Hustinder (@hustinder) header
Hustinder (@hustinder) profile picture

U didn't come this far only to come this far.

Joined August 2012
Photo by Hustinder (@hustinder)Photo by Hustinder (@hustinder)Photo by Hustinder (@hustinder)Photo by Hustinder (@hustinder)Photo by Hustinder (@hustinder)Photo by Hustinder (@hustinder)Photo by Hustinder (@hustinder)Photo by Hustinder (@hustinder)Photo by Hustinder (@hustinder)Photo by Hustinder (@hustinder)
"A university degree, four books & hundreds of articles and I stil make mistakes when reading. You wrote me "Good morning" & I read it as "I love you". -Mahmoud Darwish
1
4
42
ਨਹੀਓਂ ਲੱਭਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋਗੀਆ... #FacebookJioAgainstFarmers #ModiSellingFarmers #Tractor2Twitter
1
8
3
30
आज दिल्ली का तापमान 6 डिग्री है लाखों किसान खुली छत के नीचे है वाहेगुरू मेहर करी 🙏🏽
1
15
ਸੌਖੇ ਓਂ...?
3
16
23
146
May the flesh of kings feed the earth.
1
1
3
32
ਏਹ ਅਏਂ ਈ ਹੋਣਾ ਸੀ. ਕਿਹੜੀ ਸਦੀ ਆ, ਕਿਹੜੇ ਦੌਰ ਨੇਂ, ਕੁਸ਼ ਨੀ ਮਾਈਨੇਂ ਰੱਖਦਾ, ਜਦੋਂ ਵੀ ਮੌਜੂਦਾ ਹਾਕਮਾਂ ਦੇ ਹੰਕਾਰ ਨੇ ਸਾਡੇ ਹੱਕ ਮਾਰਨ ਦੀ ਜੁਰਤ ਕਰੀ ਆ, ਸਾਡੀ ਕੌਂਮ ਨੇ ਅਏਂ ਈ ਚੜਾਈ ਕਰੀ ਆ. ਬਾਕੀ... ਜੋ ਸਾਡੇ ਖੂਨ 'ਚ ਨੇਂ ਉਹ ਥੋਡੀ ਸੋਚ' ਚ ਈ ਹੈਨੀਂ. - ਹੁਸਤਿੰਦਰ #WeUnitedForFarmers
1
4
12
52
This Post is from an account that no longer exists. Learn more
2
17
ਬੋਹੜ ਦੀਆਂ ਜੜਾਂ ਵੀ ਲੰਮੀਆਂ ਹੁੰਦੀਆਂ ਨੇ ਤੇ ਦਾਹੜੀ ਵੀ , ਪਰ ਲੋਕਾਂ ਨੂੰ ਸਿਰਫ ਦਾਹੜੀ ਦਿਸਦੀ ਐ ਜੜਾਂ ਦਾ ਪਤਾ ਹਰ ਕਿਸੇ ਨੂੰ ਨੀ ਲਗਦਾ ਛੋਟਿਆ.. #ModiYesOrNo #आज_भारत_बंद_है
1
15
ਦਿੱਲੀ ਨਾਅਰਿਆਂ ਤੋਂ ਨਹੀ, ਜੈਕਾਰਿਆਂ ਤੋਂ ਕੰਬਦੀ ਹੈ। #8_दिसंबर_भारत_बन्द #TakeBackFarmLaws #FarmersAreLifeLine
4
5
28
🙏
ਕਾਹਤੋਂ ਫੇਰ ਤੂੰ ਭੁਲੇਖੇ ਪਾਲੇ ਦਿੱਲੀਏ, ਪਹਿਲਾਂ 18 ਵਾਰੀ ਕੱਢੇ ਨੇ ਪੰਜਾਬ ਨੇ ।। @hustinder #Farmers #FarmersPortest #किसान_एकता_जिंदाबाद #KisanMajdoorEktaZindabad #StandWithFarmerChallange
1
2
2
14
ਇਹ ਲੀਹ, ਸਾਡੇ ਘਰਾਂ ਦੇ ਵਿਹੜਿਆਂ ਸਾਡੇ ਪਿੰਡ ਦੀਆਂ ਗਲੀਆਂ ਤੇ ਖੇਤਾਂ ਤੋਂ ਲੈਕੇ ਥੋਡੀ ਮੈਟਰੋ ਦੇ ਪੁੱਲਾਂ ਤੱਕ, ਕੋਈ ਨਵੀਂ ਨੀਂ... ਇਹ ਸਾਡੇ ਪੁਰਖਿਆਂ ਨੇ ਬਣਾਈ ਸੀ, ਬਣਾਈ ਵੀ ਥੋਡੇ ਲਾਲ ਕਿਲੇ ਤੱਕ ਸੀ. ਅਸੀ ਕੋਈ ਨਵਾਂ ਕੰਮ ਨੀ ਕਰਿਆ, ਅਜੇ ਤਾਂ ਬਸ ਏਸ ਲੀਹ ਤੇ ਉੱਗਿਆ ਸਮੇਂ ਦਾ ਖੱਬਲ ਈ ਖੁਰਚਿਆ. ਜੇ ਤੂੰ ਅੜੀ ਨਾਂ ਛੱਡੀ, ਵੇਖੀਂ ਬਣਦਾ ਕੀ.