
ਹਮ ਨਹੀ ਚੰਗੇ ਬੁਰਾ ਨਹੀ ਕੋੲਿ॥ 🚜🌾♥ #JusticeForSidhuMooseWala #FarmersProtest - Blessed with the best❤️
Surrey, British Columbia
Joined November 2020
- Tweets117K
- Following906
- Followers7.5K
- Likes37.9K
Pinned Tweet
Feeling so proud to see this art.
#JusticeForSidhu
#justiceforsidhumoosewala
m@Nnnn🍁♥️ retweeted
ਪੁੱਛਦੇ ਨੇ ਲੋਕ ਜੀ, ਹਨ੍ਹੇਰਾ ਕਦੋਂ ਮੁੱਕਣਾ
ਪਾਪ ਵਾਲੀ ਜੰਝ ਏਥੋਂ, ਡੇਰਾ ਕਦੋਂ ਚੁੱਕਣਾ,
ਏਸ ਦਾ ਇਲਾਜ ਹੁਣੇ ਕਰੋ ਪਿੰਡ ਵਾਲਿਓ
ਜੜ੍ਹ ਵੱਲੋਂ ਹੋ ਗਿਆ ਹੈ ਬੋਹੜ ਵੇਖੋ ਸੁੱਕਣਾ,
ਬੜਾ ਚਿਰ ਹੋ ਗਿਆ ਮਜ਼ਾਕ ਹੁਣ ਸਹਿੰਦਿਆਂ,
ਬੰਦ ਕਰ ਹਾਕਮਾ ਤੂੰ ਚੰਦ ਉੱਤੇ ਥੁੱਕਣਾ..!
#FarmersProtest2024 ਦੇ ਯੋਧਿਆਂ ਦੀ ਸਿਹਤਯਾਬੀ ਲਈ ਅਰਦਾਸ!!
m@Nnnn🍁♥️ retweeted
ਗਲਾਂ ਚ ਤਖਤੀਆਂ ਪਾਕੇ ਬਾਹਰ ਆਏ ਅਕਾਲੀ ਲੀਡਰ, ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਕਰ ਏ ਕੌਮ ਐਵਾਰਡ ਲਿਆ ਗਿਆ ਵਾਪਿਸ ,ਅਕਾਲੀ ਦਲ ਲਈ ਨਵੇਂ ਲੀਡਰਾਂ ਦੀ ਭਰਤੀ ਦੇ ਹੁਕਮ ਪੰਜਾਬ ਦੇ ਬਚਾਅ ਲਈ ਅਕਾਲੀ ਦਲ ਦਾ ਬਚਣਾ ਬਹੁਤ ਜ਼ਰੂਰੀ।
m@Nnnn🍁♥️ retweeted
ਮਾਨਸਾ ਸ਼ਹਿਰ ਦੀ ਸਮੱਸਿਆ ਦੇ ਹੱਲ ਲਈ ਮੁੱਖ ਮੰਤਰੀ ਜੀ ਨੂੰ ਅਪੀਲ
ਮੁੱਖ ਮੰਤਰੀ ਜੀ, ਮਾਨਸਾ ਸ਼ਹਿਰ ਵਿੱਚ ਸੀਵਰੇਜ਼ ਦੀ ਗੰਭੀਰ ਸਮੱਸਿਆ ਬਾਰੇ ਮੋਹਤਬਰ ਸੱਜਣਾ ਨੇ ਪਿਛਲੇ ਸਾਲ ਤੁਹਾਨੂੰ ਜਾਣੂੰ ਕਰਵਾਇਆ ਸੀ, ਅਤੇ ਮਈ ਮਹੀਨੇ ਵਿੱਚ ਚੋਣ ਪ੍ਰਚਾਰ ਦੌਰਾਨ ਤੁਸੀਂ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਸੀ।
m@Nnnn🍁♥️ retweeted
915 DAYS AFTER SIDHU
#JusticeForSidhuMooseWala
Those who justified 2 mur_ders a day in Punjab as normal are now demanding accountability for Delhi’s LAW & ORDER.
Why don’t they demand the same for Punjab?
1/2
m@Nnnn🍁♥️ retweeted
916 DAYS AFTER SIDHU
#JusticeForSidhuMooseWala
I fully agree with @ArvindKejriwal’s serious questions to Home Minister @AmitShah on how gangster Lawrence Bishnoi continues his criminal operations from jail without political backing.
1/6
m@Nnnn🍁♥️ retweeted
#MSP ਦੀ ਜੰਗ ਜਾਰੀ ਹੈ....!
#FarmersProtest2024
m@Nnnn🍁♥️ retweeted
ਸਾਦਗੀ ਸਿਰਫ ਪਹਿਰਾਵੇ ਜਾਂ ਚੇਹਰੇ ਦੀ ਸਜਾਵਟ ਚ ਨਹੀਂ ਬਲਕਿ ਸਾਦਗੀ ਤੇ ਸਰਲਤਾ ਕਿਰਦਾਰ ਵਿੱਚ ਵੀ ਹੋਵੇ ਤਾਂ ਵਿਅਕਤੀਤਵ ਨੂੰ ਨਿਖ਼ਾਰ ਕੇ ਪ੍ਰਭਾਵਸ਼ਾਲੀ ਬਣਾ ਦਿੰਦੀ ਏ...
m@Nnnn🍁♥️ retweeted
The ashes of Subedar Joginder Singh Saini PVC, posthumously awarded India's highest decoration of wartime valour, were given to his widow Ms Gurdial Kaur by legendary Col Shamsher Singh Panag in SRC Meerut in 1963.
They were returned to India by China’s PLA, after the 1962 War.
m@Nnnn🍁♥️ retweeted
ਪਰ ਗ਼ਲਤੀ ਸਿਰਫ ਪੰਜਾਬ ਦੇ ਕਿਸਾਨਾਂ ਦੀ ਆ....
#Panjab
m@Nnnn🍁♥️ retweeted
Sometimes the most scenic roads in life are the detours you didn’t mean to make🥰🥰


























