Amritpal Singh retweeted
ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਦਾਦੀ ਜੀ ਮਾਤਾ ਚਰਨ ਕੌਰ ਦੇ ਸਸਕਾਰ ਮੌਕੇ ਹੋਣ ਵਾਲੇ ਇਕੱਠ ਵਿੱਚ ਸੰਗਤਾਂ ਨੂੰ ਸਸਕਾਰ ਵਾਲੀ ਜਗ੍ਹਾ ਤੇ ਆਰਾਮ ਨਾਲ ਪਹੁੰਚਣ, ਗੱਡੀਆਂ ਦੀ ਪਾਰਕਿੰਗ , ਲੰਗਰ ਪ੍ਰਸ਼ਾਦੇ ਅਤੇ ਹੋਰ ਜਰੂਰੀ ਥਾਵਾਂ ਨੂੰ ਇਸ ਨਕਸ਼ੇ ਵਿੱਚ ਦਰਸਾਇਆ ਗਿਆ ਹੈ ਜੀ।
For the convenience of the Sangat attending the cremation of Mata Charan Kaur Ji, grandmother of Bhai Amritpal Singh Ji, this map highlights the cremation site, vehicle parking areas, Langar (community kitchen), and other essential locations to help everyone reach the venue comfortably and without any inconvenience.
Amritpal Singh retweeted
1308 ਦਿਨਾਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਪੰਜਾਬ ਦੀ ਧਰਤੀ ‘ਤੇ ਵਾਪਸੀ
1,308 Days of Waiting. Amritpal Singh Ji Returns to Punjab.
Amritpal Singh retweeted
Bhai Amritpal Singh Ji's return to Punjab after three years is not just a moment of homecoming; it is a reflection of the Sangat's immense love, faith and unwavering support.
Through every difficult phase, the Sangat stood with us, gave us strength and kept our spirits alive. However much we thank them, it will never be enough.
The first and foremost right over Bhai Sahib belongs to the Sangat.
@dailypostpunjab @ZeeNewsPunjabi @News18Punjab @RozanaSpokesman @punjabkesari @kamalsinghbrar @manaman_chhina @divya5521 @ipsinghTOI @RuchikaMKhanna @jomalhotra @IndianExpress @timesofindia @htTweets @ANI @PTI_News @ians_india @IndianExpress @thetribunechd @bbcnewspunjabi @punjabkesari @News18Punjab @DainikBhaskar @JagranNews @dainiksaverapb @PunYaab @thind_akashdeep @karamprakash6 @Rattan1990 @Gagan4344 @kulwind54983113
Amritpal Singh retweeted
With profound grief, we inform you that our respected Mata Charan Kaur Ji, grandmother of MP Bhai @singhamriitpal Ji, passed away on November 8, 2026, and departed for the heavenly abode.
Her last rites will be performed on Saturday, November 21, 2026, from 12:00 PM to 3:00 PM at Village Jallupur Khera.
The Sangat is humbly requested to attend the funeral and offer prayers for the departed soul.
For further information, please contact:
Pargat Singh Sandhu: 6283663132
Jatinder Singh Mehta: 7986979863
Amritpal Singh retweeted
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਆਪ ਸਭ ਸੰਗਤਾਂ ਭਲੀ-ਭਾਂਤ ਜਾਣੂ ਹੋ ਕਿ 21 ਨਵੰਬਰ, ਦਿਨ ਸ਼ਨੀਵਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਆਪਣੀ ਦਾਦੀ ਮਾਤਾ ਚਰਨ ਕੌਰ ਜੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਹੁੰਚ ਰਹੇ ਹਨ। ਮਾਤਾ ਜੀ ਦੇ ਸਸਕਾਰ ਵਿੱਚ ਸ਼ਾਮਿਲ ਹੋਣ ਲਈ ਪਰਿਵਾਰਕ ਮੈਂਬਰ ਰਿਸ਼ਤੇਦਾਰ ਅਤੇ ਸਾਕ ਸਬੰਧੀਆਂ ਤੋਂ ਇਲਾਵਾ ਦੇਸ਼ ਭਰ ਵਿੱਚੋਂ ਭਾਈ ਸਾਹਿਬ ਨੂੰ ਪਿਆਰ ਕਰਨ ਵਾਲੇ ਸੰਤ ਮਹਾਂਪੁਰਖ ਨਿਹੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਵੱਖ ਵੱਖ ਸਿਆਸੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ, ਵੱਡੀ ਗਿਣਤੀ ਵਿੱਚ ਸਸਕਾਰ ਵਿੱਚ ਸ਼ਾਮਿਲ ਹੋਣ ਲਈ ਸਾਡੇ ਨਗਰ ਜੱਲੂਪੁਰ ਖੇੜਾ ਪਹੁੰਚਣਗੇ।
ਅਸੀਂ ਆਪ ਸਭ ਦੀਆਂ ਭਾਵਨਾਵਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ। ਮਾਤਾ ਜੀ ਦੇ ਸੰਸਕਾਰ ਵਿੱਚ ਸ਼ਾਮਿਲ ਹੋਣ ਵਾਲੀ ਸੰਗਤ ਨੂੰ ਬੇਨਤੀ ਹੈ ਕਿ ਗੁਰਮਤ ਅਨੁਸਾਰ ਗੁਰੂ ਦੀ ਭੈ ਭਾਵਨੀ ਵਿੱਚ ਗੁਰੂ ਦੇ ਵਾਕ “ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ।।” ਦੀ ਪਾਲਣਾ ਕਰਦੇ ਹੋਏ ਸ਼ਾਮਿਲ ਹੋਈਏ।
ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਦੇ ਪਹੁੰਚਣ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਪਰਿਵਾਰ ਵੱਲੋਂ ਇਹ ਆਸ ਕੀਤੀ ਜਾਂਦੀ ਹੈ ਕਿ ਜਿਲ੍ਹਾ ਪ੍ਰਸ਼ਾਸਨ ਆਵਾਜਾਈ ਅਤੇ ਹੋਰ ਲੋੜੀਂਦੇ ਪ੍ਰਬੰਧ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਸਹਿਯੋਗ ਦੇਵੇ। ਪਾਰਕਿੰਗ ਅਤੇ ਟਰੈਫਿਕ ਨੂੰ ਸੁਚਾਰੂ ਤਰੀਕੇ ਨਾਲ ਚੱਲਦਾ ਰੱਖਣ ਲਈ ਪ੍ਰਸ਼ਾਸਨ ਦੇ ਸਹਿਯੋਗ ਦੀ ਜਰੂਰਤ ਹੈ। ਲੰਗਰ ਅਤੇ ਸੰਗਤਾਂ ਦੀ ਸੇਵਾ ਅਤੇ ਪ੍ਰਬੰਧ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਸੇਵਾਦਾਰ ਹਾਜ਼ਰ ਰਹਿਣਗੇ ਅਤੇ ਸੰਗਤਾਂ ਦੀ ਸੁਵਿਧਾ ਲਈ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਦੇਣਗੇ।
ਆਪ ਸਭ ਨੂੰ ਬੇਨਤੀ ਹੈ ਕਿ ਪ੍ਰਸ਼ਾਸਨ ਅਤੇ ਪ੍ਰਬੰਧਕਾਂ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਵਿੱਚ ਸਹਿਯੋਗ ਦਿੱਤਾ ਜਾਵੇ ਤਾਂ ਜੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ। ਆਸ ਹੈ ਕਿ ਆਪ ਸਭ ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਸਹਿਜ, ਸੰਜਮ ਅਤੇ ਚੜ੍ਹਦੀ ਕਲਾ ਦੇ ਜਜ਼ਬੇ ਨਾਲ ਇਸ ਮੌਕੇ ਸ਼ਾਮਲ ਹੋਵੋਗੇ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਬੇਨਤੀ ਕਰਤਾ:
ਗੁਰੂ ਪੰਥ ਦਾ ਦਾਸ
ਤਰਸੇਮ ਸਿੰਘ
Amritpal Singh retweeted
ਅੱਖਾਂ ਵਿੱਚ ਉਡੀਕ, ਦਿਲਾਂ ਵਿੱਚ ਪਿਆਰ, ਸੰਗਤ ਕਰ ਰਹੀ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਇੰਤਜ਼ਾਰ
Amritpal Singh retweeted
ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਹਮੇਸ਼ਾ ਉਹਨਾਂ ਲੋਕਾਂ ਨੂੰ ਪਹਿਲ ਦਿੱਤੀ ਹੈ ਜੋ ਪੰਜਾਬ ਦੀ ਗੱਲ ਕਰਦੇ ਨੇ - ਜੱਗੀ ਬਾਬੇ ਦਾ ਕਿਸਾਨੀ ਮੋਰਚੇ ਵਿੱਚ ਯੋਗਦਾਨ ਬਹੁਤ ਵੱਡਾ ਸੀ, ਜੋ ਹਮੇਸ਼ਾ ਯਾਦ ਰੱਖਿਆ ਜਾਵੇਗਾ।
Amritpal Singh retweeted
ਕਿਸ ਮੂੰਹ ਨਾਲ ਇਹ ਗੱਲ ਕਹਿ ਰਹੇ ਹੋ @officeofssbadal ਕਿ ਸਾਰੇ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵਾਪਿਸ ਲਿਆਂਦਾ ਜਾਵੇ ਪੰਜਾਬ ਵਿੱਚ… ਤੁਹਾਡੀ ਪਾਰਟੀ ਨੇ ਪੰਜਾਬ ਦਾ ਜੋ ਸੱਤਿਆਨਾਸ਼ ਕੀਤਾ ਉਹ ਕਿਸੇ ਤੋਂ ਨੀ ਲੁਕਿਆ… ਪਹਿਲਾਂ ਜ਼ਰਾ ਇਹਨਾਂ ‘ਤੇ ਨਜ਼ਰ ਤਾਂ ਮਾਰੋ।
- ਕੋਟਕਪੁਰਾ ਗੋਲੀਕਾਂਡ: ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਸੰਗਤ 'ਤੇ ਲਾਠੀਚਾਰਜ ਅਤੇ ਪੁਲਿਸ ਫਾਇਰਿੰਗ ਹੋਈ। ਇਸ ਮਾਮਲੇ ਵਿੱਚ ਬਾਦਲ ਪਰਿਵਾਰ ਦੇ ਮੈਂਬਰਾਂ ਵਿਰੁੱਧ ਚਾਰਜਸ਼ੀਟ ਦਾਇਰ ਹੋਈ।
- ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ: 2015 ਵਿੱਚ ਡੇਰਾ ਮੁਖੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿੱਤੀ ਗਈ, ਪਰ ਸੰਗਤ ਦੇ ਵਿਰੋਧ ਤੋਂ ਬਾਅਦ ਫ਼ੈਸਲਾ ਵਾਪਸ ਲੈਣਾ ਪਿਆ।
- ਡਰੱਗ ਰੈਕੇਟ: ਪੰਜਾਬ ਵਿੱਚ ਨਸ਼ਿਆਂ ਦੇ ਵਧਦੇ ਕਾਰੋਬਾਰ ਦੌਰਾਨ ਬਹੁ-ਕਰੋੜੀ ਭੋਲਾ ਡਰੱਗ ਰੈਕੇਟ ਸਾਹਮਣੇ ਆਇਆ। ਇਸ ਮਾਮਲੇ ਵਿੱਚ ਬਿਕਰਮ ਮਜੀਠੀਆ ਦਾ ਨਾਮ ਵੀ ਆਇਆ, ਜਿਨ੍ਹਾਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ।
- ਖੇਤੀ ਕਾਨੂੰਨਾਂ ਦੀ ਹਮਾਇਤ (2020): ਅਕਾਲੀ ਦਲ ਨੇ ਸ਼ੁਰੂਆਤ ਵਿੱਚ ਕੇਂਦਰ ਦੇ ਤਿੰਨ ਖੇਤੀ ਆਰਡੀਨੈਂਸਾਂ ਦਾ ਸਮਰਥਨ ਕੀਤਾ। ਕਿਸਾਨ ਅੰਦੋਲਨ ਦੇ ਦਬਾਅ ਹੇਠ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦਿੱਤਾ।
- SYL ਨਹਿਰ (2016): SYL ਨਹਿਰ ‘ਤੇ ਵੀ ਤੁਹਾਡਾ ਸਟੈਂਡ ਸਪੱਸ਼ਟ ਨਹੀਂ ਹੋਇਆ… ਤੁਸੀਂ ਕਿਸਾਨਾਂ ਤੇ ਪੰਜਾਬੀਆਂ ਨਾਲ ਧੋਖਾ ਕੀਤਾ
- ਮੋਗਾ ਔਰਬਿਟ ਬੱਸ ਕਾਂਡ (2015): ਬਾਦਲ ਪਰਿਵਾਰ ਨਾਲ ਜੁੜੀ ਔਰਬਿਟ ਬੱਸ ਵਿੱਚੋਂ 13 ਸਾਲਾ ਲੜਕੀ ਨੂੰ ਸੁੱਟੇ ਜਾਣ ਕਾਰਨ ਉਸ ਦੀ ਮੌਤ ਹੋ ਗਈ ਅਤੇ ਮਾਂ ਜ਼ਖ਼ਮੀ ਹੋਈ।
- ਬਾਦਲ ਪਰਿਵਾਰ ਦੀਆਂ ਬੱਸਾਂ: 2015 ਵਿੱਚ ਪੰਜਾਬ ਵਿੱਚ ਨਿੱਜੀ ਬੱਸਾਂ ਦੀ ਗਿਣਤੀ ਸਰਕਾਰੀ ਬੱਸਾਂ ਨਾਲੋਂ ਵੱਧ ਸੀ। ਔਰਬਿਟ ਟਰਾਂਸਪੋਰਟ ਦਾ ਵੀ ਸੂਬੇ ਦੀ ਬੱਸ ਸੇਵਾ ਵਿੱਚ ਵੱਡਾ ਹਿੱਸਾ ਸੀ।
- ਸੁਮੇਧ ਸੈਣੀ ਦੀ DGP ਵਜੋਂ ਨਿਯੁਕਤੀ: 2012 ਵਿੱਚ ਵਿਵਾਦਾਂ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਦੋਸ਼ਾਂ ਦੇ ਬਾਵਜੂਦ ਸੁਮੇਧ ਸੈਣੀ ਨੂੰ ਪੰਜਾਬ ਦਾ DGP ਬਣਾਇਆ ਗਿਆ।
Amritpal Singh retweeted
Akali Dal ‘Waris Punjab De’ appoints Sardar Rashpal Singh Sosan as its State Media Coordinator. Heartiest congratulations and best wishes for this new responsibility.
@dailypostpunjab @ZeeNewsPunjabi @News18Punjab @RozanaSpokesman @punjabkesari @kamalsinghbrar @manaman_chhina @divya5521 @ipsinghTOI @RuchikaMKhanna @jomalhotra @IndianExpress @timesofindia @htTweets @ANI @PTI_News @ians_india @IndianExpress @thetribunechd @bbcnewspunjabi @punjabkesari @News18Punjab @DainikBhaskar @JagranNews @dainiksaverapb @PunYaab @thind_akashdeep @karamprakash6 @Rattan1990 @Gagan4344 @kulwind54983113
Amritpal Singh retweeted
A SYMBOL OF DIGNITY, COURAGE AND PUNJABI PRIDE!
Jaggi Singh Pandher, fondly known as Jaggi Baba, won the hearts of Punjabis and earned the admiration of people across the community when videos of his brutal treatment at the hands of the police during the Delhi Morcha surfaced.
Despite being grievously injured, physically exhausted and subjected to immense hardship, Jaggi Baba displayed extraordinary courage and an unbreakable spirit. Even in that moment of pain and adversity, he made sure to pick up his turban from the ground — a powerful gesture that reflected his dignity, self-respect and unwavering commitment to the honour of the Dastaar.
Coming from humble means, Jaggi Baba represents the strength, resilience and indomitable spirit of the common Punjabi. He may not possess material wealth, but his courage, humility and love for the Panth have earned him something far greater — the love and respect of the Punjabi community.
Shiromani Akali Dal Waris Punjab takes immense pride and honour in announcing Jaggi Singh Pandher (Jaggi Baba) as its candidate from Bhadaur.
This is not merely the announcement of a candidate; it is a recognition of the courage of an ordinary Punjabi who stood tall in the face of adversity. It is a tribute to the dignity of the Dastaar, the spirit of the Panth and the voice of the common people. #JaggiBaba #JaggiSinghPandher #Bhadaur #AkaliDalWarisPunjab #WarisPunjabDe #DastaarDiShaan #PunjabiPride #ChardiKala #VoiceOfThePeople #Panth #Punjab2027
RT @officialadwpd: All office-bearers and workers of the Akali Dal ‘Waris Punjab De’ are hereby informed that, to ensure the smooth functio…
Amritpal Singh retweeted
Bhai @singhamriitpal Ji’s Chacha Bhai Harjeet Singh Ji has been released on parole to attend the last rites of his late mother, Charan Kaur Ji.
Charhdikala | Waheguru Ji Ang-Sang Sahai Hon
@dailypostpunjab @ZeeNewsPunjabi @News18Punjab @RozanaSpokesman @punjabkesari @kamalsinghbrar @manaman_chhina @divya5521 @ipsinghTOI @RuchikaMKhanna @jomalhotra @IndianExpress @timesofindia @htTweets @ANI @PTI_News @ians_india @IndianExpress @thetribunechd @bbcnewspunjabi @punjabkesari @News18Punjab @DainikBhaskar @JagranNews @dainiksaverapb @PunYaab @thind_akashdeep @karamprakash6 @Rattan1990 @Gagan4344 @kulwind54983113
RT @officialadwpd: Bhai @singhamriitpal Ji is not coming to Punjab tomorrow, November 14. Further information will be shared soon.
@dailyp…
RT @officialadwpd: The conditional parole granted to @singhamriitpal Ji reflects the Punjab Government’s authoritarian approach.
• His fam…
Amritpal Singh retweeted
Akali Dal ‘Waris Punjab De’ believes that young people are the strength of any organisation. Their ideas, energy and commitment to Punjab bring fresh perspectives and help shape a new direction for the organisation.
We are delighted to welcome young leader @darsh_abiana Singh Ji into the Akali Dal ‘Waris Punjab De’ family. He joined the organisation in the presence of @AyaliManpreet Ji and the senior leadership.
The organisation is equally committed to supporting young people by providing them with the right opportunities, a strong platform and the encouragement to grow and lead. As they contribute towards strengthening the organisation, we will stand by them and support their aspirations. Together, we look forward to working towards a stronger organisation and a better future for Punjab.
Amritpal Singh retweeted
Member of Parliament from Khadoor Sahib, Bhai Amritpal Singh Ji, has been granted one day of interim bail to attend the last rites of his late grandmother, Mata Charan Kaur Ji.
Heartfelt gratitude to the entire Sangat for raising their voice in support of Bhai Sahib and standing with the family during this difficult time.
ਖਡੂਰ ਸਾਹਿਬ ਤੋਂ ਐੱਮਪੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਆਪਣੀ ਸਵਰਗਵਾਸੀ ਦਾਦੀ ਮਾਤਾ ਚਰਨ ਕੌਰ ਜੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਇੱਕ ਦਿਨ ਦੀ ਅੰਤਰਿਮ ਜ਼ਮਾਨਤ ਦਿੱਤੀ ਗਈ ਹੈ।
ਭਾਈ ਸਾਹਿਬ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਅਤੇ ਇਸ ਔਖੀ ਘੜੀ ਵਿੱਚ ਪਰਿਵਾਰ ਨਾਲ ਖੜ੍ਹਨ ਵਾਲੀ ਸਮੂਹ ਸੰਗਤ ਦਾ ਦਿਲੋਂ ਧੰਨਵਾਦ।
Amritpal Singh retweeted
“ਹੁਣ ਤੱਕ ਕੋਈ ਵੀ ਸਰਕਾਰ ਤੇ ਸਿਆਸੀ ਪਾਰਟੀ ਨਸ਼ੇ ‘ਤੇ ਨਕੇਲ ਨਹੀਂ ਕੱਸ ਪਾਈ ਕਿਉਂਕਿ ਉਹਨਾਂ ਨੇ ਇਸ ਮੁੱਦੇ ਨੂੰ ਸਿਰਫ਼ ਤੇ ਸਿਰਫ਼ ਵੋਟ ਦਾ ਸਾਧਨ ਸਮਝਿਆ”
“So far, no government or political party has been able to curb the drug menace because they have treated this issue merely as a tool to secure votes.”
@singhamriitpal Ji
Amritpal Singh retweeted
Akali Dal ‘Waris Punjab De’ submitted its application for registration on January 22, 2025. The Chief Electoral Officer (CEO), Punjab, forwarded a positive verification report to the Election Commission of India (ECI) on April 27, 2026. Despite this, more than six months have passed, but the ECI has still not issued directions for the publication of the party’s proposed name in newspapers.
On July 9, 2026, the party was informed about an objection received before publication. The party has questioned this, stating that under the prescribed procedure, objections are invited only after the public notice is published.
The party has demanded that a copy of the objections be provided, reasonable time be given to respond, and an opportunity for a hearing be granted. It has also sought the pending reports, a clear timeline and the completion of the registration process without further delay.
With the 2027 Punjab Assembly elections approaching, Party President @TarsemSofficial Ji and MLA @AyaliManpreet Ji have submitted a memorandum to the Election Commission, urging it to expedite the registration process.
Amritpal Singh retweeted
MP Bhai Sarabjeet Singh Khalsa has written to the President of India and the Speaker of the Lok Sabha, seeking parole for Khadoor Sahib MP Bhai Amritpal Singh to attend the last rites of his grandmother. Bhai Amritpal Singh must not be denied the right to be with his family and perform his final familial duties during this difficult time.
Amritpal Singh retweeted
ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿੰਦਾਬਾਦ - ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ - ਅੰਬਾ ਸੁਰ ਸਿੰਘ ਜੀ ਦਾ ਜਥੇਬੰਦੀ ਵਿੱਚ ਸ਼ਾਮਲ ਹੋਣ ‘ਤੇ ਜੀ ਆਇਆਂ ਨੂੰ।
@singhamriitpal















