Avar Brar retweeted
Do you know which is the most difficult country for us to work as @Khalsa_Aid ? No, It’s not borders of Syria etc !!
It’s PANJAB !
We get treated with suspicion and seen as criminals by indian security services and some media ! It’s an absolute disgrace !
ਗੇੜੇ ਤੇਰੇ ਜਿਹੀਆਂ ਲਾਉਣ ਜਿੱਥੇ ਜੱਟ ਦਿਸਦੇ
ਨੀ ਅਸੀਂ ਅੱਲੜੇ ਕਲੱਬਾਂ ਵਿੱਚ ਘੱਟ ਦਿਸਦੇ
#farmersrprotest
#ModiDestroyingFederalism #ModiMurderingFarmers – at Chandigarh, India
1
ਹਰ ਕੁੱਲੀ ਨੇ ਗੜ੍ਹੀ ਚਮਕੌਰ ਬਣਨੈ
ਤੀਰ ਉੱਡਣਗੇ ਦੇਖੀਂ ਬਨੇਰਿਆਂ ‘ਤੇ
ਸਾਨੂੰ ਕੱਚੀ ‘ਜੀ ਰੇਸ਼ਮੀਂ ਤੰਦ ਲੱਗਦੇ
ਥੋਨੂੰ ਮਾਣ ਹੈ ਜਿਹੜਿਆਂ ਘੇਰਿਆਂ ‘ਤੇ
ਅਸੀਂ ਧੌੜੀ ਦੀ ਜੁੱਤੀ ਦੀ ਪੈੜ ਬਣ ਕੇ
ਛਪ ਜਾਵਾਂਗੇ ਥੋਡਿਆਂ ਚਿਹਰਿਆਂ ‘ਤੇ
ਸਾਡੀ ਲੜਦਿਆਂ ਦੀ ਭਾਂਵੇਂ ਸਬ੍ਹਾਤ ਢਹਿ ਜੇ
ਅਸੀਂ ਜੀਵਾਂਗੇ ਡਾਂਗ ਦੇ ਡੇਰਿਆਂ ‘ਤੇ
@manwinder_maan
#Farmers – at Greater Mohali, India
Avar Brar retweeted
ਕਈ ਸੂਬਿਆਂ ਚ ਰੋਟੀ ਪਿੱਛੇ ਬੰਦਾ ਮਾਰ ਦਿੰਦੇ ,
ਸਾਡੇ ਸੜਕਾਂ ਤੇ ਘੇਰ ਕੇ ਖਵਾਉੰਦੇ ਪਕਵਾਨ
ਐੰਵੇ ਨਹੀੰ ਕਹਾਂਉਦੇ ਜੱਗ ਉੱਤੇ ਅੰਨਦਾਤੇ,
ਏਸੇ ਗੱਲੋੰ ਸਾਨੂੰ ਐ ਪੰਜਾਬ ਉੱਤੇ ਮਾਣ
#ਧੰਨ_ਮਾਤਾ_ਗੁਜਰੀ_ਦੇ_ਲਾਲ
#FarmersProtestingOnFarmersDay – at Greater Mohali, India
#FarmActsAreUnconstitutional
#GodiMediaAgainstFarmers
#GodiMediaShameShame
#ModiAgainstFarmers – at Punjab, India
This Post is from a suspended account. Learn more
ਪਿਆਰ ਦਾ ਤੋਹਫ਼ਾ ਬਹੁਤ ਵੱਡਾ ਐ
ਪਰ ਸਿਰ ਦੇਣ ਜਿੱਡੀ ਕੋਈ ਸੌਗਾਤ ਨਹੀਂ
.
.
.
#FarmersProtests
#farmersdillichalo
#FarmersAreLifeLine
#FarmersDoneWithModiJumlas
#FarmersDyingModiEnjoying – at Tikri Kalan (Bahadurgarh), Bahadurgarh
Avar Brar retweeted
A photograph from a 2017 meet between Mukesh Ambani and Punjab CM Captain Amarinder Singh has resurfaced with claims that the two met a day before the Bharat Bandh, to discuss business opportunities in Punjab. #BOOMFactCheck #FakeNews #FarmersProtest
boomlive.in/fake-news/2017-i…
We Simply Bring Out The Real Animal That's In You.
#Acting #actingclaas #actingworkshop #actor #actorslife #Creative #technique #methodacting #Bollywood #pollywood #ArtisticofSociety #artwork – at Greater Mohali, Punjab
3
ਪੰਜਾਬੀ ਬੰਦਾ ਜਦੋਂ 10 ਮਿੰਟ ਚ ਆਉਣਾ ਕਹਿ ਕੇ ਜਾਂਦਾ, ਤਾਂ ਪੂਰਾ ਦਿਨ ਨੀ ਮੁੜਦਾ ,
6 ਮਹੀਨੇ ਦਾ ਕਹਿ ਕੇ ਤੁਰੇ ਸੀ,
ਬਾਕੀ ਆਪ ਸੁਣ ਲਓ😍
#farmerprorest
#FarmerProtestDelhi2020
#FarmerProtests
ਦਿਨੋਂ ਦਿਨ ਪੱਕੀ ਸਾਡੀ ਆਸ ਹੋਈ ਜਾਂਦੀ ਐ,
ਸਾਰੀ ਹੀ ਜਮਾਤ ਦੇਖੋ ਪਾਸ ਹੋਈ ਜਾਂਦੀ ਐ,
ਭੋਲਾਪਨ❤️
#FarmersProtestDelhi2020
#FarmersAreLifeLine
#ModiHatesFarmers
#ModiHatesFarmers
#ModiHittingFarmers
#bjp_hatao_desh_bchao
#FarmersProtestDelhi
#FarmersDilliChalo
#FarmerProtest
#Farmers
ਦਿੱਲੀ ਨਾਅਰਿਆਂ ਤੋਂ ਨਹੀ, ਜੈਕਾਰਿਆਂ ਤੋਂ ਕੰਬਦੀ ਹੈ।
#8_दिसंबर_भारत_बन्द
#TakeBackFarmLaws
#FarmersAreLifeLine
ਜਿਹੜੇ ਲੋਕ ਸੰਘਰਸ਼ ਨੂੰ ਵੀ ਮੇਲੇ ਵਾਂਗ ਲੈਂਦੇ ਹੋਣ, ਉਹ ਲੋਕ ਕਿਵੇਂ ਹਰਾਏ ਜਾ ਸਕਦੇ ਹਨ!
How can those people be defeated , who take the struggle like a fair!
@BaltejPannu
#8_दिसंबर_भारत_बन्द
#TakeBackFarmLaws
#FarmersAreLifeLine
ਜਿੱਥੇ ਜਾਨੇੰ ਆਂ ਪੰਜਾਬ ਹਾਂ ਵਸਾਉਣ ਜਾਣਦੇ ਅਸੀੰ ਘੋੜਿਆਂ ਦੀ ਪਿੱਠ ਉੱਤੇ ਸੌਣ ਜਾਣਦੇ #FarmersProtest
ਜਿਹੜੇ ਕਹਿੰਦੇ ਸੀ ਏਕਾ ਹੁੰਦਾ ਨੀ,
ਕੱਢ ਬਹਿਮ ਭੁਲੇਖੇ ਲੋਕਾਂ ਦੇ,
ਹੱਥ ਹਿੱਕ ਤੇ ਦੀਵਾ ਬਾਲ ਦਿੱਤਾ,
ਇਹਨਾਂ ਖੂਨ ਪੀਣੀਆਂ ਜੋਕਾਂ ਦੇ,
#8_दिसंबर_भारत_बन्द
#TakeBackFarmLaws
#FarmersAreLifeLine
1
ਗੁਰੂ ਦੀ ਹਜ਼ੂਰੀ ਬੈਠੇ ਨੈਣ ਜਿਹੇ ਮੁੰਦੇ ਨੇ
ਦੁੱਖ ਸੁੱਖ ਸੁਹਣਿਆਂ ਕਮੀਜ਼ਾਂ ਜਿਹੇ ਹੁੰਦੇ ਨੇ
ਸਿਦਕਾਂ ਦੇ ਪੂਰੇ ਬੰਦ ਬੰਦ ਵਾਰੀ ਜਾਂਦੇ ਨੇ
ਸਾਰੀ ਹੀ ਜਮਾਤ ਦੇਖੋ ਪਾਸ ਹੋਈ ਜਾਂਦੀ ਏ
ਤਾਰਿਆਂ ਦੀ ਛਾਂਵੇਂ ਹੀ ਦਿਵਾਨ ਸਜੇ ਪਏ ਨੇ
ਜੰਗਲਾਂ ਦੇ ਵਿੱਚ ਅਰਦਾਸ ਹੋਈ ਜਾਂਦੀ ਏ
ਮਨਵਿੰਦਰ ਸਿੰਘ
#8_दिसंबर_भारत_बन्द
#FarmersAreLifeLine – at Delhi, India
1



















