਆਂ ਮਾਰ ਕੇ ਕਹਿ ਦੇਣ ਕਿ ਮੂਸੇਵਾਲਾ ਦੇ ਕਾਤਿਲ ਸਨ ਗੱਲ ਨਹੀਂ ਬਣਦੀ ।। ਸਬੂਤ ਵਜੋਂ ਪੇਸ਼ ਕਰੋ ਅਸਲ ਕਾਤਿਲ ਫੜੋ ਨਾ ਕਿ ਓਹਨਾ ਨਾਲ ਪਿਆਰ ਪਾਓ ਕਲ ਨੂੰ ਕਿਸੇ ਹੋਰ ਬੇਕਸੂਰ ਨੂੰ ਮਾਰ ਨਾ ਦੇਣ
🙏🙏
#DSPSekhon
Good Morning ❤️😘
Follow me Now immediately Follow Back ।।।
@tmny_02 😌😍
1
2
Gm Rt 💯
@RJ_13K
@Ohi_Avi
@Annu1122
@ISeshyaa
@Shalini_33
@ErKct_
@tmny_02
@Dkc1995_
@FbShiv
@EkantRavi
@PnditRturi
@eyeSP1910
@arun_kalel
@RJ_13K
@_miss_naina
@SubhBJP
@DelhiSdutt
@B51officail
@India_Pari
@N_M12_k
@Abh750
@jayhind930
@Pry134
@vijaymau
@SinghDevikas
Rt
फॉलो nd आरटी करे गुड मॉर्निंग
@tmny_02
@ours_007
@India_Pari
@SinghDevikas
@Thakur50k
@Ohi_Avi
@YRJ03__
@radh0708
@DelhiSdutt
@FbShiv
@bhawani_keer
@Rv_22_
@sapnaTmr
@mahi41_
@chavi_m34
@VIPINSONIKTR
@_mithilesh__
@AKASH_BHAJPA
@Adi__143
@YRJ03__
@Thakur50k
@ErKct_
@Priyaa_Ind
🙏









