CCTV footage is not automatically disclosable under RTI. The Allahabad High Court’s ruling rightly underscores that where Section 8(1)(g) applies, direct disclosure may be denied, while a competent Court/Commission can still order preservation & production when necessary.
#RTI
3
208
Dr. Bhupinder S Batth retweeted
5 most overlooked RTI rights every Indian should know in 2026:- File notings, §4(1)(d) reasons, life-and-liberty 48-hour, suo motu §4 challenge, fee waiver — that change outcomes for citizens.
righttoinformation.wiki/blog…
Honoured to interact with Central Information Commissioner Shri Vinod Kumar Tiwari at PSIC. Insightful exchange on RTI practices and institutional experience.
#RTI #InformationCommission
1
1
79
Dr. Bhupinder S Batth retweeted
Wonderful to catch up with Dr Bhupinder Singh Bath, State Information Commissioner Punjab.
Had a great time engaging in thought provoking conversation with him over a cup of tea, at his office.
#PunjabTechnicalUniversity
#PunjabStateInformationCommission
@batth22
@IKGujralPTU
ਸੰਸਦ ਮੈਂਬਰ @meet_hayer ਜੀ ਨਾਲ ਪ੍ਰਸਿੱਧ ਕੌਮੇਡੀਅਨ ਡਾ. ਜਸਵਿੰਦਰ ਭੱਲਾ ਜੀ ਦੇ ਅਕਾਲ ਚਲਾਣਾ ਕਰ ਜਾਨ ‘ਤੇ ਉਹਨਾਂ ਦੇ ਗ੍ਰਹਿ ਵਿੱਖੇ ਪਰਿਵਾਰ ਅਤੇ ਉਨ੍ਹਾਂ ਦੇ ਕਰੀਬੀ ਦੋਸਤ ਸ਼੍ਰੀ ਬਾਲ ਮੁਕੰਦ ਸ਼ਰਮਾ ਜੀ ਨਾਲ ਦੁੱਖ ਸਾਂਝਾ ਕੀਤਾ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ। 🙏
2
71
Dr. Bhupinder S Batth retweeted
ਪਾਕਿਸਤਾਨ ਦੇ ਪ੍ਰਸਿੱਧ ਅਖ਼ਬਾਰ ਡਾੱਨ (Dawn) ਵੱਲੋਂ ਮੇਰੀ ਹਾਲ ਹੀ ਵਿੱਚ ਛਪੀ ਪੁਸਤਕ “ਪੰਜ-ਆਬ ਦੇ ਸ਼ਾਹ ਅਸਵਾਰ” ਦੀ ਸਮੀਖਿਆ ਛਾਪੀ ਗਈ। ਲਾਹੌਰ ਦੇ ਪ੍ਰਸਿੱਧ ਖੇਡ ਪੱਤਰਕਾਰ ਇਜ਼ਾਜ ਚੌਧਰੀ ਵੱਲੋਂ ਸ਼ਾਹਮੁਖੀ ਐਡੀਸ਼ਨ ਨੂੰ ਪੜ੍ਹ ਕੇ ਇਹ ਲਿਖਿਆ ਗਿਆ।
Thanks Izaz Chaudhary ji and Dawn Newspaper for writing and publishing Book Review of my recent published Book “Panj-Aab de Shah Aswar”
“Wishing everyone a joyful #Lohri and #Maghi! May these festivals bring warmth, happiness, and prosperity to your lives. Let’s celebrate the spirit of togetherness and gratitude. 🔥🌾 #FestiveVibes #Lohri
3
126
Stepping up for the Punjab newindianexpress.com/lifesty…
1
59
Attended the 16th Annual Convention of Central Information Commission in New Delhi, along with CIC Punjab, Sh. Inderpal S. Ji. An insightful event fostering dialogue on transparency, accountability, and strengthening RTI. #CICConvention #RTI #GoodGovernance
7
142
ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ।
#HappyDiwali2024
5
126
ਆਪਣੇ ਆਪ ‘ਚ ਚਲਦੀ ਫਿਰਦੀ ਖੇਡ ਯੂਨੀਵਰਸਿਟੀ , ਉੱਘੇ ਖੇਡ ਲੇਖਕ ਤੇ ਸਾਡੇ ਮਿੱਤਰ ਨਵਦੀਪ ਗਿੱਲ ਦੀ ਕਿਤਾਬ “ਉੱਡਣਾ ਬਾਜ਼” ਨੂੰ ਭਾਸ਼ਾ ਵਿਭਾਗ ਵੱਲੋਂ ਸਰਵੋਤਮ ਪੁਸਤਕ ਵਜੋਂ ਭਾਈ ਵੀਰ ਸਿੰਘ ਐਵਾਰਡ ਲਈ ਚੁਣੇ ਜਾਣ ਤੇ ਬਹੁਤ ਬਹੁਤ ਮੁਬਾਰਕਾਂ । @navgill82
Dr. Bhupinder S Batth retweeted
ਦੇਸ਼ ਦੇ ਨਾਮੀਂ ਉਦਯੋਗਪਤੀ ਅਤੇ ਸਤਿਕਾਰਤ ਸਖਸ਼ੀਅਤ ਰਤਨ ਟਾਟਾ ਜੀ ਦੇ ਅਕਾਲ ਚਲਾਣੇ ਨਾਲ ਦੇਸ਼ ਨੇ ਇਕ ਅਨਮੋਲ ਰਤਨ ਖੋ ਲਿਆ। ਰਤਨ ਟਾਟਾ ਜੀ ਨੇ ਜਿੱਥੇ ਦੇਸ਼ ਦੇ ਅਰਥਚਾਰੇ ਦੀ ਮਜ਼ਬੂਤੀ ਵਿੱਚ ਵਿਸ਼ੇਸ਼ ਯੋਗਦਾਨ ਪਾਇਆ, ਉੱਥੇ ਉਹ ਸਮਾਜਿਕ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਣਾਏ ਰਤਨ ਟਾਟਾ ਬੇਜ਼ੁਬਾਨ ਜੀਵਾਂ ਨੂੰ ਬਹੁਤ ਪਿਆਰ ਕਰਦੇ ਸਨ। ਉਹ ਇਨਸਾਨੀਅਤ ਨੂੰ ਪਿਆਰ ਕਰਨ ਅਤੇ ਆਪਣੀ ਸਾਦਗੀ ਲਈ ਜਾਣੇ ਜਾਂਦੇ ਸਨ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
Happy Birthday @navgill82 🎂💐
Happy Birthday to the exceptionally gifted
@navgill82.
A powerhouse of positivity, energy, and enthusiasm. Unmatched knowledge and passion for Sports and athletes is inspiring.
Has a way of spreading joy wherever you go-here's to more smiles, success, and brilliance ahead!
1
1
159
Dr. Bhupinder S Batth retweeted
Administered oath of office to Mr. Virinderjit Singh Billing, Mr. Sandeep Singh Dhaliwal and Dr. Bhupinder Singh as State Information Commissioners in the Right to Information Commission, Punjab
Dr. Bhupinder S Batth retweeted
Prof. (Dr.) Renu Vig, PU VC conferred with the rank of “Honorary Colonel” &appointed as Colonel Commandant in the National Cadet Corps (NCC) by GoI. The honor is granted to distinguished persons who could contribute significantly in furtherance of goals and activities of NCC.
Dr. Bhupinder S Batth retweeted
ਕੇਂਦਰ ਵੱਲੋਂ ਪੇਸ਼ ਕੀਤਾ ਬਜਟ ਪੂਰੀ ਤਰ੍ਹਾਂ ਲੋਕ ਵਿਰੋਧੀ, ਨਿਰਾਸ਼ਾਜਨਕ ਅਤੇ ਸੰਘੀ ਢਾਂਚੇ ਦੀ ਸੰਘੀ ਘੁੱਟਣ ਵਾਲਾ ਹੈ। ਪੰਜਾਬ ਨਾਲ ਮੁੜ ਵਿਤਕਰੇਬਾਜ਼ੀ ਕਰਦਿਆਂ ਦੇਸ਼ ਦੇ ਅੰਨ ਭੰਡਾਰ ਭਰਨ ਅਤੇ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੂਬੇ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਗਿਆ ਹੈ। ਹਰ ਵਰਗ ਨੂੰ ਬਜਟ ਨੇ ਨਿਰਾਸ਼ ਕੀਤਾ ਹੈ, ਚਾਹੇ ਉਹ ਕਿਸਾਨ, ਵਪਾਰੀ, ਮੁਲਾਜ਼ਮ ਹੋਣ ਅਤੇ ਔਰਤਾਂ ਤੇ ਗਰੀਬ ਵਰਗ ਵੀ ਬਜਟ ਵਿੱਚੋਂ ਪੂਰੀ ਤਰ੍ਹਾਂ ਗਾਇਬ ਹਨ।ਸਗੋਂ ਖਾਦ ਸਬਸਿਡੀਆਂ ਵਿੱਚ ਕਟੌਤੀ ਨੇ ਕਿਸਾਨਾਂ ਉਪਰ ਬੋਝ ਪਾਇਆ ਗਿਆ।ਬਿਹਾਰ ਤੇ ਆਂਧਰਾ ਪ੍ਰਦੇਸ਼ ਲਈ ਤੋਹਫੇ ਦੇਣ ਵਾਲਾ ਇਹ ਬਜਟ ਮੋਦੀ ਸਰਕਾਰ ਵੱਲੋਂ ਆਪਣੇ ਆਪ ਨੂੰ ਬਚਾਉਣ ਲਈ ਪੇਸ਼ ਕੀਤਾ ਵੱਧ ਲੱਗਦਾ ਹੈ ਤਾਂ ਜੋ ਐਨਡੀਏ ਦਾ ਕੁਨਬਾ ਬਚਿਆ ਰਹੇ।
Dr. Bhupinder S Batth retweeted
The Horticulture Division of PU on the occasion of Van Mahotsav today organised a plantation drive near Centre for Nuclear Medicine, PU. The plantation drive was inaugurated by Prof. Renu Vig, Hon’ble VC, PU. More than 170 nos. trees and shrubs of different varieties were planted
Dr. Bhupinder S Batth retweeted
ਲੋਕ ਸਭਾ ਵਿੱਚ ਆਪਣਾ ਪਲੇਠਾ ਭਾਸ਼ਣ ਦਿੰਦਿਆਂ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬੀਆਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਪੰਜਾਬ ਨਾਲ ਹੋਏ ਵਾਅਦੇ ਨਾ ਪੂਰੇ ਕਰਨ, ਪੰਜਾਬ ਨਾਲ ਵਿਤਕਰੇਬਾਜ਼ੀ ਅਤੇ ਸੂਬੇ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਪੰਜਾਬ ਦੇ ਦੇਸ਼ ਭਗਤਾਂ, ਜਵਾਨਾਂ, ਕਿਸਾਨਾਂ ਤੇ ਖਿਡਾਰੀਆਂ ਨੇ ਦੇਸ਼ ਦਾ ਨਾਮ ਬੁਲੰਦ ਕੀਤਾ ਪਰ ਪੰਜਾਬ ਦੇ ਬਣਦੇ ਫੰਡ ਵੀ ਰੋਕੇ ਜਾ ਰਹੇ ਹਨ।



































