Inder Singh retweeted
CM @BhagwantMann ਸਥਾਨਕ ਸਰਕਾਰਾਂ ਵਿਭਾਗ ਵਿੱਚ ਕਲਰਕ IT & Accounts ਦੀ ਭਰਤੀ ਦਾ ਨਤੀਜਾ ਅਕਤੂਬਰ 2022 ਵਿੱਚ ਪ੍ਰਕਾਸ਼ਿਤ ਕੀਤਾ ਸੀ। 6 ਮਹੀਨੇ ਦਾ ਸਮਾਂ ਬੀਤਣ ਤੋਂ ਬਾਅਦ ਵੀ ਜੁਆਇਨ ਨਹੀਂ ਕਰਵਾਇਆ ਗਿਆ। ਇਹਨਾਂ ਬੇਰੁਜ਼ਗਾਰਾਂ ਨੂੰ ਨੋਕਰੀ ਦੇ ਕੇ ਇਨ੍ਹਾਂ ਦੇ ਚੁੱਲਿਆਂ ਦੀ ਅੱਗ ਕਦੋਂ ਬਾਲਣੀ? @INCIndia
Inder Singh retweeted
While @BhagwantMann claiming to give employment each day while hundreds of aspiring youth who appeared for clerks jobs awaiting their results! I urge Cm to declare the pendency of merit list of PSSB jobs-Khaira @INCIndia
Inder Singh retweeted
@CMOPb
@SukhpalKhaira
@NijjarDr
@PunjabGovtIndia
@AAPPunjab
Sir please saadi gall suno ji, sade joining letters deo 2 mahine hogaye result declare hoye nu department saadi gall nahi sun reha
Inder Singh retweeted
ਅਸੀ psssb ਕਲਰਕ 17/2021 ਦੇ ਬਿਨੈਕਾਰ ਹਾਂ। ਸਾਡੀ ਭਰਤੀ ਨੂੰ ਪੂਰਾ ਸਾਲ ਹੋ ਗਿਆ ਹੈ। ਹਜੇ ਤਕ ਸਾਡਾ final ਨਤੀਜਾ ਨਹੀਂ ਆਇਆ ਜਦੋਂ ਕੀ ਸਾਡੇ ਦਸਤਾਵੇਜ਼ ਵੀ check ਹੋਏ ਨੂੰ 4 ਮਹੀਨੇ ਹੋ ਗਏ ਹਨ। ਪਰ ਸਾਨੂੰ 4 ਬੋਰਡ ਵਲੋਂ ਲਮਕਾਇਆ ਜਾ ਰਿਹਾ ਹੈ। Please expedite the process. #Psssbclerk2021JoiningKrwaoo
@BhagwantMann
Inder Singh retweeted
ਕੀ ਫਾਇਦਾ ਭਰਤੀਆਂ ਕੱਢੀਆਂ ਦਾ
ਜਦ ਸਿਰੇ ਕੋਈ ਭਰਤੀ ਲਾਉਂਦੇ ਨਾ
ਜੇ ਨੀਤਾਂ ਸਾਫ ਸਰਕਾਰਾਂ ਦੀਆਂ
ਅਸੀਂ ਬੇਰੁਜਗਾਰ ਕਹਾਉਂਦੇ ਨਾ
ਜੇ ਕਹਿਣੀ ਕਰਨੀ ਵੱਖ ਹੋਵੇ
ਇਹ ਗੱਲਾਂ ਮਾਨ ਸਾਬ ਚੰਗੀਆਂ ਨਹੀਂ
ਇਹ ਨੌਕਰੀ ਮੁੱਲ ਐ ਮਿਹਨਤਾਂ ਦਾ
ਕੋਈ ਮੰਗਤੇ ਬਣ ਕੇ ਮੰਗੀਆਂ ਨਹੀਂ|
S.K.✍🏻
@BhagwantMann @SukhpalKhaira
#pssssbclerk2021joiningkarwaoo








