Dr. Bhupinder S Batth (@batth22) header
Dr. Bhupinder S Batth (@batth22) profile picture

State Information Commissioner, Punjab. || LL.B || Ph.D. (Women's Studies & Dev.) Panjab University, Chd

Chandigarh
Joined May 2011
Photo by Dr. Bhupinder S Batth (@batth22)Photo by Dr. Bhupinder S Batth (@batth22)Photo by Dr. Bhupinder S Batth (@batth22)Photo by Dr. Bhupinder S Batth (@batth22)Photo by Dr. Bhupinder S Batth (@batth22)Photo by Dr. Bhupinder S Batth (@batth22)Photo by Dr. Bhupinder S Batth (@batth22)Photo by Dr. Bhupinder S Batth (@batth22)Photo by Dr. Bhupinder S Batth (@batth22)Photo by Dr. Bhupinder S Batth (@batth22)
Dr. Bhupinder S Batth retweeted
5 most overlooked RTI rights every Indian should know in 2026:- File notings, §4(1)(d) reasons, life-and-liberty 48-hour, suo motu §4 challenge, fee waiver — that change outcomes for citizens. righttoinformation.wiki/blog…
1
1
167
Dr. Bhupinder S Batth retweeted
Wonderful to catch up with Dr Bhupinder Singh Bath, State Information Commissioner Punjab. Had a great time engaging in thought provoking conversation with him over a cup of tea, at his office. #PunjabTechnicalUniversity #PunjabStateInformationCommission @batth22 @IKGujralPTU
3
4
142
Dr. Bhupinder S Batth retweeted
ਪਾਕਿਸਤਾਨ ਦੇ ਪ੍ਰਸਿੱਧ ਅਖ਼ਬਾਰ ਡਾੱਨ (Dawn) ਵੱਲੋਂ ਮੇਰੀ ਹਾਲ ਹੀ ਵਿੱਚ ਛਪੀ ਪੁਸਤਕ “ਪੰਜ-ਆਬ ਦੇ ਸ਼ਾਹ ਅਸਵਾਰ” ਦੀ ਸਮੀਖਿਆ ਛਾਪੀ ਗਈ। ਲਾਹੌਰ ਦੇ ਪ੍ਰਸਿੱਧ ਖੇਡ ਪੱਤਰਕਾਰ ਇਜ਼ਾਜ ਚੌਧਰੀ ਵੱਲੋਂ ਸ਼ਾਹਮੁਖੀ ਐਡੀਸ਼ਨ ਨੂੰ ਪੜ੍ਹ ਕੇ ਇਹ ਲਿਖਿਆ ਗਿਆ। Thanks Izaz Chaudhary ji and Dawn Newspaper for writing and publishing Book Review of my recent published Book “Panj-Aab de Shah Aswar”
1
1
16
268
Dr. Bhupinder S Batth retweeted
ਦੇਸ਼ ਦੇ ਨਾਮੀਂ ਉਦਯੋਗਪਤੀ ਅਤੇ ਸਤਿਕਾਰਤ ਸਖਸ਼ੀਅਤ ਰਤਨ ਟਾਟਾ ਜੀ ਦੇ ਅਕਾਲ ਚਲਾਣੇ ਨਾਲ ਦੇਸ਼ ਨੇ ਇਕ ਅਨਮੋਲ ਰਤਨ ਖੋ ਲਿਆ। ਰਤਨ ਟਾਟਾ ਜੀ ਨੇ ਜਿੱਥੇ ਦੇਸ਼ ਦੇ ਅਰਥਚਾਰੇ ਦੀ ਮਜ਼ਬੂਤੀ ਵਿੱਚ ਵਿਸ਼ੇਸ਼ ਯੋਗਦਾਨ ਪਾਇਆ, ਉੱਥੇ ਉਹ ਸਮਾਜਿਕ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਣਾਏ ਰਤਨ ਟਾਟਾ ਬੇਜ਼ੁਬਾਨ ਜੀਵਾਂ ਨੂੰ ਬਹੁਤ ਪਿਆਰ ਕਰਦੇ ਸਨ। ਉਹ ਇਨਸਾਨੀਅਤ ਨੂੰ ਪਿਆਰ ਕਰਨ ਅਤੇ ਆਪਣੀ ਸਾਦਗੀ ਲਈ ਜਾਣੇ ਜਾਂਦੇ ਸਨ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
2
4
37
820
Dr. Bhupinder S Batth retweeted
Administered oath of office to Mr. Virinderjit Singh Billing, Mr. Sandeep Singh Dhaliwal and Dr. Bhupinder Singh as State Information Commissioners in the Right to Information Commission, Punjab
1
7
39
2,632
Prof. (Dr.) Renu Vig, PU VC conferred with the rank of “Honorary Colonel” &appointed as Colonel Commandant in the National Cadet Corps (NCC) by GoI. The honor is granted to distinguished persons who could contribute significantly in furtherance of goals and activities of NCC.
6
5
32
1,697
Dr. Bhupinder S Batth retweeted
ਸੰਸਦ ‘ਚੋਂ…
17
52
1
155
3,425
Dr. Bhupinder S Batth retweeted
ਕੇਂਦਰ ਵੱਲੋਂ ਪੇਸ਼ ਕੀਤਾ ਬਜਟ ਪੂਰੀ ਤਰ੍ਹਾਂ ਲੋਕ ਵਿਰੋਧੀ, ਨਿਰਾਸ਼ਾਜਨਕ ਅਤੇ ਸੰਘੀ ਢਾਂਚੇ ਦੀ ਸੰਘੀ ਘੁੱਟਣ ਵਾਲਾ ਹੈ। ਪੰਜਾਬ ਨਾਲ ਮੁੜ ਵਿਤਕਰੇਬਾਜ਼ੀ ਕਰਦਿਆਂ ਦੇਸ਼ ਦੇ ਅੰਨ ਭੰਡਾਰ ਭਰਨ ਅਤੇ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੂਬੇ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਗਿਆ ਹੈ। ਹਰ ਵਰਗ ਨੂੰ ਬਜਟ ਨੇ ਨਿਰਾਸ਼ ਕੀਤਾ ਹੈ, ਚਾਹੇ ਉਹ ਕਿਸਾਨ, ਵਪਾਰੀ, ਮੁਲਾਜ਼ਮ ਹੋਣ ਅਤੇ ਔਰਤਾਂ ਤੇ ਗਰੀਬ ਵਰਗ ਵੀ ਬਜਟ ਵਿੱਚੋਂ ਪੂਰੀ ਤਰ੍ਹਾਂ ਗਾਇਬ ਹਨ।ਸਗੋਂ ਖਾਦ ਸਬਸਿਡੀਆਂ ਵਿੱਚ ਕਟੌਤੀ ਨੇ ਕਿਸਾਨਾਂ ਉਪਰ ਬੋਝ ਪਾਇਆ ਗਿਆ।ਬਿਹਾਰ ਤੇ ਆਂਧਰਾ ਪ੍ਰਦੇਸ਼ ਲਈ ਤੋਹਫੇ ਦੇਣ ਵਾਲਾ ਇਹ ਬਜਟ ਮੋਦੀ ਸਰਕਾਰ ਵੱਲੋਂ ਆਪਣੇ ਆਪ ਨੂੰ ਬਚਾਉਣ ਲਈ ਪੇਸ਼ ਕੀਤਾ ਵੱਧ ਲੱਗਦਾ ਹੈ ਤਾਂ ਜੋ ਐਨਡੀਏ ਦਾ ਕੁਨਬਾ ਬਚਿਆ ਰਹੇ।
9
33
122
2,216
The Horticulture Division of PU on the occasion of Van Mahotsav today organised a plantation drive near Centre for Nuclear Medicine, PU. The plantation drive was inaugurated by Prof. Renu Vig, Hon’ble VC, PU. More than 170 nos. trees and shrubs of different varieties were planted
1
3
9
1,111
Dr. Bhupinder S Batth retweeted
ਲੋਕ ਸਭਾ ਵਿੱਚ ਆਪਣਾ ਪਲੇਠਾ ਭਾਸ਼ਣ ਦਿੰਦਿਆਂ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬੀਆਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਪੰਜਾਬ ਨਾਲ ਹੋਏ ਵਾਅਦੇ ਨਾ ਪੂਰੇ ਕਰਨ, ਪੰਜਾਬ ਨਾਲ ਵਿਤਕਰੇਬਾਜ਼ੀ ਅਤੇ ਸੂਬੇ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਪੰਜਾਬ ਦੇ ਦੇਸ਼ ਭਗਤਾਂ, ਜਵਾਨਾਂ, ਕਿਸਾਨਾਂ ਤੇ ਖਿਡਾਰੀਆਂ ਨੇ ਦੇਸ਼ ਦਾ ਨਾਮ ਬੁਲੰਦ ਕੀਤਾ ਪਰ ਪੰਜਾਬ ਦੇ ਬਣਦੇ ਫੰਡ ਵੀ ਰੋਕੇ ਜਾ ਰਹੇ ਹਨ।
37
93
12
283
8,399
Dr. Bhupinder S Batth retweeted
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸੀਸ ਝੁਕਾ ਕੇ ਸਿਜਦਾ ਕਰਦੇ ਹਾਂ..
19
21
79
4,484
Dr. Bhupinder S Batth retweeted
13 more Schools of Eminence with world class facilities will be ready by 15th August. #PunjabEducationModel @ArvindKejriwal jI @BhagwantMann jI @msisodia jI
27
109
237
5,425
Dr. Bhupinder S Batth retweeted
Inquilab Zindabad 🇮🇳 The newly elected AAP Lok Sabha members from Punjab: 1️⃣ @meet_hayer from Sangrur 2️⃣ @DrRajChabbewal from Hoshiarpur 3️⃣ @kang_malvinder from Sri Anandpur Sahib took oath as the Member of Parliament today AAP set to raise Punjab's voice in the parliament with full commitment 💯 #Punjab #AamAadmiParty
13
86
4
250
4,453
Dr. Bhupinder S Batth retweeted
इंकलाब जिंदाबाद, देश के सर्वोच्च सदन में गूंजेगी आम आदमी की आवाज। सांसद @meet_hayer @DrRajChabbewal @kang_malvinder
51
343
4
1,107
22,697
Dr. Bhupinder S Batth retweeted
Dear Brother @meet_hayer Congratulations on this momentous occasion ! Two Times MLA, Cabinet Minister and now today you are taking the oath as a Member of Parliament is a significant achievement and a testament to your dedication, hard work, and unwavering commitment towards Punjab. Your journey to this point has been truly inspiring, and I have no doubt that you will bring the same passion and integrity to your role in Parliament.
35
90
5
507
8,591
Dr. Bhupinder S Batth retweeted
"BJP should have started this on a positive note by giving the opportunity to the one who is most senior. It's about the pro-tem speaker not a permanent one. Today marks a 'black day' as the Constitution is being disrespected by the PM and his colleagues. The past 10 years have been a period of dictatorship and the murder of democracy, with opposition leaders being put behind the bars. @BJP4India should have begun the session on a positive note to foster cooperation" —AAP MP @meet_hayer #LokSabhaSession
3
108
237
5,943
Dr. Bhupinder S Batth retweeted
देश की संसद में संविधान की रक्षा के लिए पहुंचे पंजाब के 3 बहादुर साथी . देश और पंजाब की आवाज बुलंद करिए, ढेरों शुभकामनाएं सांसद @meet_hayer , सांसद @DrRajChabbewal , सांसद @kang_malvinder
172
482
22
2,233
43,201
Dr. Bhupinder S Batth retweeted
ਤੰਦਰੁਸਤ ਸਰੀਰ ਵਿੱਚ ਹੀ ਸਿਹਤਮੰਦ ਦਿਮਾਗ ਦਾ ਵਾਸ ਹੁੰਦਾ ਹੈ। ਅੱਜ ਬਰਨਾਲਾ ਵਿਖੇ ਕੌਮਾਂਤਰੀ ਯੋਗਾ ਦਿਵਸ ਦੇ ਸਮਾਗਮ ਵਿੱਚ ਹਿੱਸਾ ਲਿਆ। ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਦੇਖ ਕੇ ਬਹੁਤ ਖੁਸ਼ੀ ਹੋਈ। ਸਾਡੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੀ ਵੱਲੋਂ ਵੀ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਹੈ।
6
6
46
1,675
Dr. Bhupinder S Batth retweeted
Wishing Dear @meet_hayer a Bold,Bright and Eventful stint as a Parliamentarian..The Resignation is Accepted.
6
32
4
235
10,221
Dr. Bhupinder S Batth retweeted
ਸੰਗਰੂਰ ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਅੱਜ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਮੈਂ ਬਰਨਾਲਾ ਹਲਕਾ ਵਾਸੀਆਂ ਦਾ ਸਦਾ ਰਿਣੀ ਰਹਾਂਗਾ ਜਿਨ੍ਹਾਂ ਮੇਰੇ ਸਿਆਸੀ ਸਫ਼ਰ ਦੀ ਪਹਿਲੀ ਪੁਲਾਂਘ ਤੋਂ ਮੇਰਾ ਡਟ ਕੇ ਸਾਥ ਦਿੱਤਾ। ਹੁਣ ਬਰਨਾਲਾ, ਸੰਗਰੂਰ ਵਾਸੀਆਂ ਅਤੇ ਪੰਜਾਬੀਆਂ ਦੀ ਆਵਾਜ਼ ਦੇਸ਼ ਦੀ ਸੰਸਦ ਵਿੱਚ ਉਠਾਉਣ ਦਾ ਵਿਸ਼ਵਾਸ ਦਿਵਾਉਂਦਾ ਹਾਂ।
40
43
8
235
18,201