VIK🤖 base.eth retweeted
Replying to @BhagwantMann
Respected sir,
Clerk 17/2021 departments waiting list psssb board nu send nai kar rahe.
Je department send karda hai tah bhut sare over age ho chuke bachiya nu rozgar mil jaye ga, So humble request to please do the needful.
Thanks
VIK🤖 base.eth retweeted
We’re excited to share that 4D Labs has received investment from @yzilabs through @EASYResidency Season 2. ⚡️
We’re building the real-world embodied data layer for physical AI — turning real-world interaction into training-ready embodied data. 🦾
AI has learned to speak.
Now it needs to learn how to act.
A new chapter begins.
VIK🤖 base.eth retweeted
#justice_for_punjabclerk
@BhagwantMann
@HarpalCheemaMLA
@ArvindKejriwal
@KewalDhillonPB
Remove 17.07.2020 letter
VIK🤖 base.eth retweeted
👉 Newspapers have even given him a name: Harpal Cheema, also known as Peepa Minister, or Political Piñata!
👉 The newspaper says 8 lakh employees are on the streets because of this.
👉 The reason? In 2021, while sitting in the Opposition, Cheema, also called the “peepa minister”, had promised at a protest that he would scrap the anti employee notification issued on July 17, 2020. Today, as Finance Minister, he is using the same notification as a weapon and choking 50 departments.
👉 Yesterday, turbans were removed. Today, the entire Punjab is heading towards a strike!
👉 Sanitation workers, MGNREGA workers, PSPCL employees, Mohalla Clinic doctors and staff, government employees and pensioners.
👉 Your only solution is lathi charge and water cannons.
👉 Therefore, @HarpalCheemaMLA , you are the most incompetent Finance Minister in the history of Punjab.
👉ਅਖਬਾਰਾਂ ਨੇ ਵੀ ਨਾਮ ਰੱਖ ਦਿੱਤਾ - ਹਰਪਾਲ ਚੀਮਾ ਉਰਫ਼ ਪੀਪਾ ਮੰਤਰੀ ਉਰਫ਼ Political Piñata!
👉ਅਖਬਾਰ ਕਹਿ ਰਿਹਾ ਹੈ - 8 ਲੱਖ ਮੁਲਾਜ਼ਮ ਇਸੇ ਕਰਕੇ ਸੜਕਾਂ 'ਤੇ ਹਨ!
👉ਕਾਰਨ? 2021 'ਚ ਵਿਰੋਧੀ ਧਿਰ 'ਚ ਬੈਠ ਕੇ ਇਸੇ ਚੀਮੇ ਉਰਫ਼ ਖਾਲੀ ਪੀਪੇ ਨੇ ਧਰਨੇ 'ਚ ਵਾਅਦਾ ਕੀਤਾ ਸੀ ਕਿ 17 ਜੁਲਾਈ 2020 ਦਾ ਮੁਲਾਜ਼ਮ ਮਾਰੂ ਨੋਟੀਫਿਕੇਸ਼ਨ ਰੱਦ ਕਰਾਂਗਾ, ਅੱਜ ਵਿੱਤ ਮੰਤਰੀ ਬਣ ਕੇ ਉਸੇ ਨੋਟੀਫਿਕੇਸ਼ਨ ਨੂੰ ਹਥਿਆਰ ਬਣਾ ਕੇ 50 ਵਿਭਾਗਾਂ ਦਾ ਗਲਾ ਘੁੱਟ ਰਿਹਾ ਹੈ!
👉ਕੱਲ੍ਹ ਪੱਗਾਂ ਲਾਹੀਆਂ, ਅੱਜ ਪੂਰਾ ਪੰਜਾਬ ਹੜਤਾਲ ਦੇ ਰਾਹ 'ਤੇ!
👉ਸਫਾਈ ਕਰਮਚਾਰੀ,ਮਨਰੇਗਾ ਵਰਕਰ,ਪੀ ਐਸ ਪੀ ਸੀ ਐਲ,ਮੁਹੱਲਾ ਕਲੀਨਿਕ ਡਾਕਟਰ ਸਟਾਫ,ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰ
ਤੁਹਾਡੇ ਕੋਲ ਹੱਲ..ਸਿਰਫ ਲਾਠੀਚਾਰਜ ਪਾਣੀ ਦੀਆਂ ਬੌਛਾੜਾਂ
👉ਇਸ ਲਈ @HarpalCheemaMLA ਤੁਸੀਂ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਨਖਿੱਧ ਵਿੱਤ ਮੰਤਰੀ ਹੋ!
@AAPPunjab @BhagwantMann
@ArvindKejriwal @ptcnews @abpsanjha @News18Punjab @ZeePunjabHH @dailyajitnews @JagbaniOnline
@RozanaSpokesman
@PTribuneOnline @punjabkesari
@RepublicTV @ndtv
@IndiaToday @aajtak
@ZeeNews @News18India
@ABPNews @CNNnews18
@ThePrintIndia @the_hindu @IndianExpress @htTweets @EconomicTimes @PTI_News @thetribunechd @ANI @ians_india
VIK🤖 base.eth retweeted
ਪੰਜਾਬ ਸਰਕਾਰ ਵੱਲੋਂ ਕਲਰਕ ਕੇਡਰ (Group-C) ਦੀ ਤਨਖਾਹ ਬਾਰੇ ਫੈਲਾਏ ਜਾ ਰਹੇ ਭਰਮ-ਭੁਲੇਖਿਆਂ ਦਾ ਪਰਦਾਫਾਸ਼: ਪੰਜਾਬ ਦਾ ਕਲਰਕ, ਕੇਂਦਰ ਦੇ ਗਰੁੱਪ ਡੀ ਨਾਲੋਂ ਵੀ ਘੱਟ ਸੈਲਰੀ ਲੈ ਰਿਹਾ..
#Repeal17072020 #BlackLetter17072020
@RajaBrar_INC @AyaliManpreet @SukhpalKhaira @CHARANJITCHANNI @RavneetBittu @Partap_Sbajwa
VIK🤖 base.eth retweeted
17-07-2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਨਵੇਂ ਪੇਅ ਸਕੇਲ ਅਤੇ ਪੁਰਾਣੇ ਪੇਅ ਸਕੇਲ ਦਾ Difference ਸਮਝੋ, ਦੇਖੋ ਪੰਜਾਬ ਸਰਕਾਰ ਨਵੇਂ ਭਰਤੀ ਮੁਲਾਜ਼ਮਾਂ ਦਾ ਕਿਵੇਂ ਸ਼ੋਸ਼ਣ ਕਰ ਰਹੀ ਹੈ, ਵਿੱਤ ਮੰਤਰੀ @HarpalCheemaMLA ਸਾਬ ਦੇ ਝੂਠੇ ਬਿਆਨ ਦਾ ਪਰਦਾਫਾਸ਼…
#Repeal17072020 #BlackLetter17072020
@BJP4Punjab @BJP4India
VIK🤖 base.eth retweeted
ਪੰਜਾਬ ਦੇ ਮੁਲਾਜ਼ਮਾਂ ਉਤੇ ਥੋਪੇ ਗਏ 17-07-2020 ਦੇ ਕਾਲੇ ਪੱਤਰ ਬਾਰੇ ਪੰਜਾਬ ਦੇ ਮਸ਼ਹੂਰ ਪੱਤਰਕਾਰ Mintu Gurusaria ਦੇ ਮੂੰਹੋ ਸੁਣੋ ਕੀ ਹਲਾਤ ਬਣਾ ਦਿੱਤੇ ਗਏ ਨੇ ਪੰਜਾਬ ਦੇ ਮੁਲਾਜ਼ਮਾਂ ਦੇ…🏴🏴
#Repeal17072020 #BlackLetter17072020
@RajaBrar_INC @AyaliManpreet @SukhpalKhaira @CHARANJITCHANNI @RavneetBittu
VIK🤖 base.eth retweeted
ਪੰਜਾਬ ਸਰਕਾਰ ਵੱਲੋਂ ਕਲਰਕ ਕੇਡਰ (Group-C) ਦੀ ਤਨਖਾਹ ਬਾਰੇ ਫੈਲਾਏ ਜਾ ਰਹੇ ਭਰਮ-ਭੁਲੇਖਿਆਂ ਦਾ ਪਰਦਾਫਾਸ਼: ਪੰਜਾਬ ਦਾ ਕਲਰਕ, ਕੇਂਦਰ ਦੇ ਗਰੁੱਪ ਡੀ ਨਾਲੋਂ ਵੀ ਘੱਟ ਸੈਲਰੀ ਲੈ ਰਿਹਾ..
#Repeal17072020
@RajaBrar_INC @AyaliManpreet @SukhpalKhaira @CHARANJITCHANNI @RavneetBittu @Partap_Sbajwa
Replying to @BhagwantMann
VIK🤖 base.eth retweeted
well said 👏 sir @sunilkjakhar
ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਜੋਂ ਸਿਰਫ ਇਕ ਜਮੀਨੀ ਖਿੱਤਾ ਹੀ ਨਹੀ, ਬਲਕਿ ਇਸ ਨਾਲ ਪੰਜਾਬ ਦੇ ਲੋਕਾਂ ਦੀਆਂ ਡੂੰਘੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਪੰਜਾਬ ਨੂੰ ਬੀਤੇ ਸਮੇਂ ਵਿਚ ਲੱਗੇ ਜਖ਼ਮਾਂ ਤੇ ਮੱਲਮ ਲਗਾਉਣ ਦੀ ਕੋਸ਼ਿਸ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬੀਆਂ ਦੇ ਸਮਾਜਿਕ ਅਤੇ ਧਾਰਮਿਕ ਚੜ੍ਹਦੀਕਲਾ ਲਈ ਜਿਹੜੇ ਕਦਮ ਚੱਕੇ ਹਨ, ਹਰਿਆਣਾ ਨੂੰ ਚੰਡੀਗੜ੍ਹ ਵਿਚ ਵੱਖਰੀ ਵਿਧਾਨ ਸਭਾ ਲਈ 10 ਏਕੜ ਜਮੀਨ ਦੇਣ ਨਾਲ ਉਨ੍ਹਾਂ ਦੇ ਇੰਨ੍ਹਾਂ ਉਪਰਾਲਿਆਂ ਨਾਲ ਪੰਜਾਬ ਨਾਲ ਬਣੀ ਨੇੜਤਾ ਨੂੰ ਠੇਸ ਪਹੁੰਚੇਗੀ।
ਮੇਰਾ ਮੰਨਨਾ ਹੈ ਕਿ ਪੰਜਾਬ ਤੇ ਕੇਂਦਰ ਦੇ ਮਜਬੂਤ ਸਬੰਧਾਂ ਨੂੰ ਬਣਾਈ ਰੱਖਣ ਲਈ ਇਸ ਫੈਸਲੇ ਤੇ ਪੁਨਰ ਵਿਚਾਰ ਹੋਣਾ ਚਾਹੀਦਾ ਹੈ ਅਤੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਹਾਂ ਕਿ ਉਹ ਨਿੱਜੀ ਦਖਲ ਦੇ ਕੇ ਇਸ ਫੈਸਲੇ ਨੂੰ ਰੱਦ ਕਰਵਾਉਣ।
ਜਿਸ ਮੁੱਦੇ ਤੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਕਮਤ ਸਨ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੀ ਨਾਸਮਝੀ ਕਾਰਨ ਚੰਡੀਗੜ੍ਹ ਤੇ ਪੰਜਾਬ ਦਾ ਦਾਅਵਾ ਕਮਜੋਰ ਹੋਇਆ ਹੈ।ਜੈਪੁਰ ਵਿਚ ਜਦ ਉੱਤਰੀ ਜੋਨਲ ਕੌਂਸਲ ਦੀ ਮੀਟਿੰਗ ਵਿਚ ਕੇਂਦਰੀ ਗ੍ਰਹਿ ਮੰਤਰੀ ਸਾਹਮਣੇ ਹਰਿਆਣਾ ਨੇ ਵਿਧਾਨ ਸਭਾ ਲਈ ਇਹ ਜਮੀਨ ਮੰਗੀ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸਦਾ ਵਿਰੋਧ ਕਰਨ ਦੀ ਬਜਾਏ ਪੰਜਾਬ ਦੀ ਵਿਧਾਨ ਸਭਾ ਲਈ ਵੀ ਜਮੀਨ ਮੰਗ ਕੇ ਹਰਿਆਣਾ ਦੀ ਮੰਗ ਤੇ ਆਪਣੇ ਸਮਰੱਥਨ ਦੀ ਮੋਹਰ ਲਗਾ ਦਿੱਤੀ ਸੀ l
ਪੰਜਾਬ ਦੇ ਨੌਸਿਖੀਏ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮੁੱਦੇ ਤੇ ਲਏ ਪੰਜਾਬ ਵਿਰੋਧੀ ਸਟੈਂਡ ਦੀ ਸਜਾ ਪੰਜਾਬ ਦੇ ਲੋਗ ਕਿਓ ਭੁਗਤਾਨ !
#ਪੰਜਾਬ ਦੀ ਗੱਲ ਜਰੂਰੀ ਹੈ !
@narendramodi
@BhagwantMann
VIK🤖 base.eth retweeted
#JusticeForPunjabGraduatedClerks #PunjabClerksDeserve29200Pay
It's unfair that Punjab govt is not giving graduated clerks their rightful 29200 pay scale (level 5) as per 7th CPC. This negligence needs immediate attention! @SukhpalKhaira @Sukhjinder_INC @RajaBrar_INC @Rattan1990
VIK🤖 base.eth retweeted
ਪੰਜਾਬ ਦੇ ਹੀ ਕੋਰਟ ਕਲਰਕ ਮੁਲਾਜਮ ਦੀ ਸੈਲਰੀ 29,200/- ਅਤੇ ਪੰਜਾਬ ਦੇ ਬਾਕੀ ਵਿਭਾਗ ਕਲਰਕਾਂ ਦੀ ਸੈਲਰੀ 19.900/- ਇਹ ਵਿਤਕਰਾਂ ਕਿਉ.?
@SukhpalKhaira @RajaBrar_INC @BhagwantMann @HarpalCheemaMLA @Sukhjinder_INC @AAPPunjab @bsmajithia @Partap_Sbajwa @AroraAmanSunam @Rattan1990 @Gagan4344 @gurshamshir
#justiceforpunjabgraduatedclerks @BhagwantMann @SukhpalKhaira @ArvindKejriwal @AroraAmanSunam @chadharaghav70 @officeofssbadal
ਇਹ ਧਰਤੀ ਦੇਸ਼ ਪੰਜਾਬ ਦੀ
ਇਹਨੂੰ ਲੁੱਟਣ ਆ ਗਏ ਚੋਰ
ਸਾਡੀ ਬੋਟੀ ਬੋਟੀ ਨੋਚ ਕੇ
ਇਹ ਮੰਗਦੇ ਮੌਕਾ ਹੋਰ
VIK🤖 base.eth retweeted
Replying to @BhagwantMann
@BhagwantMann @HarpalCheemaMLA @AroraAmanSunam @sherryontopp @RajaBrar_INC @Partap_Sbajwa @bsmajithia @Gagan4344 @thind_akashdeep @SukhpalKhaira @officeofssbadal @HarsimratBadal_ @sunilkjakhar @Sukhjinder_INC @AamAadmiParty @ArvindKejriwal
Well this is the written proof of how the so called top bureaucrats of Pb administration distinguish b/w a qualified graduate & 8th pass. This fully explains how the present Pb govt is being imposing the atrocities of past govt's on it's employees @BhagwantMann @CsPunjab
VIK🤖 base.eth retweeted
VIK🤖 base.eth retweeted
17.07.2020 ਪੱਤਰ ਰੱਦ ਕਰੋ 🏴
ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਪੇਅ ਸਕੇਲ ਬਹਾਲ ਕਰੋ
@AAPPunjab
@INCPunjab
@RajaBrar_INC
@PargatSOfficial
@Akali_Dal_
@AyaliManpreet
@SukhpalKhaira
@CHARANJITCHANNI
@BJP4Punjab
VIK🤖 base.eth retweeted
We demand fair investigation in this ਮਾਸਟਰ
#Psssb_Reforms
@SukhpalKhaira
@RajaBrar_INC
@CHARANJITCHANNI
@officeofssbadal
We demand Fair investigation into Psssb Senior Assistant cum inspector exam leak , despite having undeniable proofs of malpractices, board is favouring the Culprits.
🔥 ਜਾਗੋ ਪੰਜਾਬ ਸਰਕਾਰ ਜਾਗੋ! 🔥
#PSSSB_Reform
@BhagwantMann @AAPPunjab @SukhpalKhaira @Partap_Sbajwa

























