Inder Singh (@inder_024) profile picture
Joined January 2022
Give joining to clerk account, IT clerk and general clerk candidates of Local govt. Department. @BhagwantMann The process is still in process even after waiting for 6 months after result was declared.
CM @BhagwantMann ਸਥਾਨਕ ਸਰਕਾਰਾਂ ਵਿਭਾਗ ਵਿੱਚ ਕਲਰਕ IT & Accounts ਦੀ ਭਰਤੀ ਦਾ ਨਤੀਜਾ ਅਕਤੂਬਰ 2022 ਵਿੱਚ ਪ੍ਰਕਾਸ਼ਿਤ ਕੀਤਾ ਸੀ। 6 ਮਹੀਨੇ ਦਾ ਸਮਾਂ ਬੀਤਣ ਤੋਂ ਬਾਅਦ ਵੀ ਜੁਆਇਨ ਨਹੀਂ ਕਰਵਾਇਆ ਗਿਆ। ਇਹਨਾਂ ਬੇਰੁਜ਼ਗਾਰਾਂ ਨੂੰ ਨੋਕਰੀ ਦੇ ਕੇ ਇਨ੍ਹਾਂ ਦੇ ਚੁੱਲਿਆਂ ਦੀ ਅੱਗ ਕਦੋਂ ਬਾਲਣੀ? @INCIndia
17

86
146
12
237
15,094
Please @BhagwantMann sir Clerk 17/2021 da pending result jaldi to jaldi ditta jave and joining v jald karvaae jae It is a humble request.
While @BhagwantMann claiming to give employment each day while hundreds of aspiring youth who appeared for clerks jobs awaiting their results! I urge Cm to declare the pendency of merit list of PSSB jobs-Khaira @INCIndia
1
18

180
517
62
336
18,311
@CMOPb @SukhpalKhaira @NijjarDr @PunjabGovtIndia @AAPPunjab Sir please saadi gall suno ji, sade joining letters deo 2 mahine hogaye result declare hoye nu department saadi gall nahi sun reha
6
3
ਅਸੀ psssb ਕਲਰਕ 17/2021 ਦੇ ਬਿਨੈਕਾਰ ਹਾਂ। ਸਾਡੀ ਭਰਤੀ ਨੂੰ ਪੂਰਾ ਸਾਲ ਹੋ ਗਿਆ ਹੈ। ਹਜੇ ਤਕ ਸਾਡਾ final ਨਤੀਜਾ ਨਹੀਂ ਆਇਆ ਜਦੋਂ ਕੀ ਸਾਡੇ ਦਸਤਾਵੇਜ਼ ਵੀ check ਹੋਏ ਨੂੰ 4 ਮਹੀਨੇ ਹੋ ਗਏ ਹਨ। ਪਰ ਸਾਨੂੰ 4 ਬੋਰਡ ਵਲੋਂ ਲਮਕਾਇਆ ਜਾ ਰਿਹਾ ਹੈ। Please expedite the process. #Psssbclerk2021JoiningKrwaoo @BhagwantMann
44
213
12
135
ਕੀ ਫਾਇਦਾ ਭਰਤੀਆਂ ਕੱਢੀਆਂ ਦਾ ਜਦ ਸਿਰੇ ਕੋਈ ਭਰਤੀ ਲਾਉਂਦੇ ਨਾ ਜੇ ਨੀਤਾਂ ਸਾਫ ਸਰਕਾਰਾਂ ਦੀਆਂ ਅਸੀਂ ਬੇਰੁਜਗਾਰ ਕਹਾਉਂਦੇ ਨਾ ਜੇ ਕਹਿਣੀ ਕਰਨੀ ਵੱਖ ਹੋਵੇ ਇਹ ਗੱਲਾਂ ਮਾਨ ਸਾਬ ਚੰਗੀਆਂ ਨਹੀਂ ਇਹ ਨੌਕਰੀ ਮੁੱਲ ਐ ਮਿਹਨਤਾਂ ਦਾ ਕੋਈ ਮੰਗਤੇ ਬਣ ਕੇ ਮੰਗੀਆਂ ਨਹੀਂ| S.K.✍🏻 @BhagwantMann @SukhpalKhaira #pssssbclerk2021joiningkarwaoo
3
22
1
12